Advertisement - Remove

ਬਚਾਇਆ - Example Sentences

bacā'i'ā  bachaaiaa
ਉਨ੍ਹਾਂ ਦੱਸਿਆ ਕਿ ਕੇਵਲ ਭਾਰਤੀਆਂ ਨੂੰ ਹੀ ਨਹੀਂ, ਸਗੋਂ ਹੋਰ ਬਹੁਤ ਸਾਰੇ ਦੇਸ਼ਾਂ ਦੇ ਨਾਗਰਿਕਾਂ ਨੂੰ ਸੰਘਰਸ਼ਾਂ ਅਤੇ ਤਬਾਹੀ ਵਾਲੀਆਂ ਸਥਿਤੀਆਂ ਵਿੱਚੋਂ ਬਚਾਇਆ ਗਿਆ ਹੈ।
He noted how not just Indians, but citizens of many other countries have been rescued from conflict and disaster situations.
ਉਨ੍ਹਾਂ ਕਿਹਾ ਕਿ ਇਹ ਵੀ ਇੱਕ ਜ਼ਿੰਮੇਵਾਰੀ ਹੈ ਕਿ ਪਾਣੀ ਦਾ ਧਿਆਨ ਰੱਖਿਆ ਜਾਵੇ ਅਤੇ ਜਿੰਨਾ ਵੀ ਸੰਭਵ ਹੋਵੇ ਪਾਣੀ ਬਚਾਇਆ ਜਾਵੇ।
He said that it is also a responsibility to be careful and conserve as much water as possible.
ਉਨ੍ਹਾਂ ਕਿਹਾ ਕਿ ਇਹ ਵੀ ਇੱਕ ਜ਼ਿੰਮੇਵਾਰੀ ਹੈ ਕਿ ਪਾਣੀ ਦਾ ਧਿਆਨ ਰੱਖਿਆ ਜਾਵੇ ਅਤੇ ਜਿੰਨਾ ਵੀ ਸੰਭਵ ਹੋਵੇ ਪਾਣੀ ਬਚਾਇਆ ਜਾਵੇ।
He said that it is also a responsibility to be careful and conserve as much water as possible.
ਸ਼੍ਰੀ ਪੀਯੂਸ਼ ਗੋਇਲ ਨੇ ਭਾਰਤੀ ਰੇਲ ਲਈ ਸੁਰੱਖਿਆ ਪ੍ਰਥਮ ਦੇ ਉਦੇਸ਼ ਨੂੰ ਦੋਹਰਾਇਆ ਅਤੇ ਜ਼ੋਰ ਦੇ ਕੇ ਕਿਹਾ ਕਿ ਬਚਾਇਆ ਗਿਆ ਹਰ ਜੀਵਨ ਅਨਮੋਲ ਹੈ।
Shri PiyushGoyal reiterated the aim of Safety First for Indian railways and emphasized that every life saved is worth its weight in gold.
ਸੀਐੱਸਆਈਆਰ-ਨੀਰੀ ਵਿੱਚ ਨੈਦਾਨਿਕ ਸੈਂਪਲਾਂ ਦੀ ਟੈਸਟਿੰਗ ਦੇ ਇਲਾਵਾ, ਸੀਐੱਸਆਈਆਰ-ਨੀਰੀ ਵਿਅਕਤੀਗਤ ਸੁਰੱਖਿਆ ਉਪਕਰਣ (ਪੀਪੀਈ) ਪ੍ਰਦਾਨ ਕਰਕੇ ਸਿਹਤ ਕਰਮੀਆਂ ਦਾ ਸਮਰਥਨ ਕਰ ਰਿਹਾ ਹੈ ਤਾਕਿ ਮਰੀਜ਼ਾਂ ਦੀ ਸੇਵਾ ਦੌਰਾਨ ਉਨ੍ਹਾਂ ਨੂੰ ਕਿਸੇ ਵੀ ਸੰਕ੍ਰਮਣ ਤੋਂ ਬਚਾਇਆ ਜਾ ਸਕੇ।
Apart from testing of clinical samples, the CSIR-NEERI is also supporting healthcare professionals by providing Personal Protective Equipment (PPEs) to prevent them from contracting any infection while serving patients, said Dr.
Advertisement - Remove
ਸਮੇਂ ਤੇ ਕੀਤੇ ਗਏ ਲੌਕਡਾਊਨ ਅਤੇ ਹੋਰਨਾਂ ਫੈਸਲਿਆਂ ਨੇ ਭਾਰਤ ਵਿੱਚ ਲੱਖਾਂ ਲੋਕਾਂ ਦਾ ਜੀਵਨ ਬਚਾਇਆ ਹੈ।
Timely imposition of lockdown and other decisions have saved lakhs of lives.
ਹਰਿਆਣਾ: ਹਰਿਆਣਾ ਦੇ ਮਹਿਲਾ ਅਤੇ ਬਾਲ ਵਿਕਾਸ ਦੀ ਰਾਜ ਮੰਤਰੀ ਨੇ ਹਰਿਆਣਾ ਰਾਜ ਮਹਿਲਾ ਕਮਿਸ਼ਨ ਦੁਆਰਾ ਆਰੰਭੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਜਿਸ ਵਿੱਚ ਮਾਸ਼ਕ ਅਤੇ ਸੈਨੀਟਾਈਜ਼ਰਾਂ ਨੂੰ ਵੰਡਿਆ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਨੋਵਲ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਣ ਤੋਂ ਬਚਾਇਆ ਜਾ ਸਕੇ।
Haryana: Haryana Minister of State for Women and Child Development has launched a campaign started by the Haryana State Women's Commission to distribute masks and sanitizers so that people can be saved from getting affected due to Novel Corona Virus.
ਮੈਟਰੋ ਨੇ ਲੋਕਾਂ ਦਾ ਸਮਾਂ ਬਚਾਇਆ ਹੈ, ਪੈਸਾ ਬਚਾਇਆ ਹੈ ਅਤੇ ਪ੍ਰਦੂਸ਼ਣ ਵੀ ਘੱਟ ਕਰਨ ਦਾ ਕੰਮ ਕੀਤਾ ਹੈ।
The metro has saved peoples money and time and it has also done the job of reducing pollution.
ਕਿੱਥੇ ਸਾਢੇ ਤਿੰਨ ਸੌ ਕਿਲੋਮੀਟਰ ਅਤੇ ਕਿੱਥੇ 31 ਕਿਲੋਮੀਟਰ ਦੀ ਯਾਤਰਾ ਇਸ ਸੁਵਿਧਾ ਨੇ ਲੋਕਾਂ ਦੀ ਸੁਵਿਧਾ ਤਾਂ ਵਧਾਈ ਹੈ ਉਨ੍ਹਾਂ ਦਾ ਸਮਾਂ ਵੀ ਬਚਾਇਆ ਹੈ ।
This facility has increased the convenience of the people and has also saved their time.
ਆਸ਼ਾ ਵਰਕਰਾਂ, ਸਿਹਤ ਵਰਕਰਾਂ ਅਤੇ ਆਂਗਨਵਾੜੀ ਵਰਕਰਾਂ ਦੀ ਇੱਕ ਟੀਮ ਦੂਜੇ ਰਾਜਾਂ ਤੋਂ ਆਉਣ ਵਾਲੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਉਨ੍ਹਾਂ ਨੂੰ ਸਮਾਜਿਕ ਦੂਰੀ ਬਣਾਈ ਰੱਖਣ ਬਾਰੇ ਸਿੱਖਿਅਤ ਕਰੇਗੀ ਤਾਕਿ ਉਨ੍ਹਾਂ ਨੂੰ ਕਿਸੇ ਵੀ ਸੰਭਾਵਿਤ ਇਨਫੈਕਸ਼ਨ ਤੋਂ ਬਚਾਇਆ ਜਾ ਸਕੇ।
A team of ASHA workers, health workers and Anganwadi workers would visit the family members of persons arriving from other States to sensitize and educate them regarding importance of social distancing so that they could be saved from any possible infection.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading