Advertisement - Remove

ਪ੍ਰਸਾਰਿਤ - Example Sentences

Popularity:
prasārita  prasaarita
ਰੇਡੀਓ ਆਪਸ ਵਿੱਚ ਗੱਲਬਾਤ ਕਰਨ, ਕੁਝ ਸਿੱਖਣ ਤੇ ਕੋਈ ਸੰਦੇਸ਼ ਪ੍ਰਸਾਰਿਤ ਕਰਨ ਦਾ ਇੱਕ ਅਦਭੁਤ ਤਰੀਕਾ ਹੈ।
Radio is a wonderful way to interact, learn and communicate.
ਗੁਰੂ ਗੋਬਿੰਦ ਸਿੰਘ ਜੀ ਦੀ ਕਮਜ਼ੋਰ ਵਰਗਾਂ ਪ੍ਰਤੀ ਲੜਾਈ ਨੂੰ ਯਾਦ ਕਰਦਿਆਂ, ਪ੍ਰਧਾਨ ਮੰਤਰੀ ਨੇ 30 ਦਸੰਬਰ, 2018 ਨੂੰ ਆਪਣੇ ਪ੍ਰਸਾਰਿਤ ਹੋਏ ਪ੍ਰੋਗਰਾਮ ਮਨ ਕੀ ਬਾਤ ਵਿੱਚ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਇਸ ਵਿਸ਼ਵਾਸ ਵਾਲੇ ਸਨ ਕਿ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਉਨ੍ਹਾਂ ਨੂੰ ਕਸ਼ਟਾਂ ਤੋਂ ਬਚਾਉਣਾ ਹੈ।
Recalling Guru Gobind Singh’s fight for the weaker sections, the Prime Minister in his Mann Ki Baat radio program broadcast on 30th December, 2018 said that Guru Gobind Singh ji believed that the biggest service is to alleviate human sufferings.
ਮੈਂ ਆਕਾਸ਼ਵਾਣੀ ਦਾ ਵੀ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਮੇਰੀਆਂ ਇਨ੍ਹਾਂ ਗੱਲਾਂ ਨੂੰ ਨਾ ਸਿਰਫ਼ ਪ੍ਰਸਾਰਿਤ ਕੀਤਾ, ਪਰ ਉਸ ਨੂੰ ਸਾਰੀਆਂ ਭਾਸ਼ਾਵਾਂ ਵਿੱਚ ਪਹੁੰਚਾਉਣ ਲਈ ਅਣਥੱਕ ਕੋਸ਼ਿਸ਼ਾਂ ਕੀਤੀਆਂ।
I am grateful to All India Radio also which not only broadcast my views but also put in their best efforts to transmit it in all languages.
ਇਸ ਨੂੰ ਦੇਸ਼ ਭਰ ਦੇ ਖੇਤੀਬਾੜੀ ਵਿਗਿਆਨ ਕੇਂਦਰਾਂ, ਕਾਮਨ ਸਰਵਿਸ ਸੈਂਟਰ (ਸੀਐੱਸਸੀ), ਦੂਰਦਰਸ਼ਨ, ਡੀਡੀ ਕਿਸਾਨ ਤੇ ਅਕਾਸ਼ਵਾਣੀ ਵੱਲੋਂ ਸਿੱਧੇ ਪ੍ਰਸਾਰਿਤ ਕੀਤਾ ਜਾਵੇਗਾ।
It will be broadcast directly by Krishi Vigyan Kendras, Common Service Centers (CSC), Doordarshan, DD Kissan and Aakashvaani from all over the country.
ਮਾਹਿਰਾਂ ਦੇ ਵਿਚਾਰਾਂ ਅਤੇ ਸਰਕਾਰ ਦੁਆਰਾ ਉਠਾਏ ਗਏ ਕਦਮਾਂ ਬਾਰੇ ਜਾਣਕਾਰੀ ਪ੍ਰਸਾਰਿਤ ਕਰਨ ਦੇ ਇਲਾਵਾ ਪ੍ਰਧਾਨ ਮੰਤਰੀ ਨੇ ਇਨ੍ਹਾਂ ਰੇਡੀਓ ਜੌਕੀਜ਼ ਨੂੰ ਕਿਹਾ ਕਿ ਉਹ ਲੋਕਾਂ ਦੇ ਸਾਹਮਣੇ ਆਉਣ ਵਾਲੀਆਂ ਕਠਿਨਾਈਆਂ ਅਤੇ ਚੁਣੌਤੀਆਂ ਦੇ ਸਬੰਧ ਵਿੱਚ ਆਉਣ ਵਾਲੀਆਂ ਪ੍ਰਤੀਕਿਰਿਆਵਾਂ ਵੀ ਉਪਲੱਬਧ ਕਰਵਾਉਣ ਤਾਕਿ ਸਰਕਾਰ ਉਨ੍ਹਾਂ ਦਾ ਸਮਾਧਾਨ ਕਰ ਸਕੇ ।
Apart from spreading information about the views of experts and steps taken by the government, PM also requested RJs to provide feedback about the difficulties and challenges faced by the people so that the government can proactively resolve them.
Advertisement - Remove
ਡੀਡੀ ਚੈਨਲਾਂ ’ਤੇ ਰੋਜ਼ਾਨਾ ਔਸਤਨ 2.5 ਘੰਟੇ ਵਿੱਦਿਅਕ ਸਮੱਗਰੀ ਦਾ ਪ੍ਰਸਾਰਣ ਕੀਤਾ ਜਾ ਰਿਹਾ ਹੈ ਅਤੇ ਕਿਸੇ ਵੀ ਆਕਾਸ਼ਵਾਣੀ ਚੈਨਲ ’ਤੇ ਰੋਜ਼ਾਨਾ 30 ਮਿੰਟ ਤੱਕ ਵਿੱਦਿਅਕ ਸਮੱਗਰੀ ਪ੍ਰਸਾਰਿਤ ਕੀਤੀ ਜਾ ਰਹੀ ਹੈ।
On an average, any DD Channel is airing 2.5 hours of educational content daily and any All India Radio channel is airing 30 minutes of educational content daily.
ਇਹ ਗੱਲਬਾਤ ਦੇ ਦੇਸ਼ ਭਰ ਦੇ ਸਾਰੇ ਕਮਿਊਨਿਟੀ ਰੇਡੀਓ ਸਟੇਸ਼ਨਾਂ ‘ਤੇ ਇਕੱਠੇ ਪ੍ਰਸਾਰਿਤ ਕੀਤੀ ਜਾਵੇਗੀ।
The talk will be simultaneously broadcast on all Community Radio stations of the country.
ਉਮੀਦਵਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਸਿਰਫ਼ ਇਨ੍ਹਾਂ ਅਧਿਕਾਰਿਤ ਸੰਚਾਰਾਂ ਦਾ ਹਵਾਲਾ ਦੇਣ ਅਤੇ ਸੋਸ਼ਲ ਮੀਡੀਆ ’ਤੇ ਪ੍ਰਸਾਰਿਤ ਕੀਤੇ ਜਾ ਰਹੇ ਝੂਠੇ ਪ੍ਰਚਾਰ ਅਤੇ ਅਫ਼ਵਾਹਾਂ ਰਾਹੀਂ ਗੁੰਮਰਾਹ ਨਾ ਹੋਣ, ਜਿਨ੍ਹਾਂ ਵਿੱਚੋਂ ਬਹੁਤ ਸਾਰਿਆਂ ਦਾ ਉਦੇਸ਼ ਅਸਲ ਉਮੀਦਵਾਰਾਂ ਨੂੰ ਗੁੰਮਰਾਹ ਕਰਨਾ ਅਤੇ ਪ੍ਰੀਖਿਆ ਲਈ ਉਨ੍ਹਾਂ ਦੀ ਤਿਆਰੀ ’ਤੇ ਬੁਰਾ ਪ੍ਰਭਾਵ ਪਾਉਣਾ ਹੁੰਦਾ ਹੈ। *****
Candidates are appealed to refer to these official communications only and not be misguided by false propaganda and rumors being circulated on social media, many of which are aimed at misleading the genuine candidates and adversely affecting their preparation for examination.
ਪ੍ਰਧਾਨ ਮੰਤਰੀ ਦਾ ਸੰਦੇਸ਼ ਡੀਡੀ ਨੈਸ਼ਨਲ, ਡੀਡੀ ਨਿਊਜ਼, ਡੀਡੀ ਭਾਰਤੀ, ਡੀਡੀ ਇੰਡੀਆ, ਡੀਡੀ ਉਰਦੂ, ਡੀਡੀ ਸਪੋਰਟਸ, ਡੀਡੀ ਕਿਸਾਨ, ਸਾਰੇ ਆਰਐੱਲਐੱਲਐੱਸ ਚੈਨਲਾਂ ਅਤੇ ਸਾਰੇ ਖੇਤਰੀ ਕੇਂਦਰਾਂ ‘ਤੇ ਪ੍ਰਸਾਰਿਤ ਕੀਤਾ ਜਾਵੇਗਾ।
The PMs remarks will be telecast on DD National, DD News, DD Bharti, DD India, DD Urdu, DD Sports, DD Kisan, all RLSS channels and all regional Kendras.
ਅਤੰਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਉੱਤੇ ਇਸ ਪ੍ਰੋਗਰਾਮ ਨੂੰ ਦੂਰਦਰਸ਼ਨ ਦੇ ਸਾਰੇ ਚੈਨਲਾਂ ਉੱਤੇ ਪ੍ਰਸਾਰਿਤ ਕੀਤਾ ਗਿਆ।
The programme was televised on all the channels of Doordarshan.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading