Advertisement - Remove

ਪ੍ਰਸ਼ਾਂਤ - Example Sentences

ਇਹ ਸਹਿਮਤੀ ਪੱਤਰ ਸਾਰੇ ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ ਸਮਾਜਕ ਭਾਗੀਦਾਰਾਂ ਦੇ ਵਿਆਪਕ ਖੇਤਰ ਤੱਕ ਆਪਣੀ ਪਹੁੰਚ ਦਾ ਵਿਸਤਾਰ ਕਰੇਗਾ।
The MoU will expand its outreach to wide range of social partners from the entire Asia Pacific Region.
ਉਨ੍ਹਾਂ ਦਾ ਇੱਕ ਪੁੱਤਰ ਸ਼੍ਰੀ ਪ੍ਰਸ਼ਾਂਤ ਕੁਮਾਰ ਅਤੇ ਇੱਕ ਧੀ ਸੁਸ਼੍ਰੀ ਸਵਾਤੀ ਹੈ।
They have a son, Shri Prashant Kumar, and a daughter, Miss Swati.
ਉਨ੍ਹਾਂ ਨੇ ਅੱਗੇ ਕਿਹਾ ਕਿ ਏਸ਼ੀਆ ਅਤੇ ਪ੍ਰਸ਼ਾਂਤ ਮਹਾਂਸਾਗਰ ਦੇ ਪੇਂਡੂ ਅਤੇ ਸ਼ਹਿਰੀ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਵੱਡੇ ਪੱਧਰ ‘ਤੇ ਅਸਮਾਨਤਾਵਾਂ ਮੌਜੂਦ ਹਨ, ਜਦੋਂ ਕਿ ਅਫਰੀਕਾ ਦੇ 83% ਪੇਂਡੂ ਲੋਕਾਂ ਕੋਲ ਹੈਲਥ ਕੇਅਰ ਦੀ ਪਹੁੰਚ ਨਹੀਂ ਹੈ।
He further said that extreme rural-urban inequities exist in Asia and the Pacific regions, while 83 per cent of Africas rural people have no entitlements to health care.
ਇਸ ਖੇਤਰ ਦੇ ਇੱਕ ਤਰਫ ਮਹਾਨ ਹਿਮਾਲਿਆ ਪਹਾੜ ਸ਼੍ਰਿੰਖਲਾ ਹੈ, ਅਤੇ ਦੂਜੇ ਪਾਸੇ ਹਿੰਦ ਅਤੇ ਪ੍ਰਸ਼ਾਂਤ ਮਹਾਸਾਗਰਾਂ ਵਿੱਚ ਸਥਿਤ ਬੰਗਾਲ ਦੀ ਖਾੜੀ।
On the one side there is this Great Himalaya mountain range and on the other side there is the Bay of Bengal situated between the Indian and Pacific oceans.
ਚਿੱਲੀ ਭਾਰਤ ਲਈ ਲੈਟਿਨ ਅਮਰੀਕਾ ਅਤੇ ਪ੍ਰਸ਼ਾਂਤ ਗਠਬੰਧਨ ਦਾ ਇੱਕ ਪ੍ਰਮੁੱਖ ਦੇਸ਼ ਹੈ।
Chile is Indias window to Latin America and to the Pacific Alliance.
Advertisement - Remove
ਪ੍ਰਧਾਨ ਮੰਤਰੀ ਨੇ ਹੋਰ ਕਿਹਾ ਕਿ ਜਪਾਨ ਨਾਲ ਭਾਰਤ ਦਾ ਸਬੰਧ ਭਾਰਤ ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ, ਸਥਿਰਤਾ ਅਤੇ ਸਮ੍ਰਿੱਧੀ ਲਈ ਸਾਡੇ ਵਿਜ਼ਨ ਦਾ ਇੱਕ ਪ੍ਰਮੁੱਖ ਹਿੱਸਾ ਹੈ ਅਤੇ ਨਾਲ ਹੀ ਇਹ ਭਾਰਤ ਦੀ ਐਕਟ ਈਸਟ ਪਾਲਿਸੀ ਦੀ ਬੁਨਿਆਦ ਵੀ ਹੈ।
Prime Minister added that Indias relationship with Japan was a key component of our vision for Indo-Pacific for peace, stability and prosperity of the region, as well as a cornerstone of Indias Act East Policy.
ਇਹ ਪਹਿਲਾ ਅਵਸਰ ਹੈ ਕਿ ਜਦੋਂ ਭਾਰਤ ਪ੍ਰਸ਼ਾਂਤ ਖੇਤਰ ਦੇ ਦੇਸ਼ਾਂ ਅਤੇ ਕੈਰੀਕੌਮ ਸਮੂਹ ਦੇ ਨੇਤਾਵਾਂ ਨਾਲ ਲੀਡਰਸ਼ਿਪ ਪੱਧਰ ਦੀ ਚਰਚਾ ਕਰੇਗਾ।
For the first time, India will hold leadership level interactions with the leaders of the Pacific Island States, and leaders of the CARICOM group on the margins of UNGA.
ਪ੍ਰਸ਼ਾਂਤ ਦੀਪ ਦੇ ਦੇਸ਼ਾਂ ਨਾਲ ਭਾਰਤ ਦਾ ਸਬੰਧ ਪੂਰਬੀ ਏਸ਼ੀਆ ਨੀਤੀ ਦੇ ਵਿਕਾਸ ਨਾਲ ਗਹਿਰਾ ਹੋਇਆ ਹੈ, ਨਤੀਜੇ ਵਜੋਂ ਭਾਰਤ-ਪ੍ਰਸ਼ਾਂਤ ਦੀਪ ਸਹਿਯੋਗ (ਐੱਫਆਈਪੀਆਈਸੀ) ਲਈ ਕਾਰਜ ਅਧਾਰਿਤ ਮੰਚ ਤਿਆਰ ਹੋਇਆ ਹੈ।
Indias relationship with Pacific Island nations has deepened with the evolution of Act East Policy, resulting in the setting up of the action-oriented Forum for IndiaPacific Island Cooperation (FIPIC).
ਐੱਫਆਈਪੀਆਈਸੀ ਸਿਖਰ ਸੰਮੇਲਨਾਂ ਦੌਰਾਨ ਪ੍ਰਧਾਨ ਮੰਤਰੀ ਨੇ ਪ੍ਰਸ਼ਾਂਤ ਦੀਪ ਦੇਸ਼ਾਂ ਦਾ ਕਰੀਬੀ ਭਾਈਵਾਲ ਬਣਨ ਦੀ ਭਾਰਤ ਦੀ ਇੱਛਾ ਅਤੇ ਉਨ੍ਹਾਂ ਦੇ ਵਿਕਾਸ ਦੇ ਏਜੰਡੇ ’ਤੇ ਕੰਮ ਕਰਨ ਦੀ ਉਤਸੁਕਤਾ ਨੂੰ ਸਪੱਸ਼ਟ ਕੀਤਾ।
During the FIPIC Summits Prime Minister articulated Indias desire to be a close partner of the Pacific Island nations and its readiness to work closely to advance their developmental agenda.
ਸਿਹਤ ਖੇਤਰ ਵਿੱਚ ਪ੍ਰਧਾਨ ਮੰਤਰੀ ਨੇ ‘ਮਾਨਵਤਾ ਲਈ ਭਾਰਤ’ ਪ੍ਰੋਗਰਾਮ ਤਹਿਤ ‘ਜੈਪੁਰ ਫੁਟ ਆਰਟੀਫਿਸ਼ੀਅਲ ਲਿੰਬ ਫਿਟਮੈਂਟ ਕੈਂਪ’ ਇੱਕ ਪ੍ਰਸ਼ਾਂਤ ਰੀਜਨਲ ਹਬ ਵਿੱਚ ਬਣਾਉਣ ਦੀ ਪੇਸ਼ਕਸ਼ ਕੀਤੀ।
In the health sector, PM offered to organize a Jaipur Foot Artificial Limb Fitment Camp in a Pacific regional hub under India for Humanity programme.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading