Advertisement - Remove

ਪ੍ਰਮਾਣਿਤ - Example Sentences

pramāṇita  pramaanita
ਸਰਕਾਰ ਨੂੰ ਆਮ ਜਨਤਾ ਦੀਆਂ ਮੰਗਾਂ ਤੇ ਆਸਾਂ ਪੂਰੀਆਂ ਕਰਨ ਲਈ ਪ੍ਰਮਾਣਿਤ ਕੋਸ਼ਿਸ਼ ਕਰਨੀ ਚਾਹੀਦੀ ਹੈ।
The government should be a bona fide attempt of meeting the demands and expectations of the common people.
ਐੱਨਐੱਚ ਟੋਲ ਪਲਾਜਾਂ ਉੱਤੇ ਵਿਕਰੀ ਕੇਂਦਰਾਂ, ਚੌਣਵੀਆਂ ਬੈਂਕ ਸ਼ਾਖਾਵਾਂ ਆਦਿ ਜਿਵੇਂ ਕਿ ਵੱਖ-ਵੱਖ ਚੈਨਲਾਂ ਰਾਹੀਂ 22 ਪ੍ਰਮਾਣਿਤ ਬੈਂਕਾਂ ਵੱਲੋਂ ਫਾਸਟੈਗਸ ਜਾਰੀ ਕੀਤੇ ਜਾ ਰਹੇ ਹਨ ।
FASTags are being issued by 22 certified banks through various channels such as Point-of-Sale at NH toll plazas, selected bank branches, etc.
ਅਜਿਹਾ ਕਰਕੇ, ਭਾਰਤੀ ਵਿਲੱਖਣ ਪਹਿਚਾਣ ਅਥਾਰਿਟੀ (ਯੂਆਈਡੀਏਆਈ) ਦੀ ਮਦਦ ਨਾਲ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਜਨਮ ਮਿਤੀ ਨੂੰ ਫੌਰੀ ਤੌਰ ਉੱਤੇ ਪ੍ਰਮਾਣਿਤ ਕਰ ਸਕੇਗਾ।
This will enable EPFO to validate the date of birth of members online with UIDAI instantaneously, thus authenticating and reducing the processing time of change requests.
ਸਿੰਚਾਈ, ਹੜ੍ਹ ਨਿਯੰਤਰਣ ਅਤੇ ਡੈਮਾਂ 'ਤੇ ਸਰਕਾਰੀ ਖਰਚੇ, ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ, ਮੱਛੀ ਪਾਲਣ, ਮੈਡੀਕਲ ਬੂਟੇ ਲਗਾਉਣ, ਸੈਰ-ਸਪਾਟਾ ਅਤੇ ਆਵਾਜਾਈ ਅਤੇ ਜੈਵ ਵਿਭਿੰਨ ਪਾਰਕ ਅਰਥ ਗੰਗਾ ਦੇ ਕੁਝ ਪ੍ਰਮਾਣਿਤ ਮਾਡਲ ਹਨ।
Government expenditures on irrigation, flood control and dams, interventions like promotion of organic farming, fisheries, medical plantation, tourism and transportation and biodiversity parks are some of the proven models of Arth Ganga.
ਇਹ ਟੈਸਟ ਮੁੰਬਈ ਵਿੱਚ ਦੋ ਸਥਾਨਾਂ ਉੱਤੇ ਪ੍ਰਮਾਣਿਤ ਕੀਤਾ ਗਿਆ ਸੀ ਤੇ ਇਸ ਨੂੰ ਬਹੁਤ ਜ਼ਿਆਦਾ ਸੂਖਮ ਤੇ ਵਿਸ਼ਿਸ਼ਟ ਪਾਇਆ ਗਿਆ ਹੈ।
The test was validated at two sites in Mumbai and has been found to have high sensitivity and specificity.
Advertisement - Remove
ਸਾਰੀਆਂ ਸਰਕਾਰੀ ਖਰੀਦ ਏਜੰਸੀਆਂ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਅਜਿਹੀਆਂ ਪ੍ਰਮਾਣਿਤ ਏਜੰਸੀਆਂ ਤੋਂ ਸਮੱਗਰੀ ਖਰੀਦਣ ਦੀ ਸਲਾਹ ਦਿੱਤੀ ਗਈ ਹੈ, ਜਿਨ੍ਹਾਂ ਦੇ ਬਣੇ ਹੋਏ ਕਵਰਆਲ ਦੇ ਅੰਦਰ ਵਿਸ਼ੇਸ਼ ਪ੍ਰਮਾਣਿਤ ਕੋਡ ਛਪੇ ਹੋਣ।
All government procurement agencies and private hospitals have been advised to procure the materials from Certified Agencies having Unique Certified Codes printed on the inside of the Coveralls.
ਪੀਪੀਈ ਕਵਰਆਲਸ ਦੇ ਪ੍ਰੋਟੋ-ਟਾਈਪ ਦੇ ਟੈਸਟ ਸੈਂਪਲਾਂ ਨੂੰ ਹੁਣ ਨੌਂ ਅਧਿਕਾਰਿਤ ਪ੍ਰਯੋਗਸ਼ਾਲਾਵਾਂ ਦੁਆਰਾ ਟੈਸਟ ਅਤੇ ਪ੍ਰਮਾਣਿਤ ਕੀਤਾ ਜਾ ਰਿਹਾ ਹੈ ਭਾਰਤ ਵਿੱਚ ਪੀਪੀਈ ਕਵਰਆਲਸ ਦਾ ਨਿਰਮਾਣ ਸਿਹਤ ਪੇਸ਼ੇਵਰਾਂ ਦੀ ਸੁਰੱਖਿਆ ਨੂੰ ਅਤੇ ਹੇਰ ਸਾਰੇ ਮਹੱਤਵਪੂਰਨ ਮਾਪਦੰਡਾਂ ਨੂੰ ਧਿਆਨ ਰੱਖ ਕੇ ਕੀਤਾ ਗਿਆ ਹੈ।
For details: Proto-type test samples of PPE Coveralls are now being tested and certified by Nine authorized laboratories The PPE Coveralls in India are manufactured keeping in view of the safety of the health professionals as the most important criteria.
ਇਸ ਕਠਿਨ ਸਮੇਂ ਵਿੱਚ ਇਸ ਦੋ ਪ੍ਰਮਾਣਿਤ ਲਾਭਾਂ ਦਾ ਵਿਸ਼ੇਸ਼ ਮਹੱਤਵ ਹਨ ਜਿਨ੍ਹਾਂ ਨੂੰ ਜਨਤਾ ਯੋਗ ਤੋਂ ਪ੍ਰਾਪਤ ਕਰ ਸਕਦੀ ਹੈ: ਏ) ਆਮ ਸਿਹਤ ਅਤੇ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ ‘ਤੇ ਸਕਾਰਾਤਮਕ ਪ੍ਰਭਾਵ, ਅਤੇ ਬੀ ) ਤਣਾਅ ਤੋਂ ਰਾਹਤ ਦੇਣ ਦੇ ਰੂਪ ਵਿੱਚ ਇਸ ਦੀ ਵਿਸ਼ਵ ਪੱਧਰ ‘ਤੇ ਸਵੀਕ੍ਰਿਤ ਭੂਮਿਕਾ।
Of particular importance in these difficult times are the following two proven benefits which the public can gain from Yoga: a) Positive impact on general health and immunity enhancement, and b) Its globally accepted role as a stress buster.
ਕੋਵਿਡ-19 ਦੇ ਬਾਅਦ ਦੇ ਯੁੱਗ ਵਿੱਚ ਮੈਂ ਪ੍ਰਮਾਣਿਤ ਯੋਗ ਇੰਸਟਰੱਕਟਰਾਂ ਅਤੇ ਟ੍ਰੇਨਰਾਂ ਦੀ ਵਧਦੀ ਮੰਗ ਦੇ ਮੱਦੇਨਜ਼ਰ ਸੰਭਾਵਿਤ ਕਾਰਜ ਸ਼ਕਤੀ ਦੀ ਗਿਣਤੀ ਵਿੱਚ ਹੁਨਰ ਵਾਧੇ ਦੀ ਤੁਰੰਤ ਲੋੜ ਨੂੰ ਸਮਝਦਾ ਹਾਂ।
In a post COVID-19 era, I foresee an urgent need of skill sets enhancement of the potential workforce with a surge in demand for certified yoga instructors and trainers.
ਛੇ ਚਾਨਣਮੁਨਾਰਾ ਪ੍ਰੋਜੈਕਟਾਂ ਨੂੰ ਦੇਸ਼ ਭਰ ਦੇ ਛੇ ਰਾਜਾਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ, ਜੋ ਲਾਈਵ ਪ੍ਰਯੋਗਸ਼ਾਲਾਵਾਂ ਦੇ ਤੌਰ ਉੱਤੇ ਕੰਮ ਕਰਨਗੇ। ਇਹ ਅਜਿਹੇ ਮਕਾਨਾਂ ਦੇ ਤੁਰੰਤ ਤੇ ਕਿਫ਼ਾਇਤੀ ਨਿਰਮਾਣ ਲਈ ਨਵੀਂਆਂ ਤੇ ਪ੍ਰਮਾਣਿਤ ਨਿਰਮਾਣ ਟੈਕਨੋਲੋਜੀਆਂ ਦਾ ਪ੍ਰਦਰਸ਼ਨ ਕਰਨਗੀਆਂ, ਜੋ ਟਿਕਾਊ, ਹਰੇਭਰੇ, ਵਾਤਾਵਰਣ ਅਨੁਕੂਲ ਅਤੇ ਆਫ਼ਤਰੋਕੂ ਹਨ।
6 Light House Projects are being implementedin six states across the country which will act as live laboratories demonstrating innovative, proven construction technologies for speedier and cost-effective construction of houses which are sustainable green, eco-friendly and disaster resilient.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading