Advertisement - Remove

ਪੈਕਿੰਗ - Example Sentences

Popularity:
paikiga  paikiga
ਵਿਸ਼ੇਸ਼ਤਾਵਾਂ: ਆਰਥਿਕ ਮਾਮਲਿਆਂ ਸਬੰਧੀ ਕਮੇਟੀ ਨੇ ਪਟਸਨ ਪੈਕਿੰਗ ਸਮੱਗਰੀ (ਜੇਪੀਐੱਮ) ਐਕਟ, 1987 ਦੇ ਤਹਿਤਜ਼ਰੂਰੀ ਪੈਕਿੰਗ ਮਾਪਦੰਡਾਂ ਦਾ ਵਿਸਤਾਰ ਕੀਤਾ ਹੈ।
Features: The CCEA has extended the mandatory packaging norms under the Jute Packaging Material (JPM) Act, 1987.
ਪੈਕਿੰਗ 50 ਕਿਲੋ ਬੈਗ ਵਿੱਚ ਹੈ।
Packing is in 50 kg bags.
ਤੁਹਾਡੇ ਪਿੰਡਾਂ ਦੇ ਕੋਲ, ਕਸਬਿਆਂ ਅਤੇ ਛੋਟੇ ਸ਼ਹਿਰਾਂ ਵਿੱਚ ਸਥਾਨਕ ਉਪਜ ਤੋਂ ਅਲੱਗ-ਅਲੱਗ ਉਤਪਾਦ ਬਣਨ, ਪੈਕਿੰਗ ਵਾਲੀਆਂ ਚੀਜ਼ਾਂ ਬਣਨ, ਇਸ ਦੇ ਲਈ ਉਦਯੋਗ ਸਮੂਹ ਬਣਾਏ ਜਾਣਗੇ।
Industrial clusters will be formed so that different products and packaging items can be made with the local produce in the small towns and cities near your villages.
ਅੱਗੇ ਇਹ ਸਪਸ਼ਟ ਕੀਤਾ ਗਿਆ ਹੈ ਕਿ ਹੈਂਡ ਸੈਨੀਟਾਈਜ਼ਰ ਬਣਾਉਣ ਦੇ ਕੰਮ ਆਉਣ ਵਾਲੇ ਰਸਾਇਣ ਪੈਕਿੰਗ ਸਮੱਗਰੀ, ਇਨਪੁਟ ਸੇਵਾਵਾਂ ਹਨ, ਜਿਨ੍ਹਾਂ ਉੱਤੇ ਵੀ 18 ਪ੍ਰਤੀਸ਼ਤ ਜੀਐੱਸਟੀ ਦੀ ਦਰ ਲਗਦੀ ਹੈ।
It is further clarified that inputs for manufacture of hand sanitizers are chemicals packing material, input services, which also attract a GST rate of 18.
ਸ਼ਾਇਦ ਉਸ ਦੀ ਪੈਕਿੰਗ ਵੀ ਆਕਰਸ਼ਕ ਹੈ।
Perhaps the packaging also looks attractive.
Advertisement - Remove
ਪ੍ਰਸਤਾਵ ਕੀਤਾ ਗਿਆ ਹੈ ਕਿ ਨਿਯੰਤ੍ਰਿਤ ਸਥਿਤੀਆਂ ਤਹਿਤ ਨੀਰਾ ਦੀ ਮਿਆਰੀ ਕਲੈਕਸ਼ਨ, ਪ੍ਰੋਸੈੱਸਿੰਗ ਅਤੇ ਪੈਕਿੰਗ ਸ਼ੁਰੂ ਕੀਤੀ ਜਾਵੇ ਜਿਸ ਨਾਲ ਕਿ ਇਸ ਨੂੰ ਫਰਮੈਂਟੇਸ਼ਨ ਤੋਂ ਬਚਾਇਆ ਜਾ ਸਕੇ।
It is proposed to start standardized collection, processing and packing of Neera under controlled conditions so as to prevent it from fermentation.
ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲਾ ਡਾ. ਜਿਤੇਂਦਰ ਸਿੰਘ ਨੇ ਬਾਂਸ ਕੌਸ਼ਲ ਕੇਂਦਰਾਂ ਨੂੰ ਭਾਰਤ ਅਤੇ ਵਿਦੇਸ਼ਾਂ ਵਿੱਚ ਇਸ ਦੇ ਭਰਪੂਰ ਉਪਯੋਗ, ਬ੍ਰਾਂਡਿੰਗ, ਪੈਕਿੰਗ ਅਤੇ ਮਾਰਕਿਟਿੰਗ ਲਈ ਕਿਹਾ ਡਾ.
Ministry of Development of North-East Region Dr Jitendra Singh calls for Bamboo Skill Centres for its full exploitation, branding, packaging and marketing in India and abroad. Dr.
ਹਰਿਆਣਾ ਤੇ ਪੰਜਾਬ ਜਿਹੇ ਰਾਜਾਂ ਵਿੱਚ ਇਸ ਵੇਲੇ ਫ਼ਸਲਾਂ ਦੀ ਵਾਢੀ ਦਾ ਮੌਸਮ ਚਲ ਰਿਹਾ ਹੈ, ਇਸੇ ਲਈ ਇਨ੍ਹਾਂ ਰਾਜਾਂ ਦੇ ਕਿਸਾਨ ਆਪਣੀ ਉਪਜ ਦੀ ਸਫ਼ਾਈ ਤੇ ਪੈਕਿੰਗ ਕਰਦਿਆਂ ਵੇਖੇ ਜਾ ਸਕਦੇ ਹਨ।
As harvesting season underway in states like Haryana and Punjab, farmers at the grain markets of these states can be seen cleaning and packing their produce.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading