Advertisement - Remove

ਪਿਆਜ਼ - Example Sentences

pi'āza  piaaza
ਖੇਤੀ ਮੰਤਰਾਲਾ ਮਹਾਰਾਸ਼ਟਰ ਦੇ ਉਤਪਾਦਨ ਖੇਤਰਾਂ ਤੋਂ ਹੋਰ ਰਾਜਾਂ ਤੱਕ ਪਿਆਜ਼ ਦੀ ਸਪਲਾਈ ਲਈ ਮਹਾਰਾਸ਼ਟਰ ਮੰਡੀ ਬੋਰਡ ਦੇ ਸੰਪਰਕ ਵਿੱਚ ਹੈ।
Ministry is in touch with Maharashtra mandi board for supply of onions from the production areas of Maharashtra to other States.
ਅਨਾਜ, ਖਾਧ ਤੇਲ, ਤਿਲਾਂ ਵਾਲੇ ਬੀਜਾਂ, ਦਾਲਾਂ, ਪਿਆਜ਼ ਅਤੇ ਆਲੂ ਸਮੇਤ ਖੇਤੀ ਖਾਧ ਸਮੱਗਰੀ ਨੂੰ ਡੀਰੈਗੂਲੇਟਿਡ ਕਰ ਦਿੱਤਾ ਜਾਵੇਗਾ।
Agriculture food stuffs including cereals, edible oils, oilseeds, pulses, onions and potato shall be deregulated.
ਵੀਸੀਐੱਨਐੱਚਐੱਲ ਵੈਗਨਾਂ ਨੂੰ ਇਸ ਮਾਮਲੇ ਵਿੱਚ ਕੁਝ ਛੂਟ ਦਿੱਤੀ ਗਈ ਹੈ। ਇਹ ਵੈਗਨਾਂ ਢੱਕੀਆਂ ਹੋਈਆਂ ਹੁੰਦੀਆਂ ਹਨ ਅਤੇ ਆਮ ਤੌਰ ‘ਤੇ ਅਨਾਜ, ਖੇਤੀ ਉਤਪਾਦ ਜਿਵੇਂ ਕਿ ਪਿਆਜ਼ ਆਦਿ ਦੀ ਢੁਆਈ ਲਈ ਹੁੰਦੀਆਂ ਹਨ।
A relaxation in this has been granted to BCNHL wagons, which are a type of covered wagons primarily used for bagged consignments, like foodgrains, agricultural produce like onions etc.
ਪਿਆਜ਼ : ਛੋਟੀਆਂ ਕਿਸਾਨ ਇਕਾਈਆਂ ਦੇ ਖੇਤਾਂ ਵਿੱਚ ਰਬੀ ਪਿਆਜ਼ ਦੀ ਕਟਾਈ ਲਗਭਗ ਪੂਰੀ ਹੋ ਚੁੱਕੀ ਹੈ।
Onion : Harvesting of Rabi onion in the field of small farmer units is almost completed.
ਪਿਆਜ਼ ਦੀ ਪ੍ਰੋਸੈੱਸਿੰਗ ਦੀ ਇਹ ਟੈਕਨੋਲੋਜੀ ਦੇਸ਼ ਭਰ ਵਿੱਚ ਪਹੁੰਚਾਈ ਜਾਣੀ ਚਾਹੀਦੀ ਹੈ।
This Onion processing technology should be taken to all parts of India.
Advertisement - Remove
ਸੈਂਟਰਲ ਫੂਡ ਪ੍ਰੋਸੈੱਸਿੰਗ ਸੈਂਟਰ ਫਾਰ ਸ਼ੈਲਟਸ ਇਨ ਚੇਤੀਕੁਲਮ, ਪੇਰੰਬਲੂਰ ਜ਼ਿਲ੍ਹਾ ਉਸੇ ਮਿਸ਼ਨ ਓਨੀਅਨ ਦਾ ਇੱਕ ਹਿੱਸਾ ਹੈ ਜਿਸ ਨਾਲ ਇਸ ਇਲਾਕੇ ਦੇ ਪਿਆਜ਼ ਉਤਪਾਦਕ ਕਿਸਾਨਾਂ ਦੇ ਜੀਵਨ ਵਿੱਚ ਸੁਧਾਰ ਲਿਆਂਦਾ ਜਾਣਾ ਹੈ।
Central Food Processing Center for Shallots in Chettikulam, Perambalur District is part of the Mission Onion in improving the lives of Onion farmers in this area.
ਨਾਸਿਕ ਅਤੇ ਆਸਪਾਸ ਦੇ ਖੇਤਰ ਵਿੱਚ ਤਾਜੀਆਂ ਸਬਜ਼ੀਆਂ, ਫਲ, ਫੁੱਲ, ਹੋਰ ਨਾਸ਼ਵਾਨ ਵਸਤਾਂ, ਪਿਆਜ਼ ਅਤੇ ਹੋਰ ਖੇਤੀ ਉਤਪਾਦਾਂ ਦਾ ਭਾਰੀ ਮਾਤਰਾ ਵਿੱਚ ਉਤਪਾਦਨ ਹੁੰਦਾ ਹੈ।
Nasik and surrounding region produces huge quantity of fresh vegetables, fruits, flowers, other perishables, onions and other agro products.
ਨਾਸਿਕ ਅਤੇ ਆਸਪਾਸ ਦੇ ਖੇਤਰ ਵਿੱਚ ਤਾਜ਼ੀਆਂ ਸਬਜ਼ੀਆਂ, ਫਲ, ਫੁੱਲ, ਹੋਰ ਨਾਸ਼ਵਾਨ ਵਸਤਾਂ, ਪਿਆਜ਼ ਅਤੇ ਹੋਰ ਖੇਤੀ ਉਤਪਾਦਾਂ ਦਾ ਵੱਡੇ ਪੱਧਰ ’ਤੇ ਉਤਪਾਦਨ ਹੁੰਦਾ ਹੈ।
Nasik and surrounding region produces huge quantity of fresh vegetables, fruits, flowers, other perishables, onions and other agro products.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading