Advertisement - Remove

ਪਰੇਸ਼ਾਨ - Example Sentences

Popularity:
Difficulty:
parēśāna  pareshaana
ਇਤਨਾ ਹੀ ਨਹੀਂ, ਪਸ਼ੂਆਂ ਦੇ ਕਾਰਨ ਵੀ ਫੈਲਣ ਵਾਲੀਆਂ ਬਿਮਾਰੀਆਂ ਮਨੁੱਖ ਨੂੰ ਪਰੇਸ਼ਾਨ ਕਰਦੀਆਂ ਹਨ।
Moreover, diseases spread by animals also trouble humans.
ਦੂਜੇ ਲੋਕ ਕੀ ਕਰ ਰਹੇ ਹਨ, ਇਸ ਨਾਲ ਪਰੇਸ਼ਾਨ ਨਾ ਹੋਣ।
Do not worry about what others are doing.
ਰਾਜਸਥਾਨ: ਰਾਜਸਥਾਨ ਨੇ ਭੋਜਨ ਅਤੇ ਰਾਸ਼ਨ ਦੀ ਸਵੈ ਇੱਛਾ ਨਾਲ ਵੰਡ ਦੌਰਾਨ ਫੋਟੋਗ੍ਰਾਫੀ ‘ਤੇ ਪਾਬੰਦੀ ਲਗਾ ਦਿੱਤੀ ਹੈ। ਅਜਿਹਾ ਪਰੇਸ਼ਾਨ ਲੋਕਾਂ ਦੀ ਗਰਿਮਾ (ਮਾਣ) ਨੂੰ ਬਣਾਈ ਰੱਖਣ ਅਤੇ ਇਸ ਦੇ ਪ੍ਰਚਾਰ ਨੂੰ ਰੋਕਣ ਲਈ ਕੀਤਾ ਗਿਆ ਹੈ।
Rajasthan: Rajasthan has banned photography during volunteer distribution of food and ration among the needy, in a bid to maintain dignity of the distressed and to prevent publicity of the event.
ਭਾਰਤੀ ਦੂਤਾਵਾਸ ਅਤੇ ਹਾਈ ਕਮਿਸ਼ਨ ਅਜਿਹੇ ਪਰੇਸ਼ਾਨ ਭਾਰਤੀ ਨਾਗਰਿਕਾਂ ਦੀ ਸੂਚੀ ਤਿਆਰ ਕਰ ਰਹੇ ਹਨ।
Indian Embassies and High Commissions are preparing a list of distressed Indian citizens.
ਇਸ ਸਬੰਧ ਵਿੱਚ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਤਿਆਰ ਕੀਤੀ ਗਈ ਹੈ। ਭਾਰਤੀ ਦੂਤਾਵਾਸ ਅਤੇ ਹਾਈ ਕਮਿਸ਼ਨ ਅਜਿਹੇ ਪਰੇਸ਼ਾਨ ਭਾਰਤੀ ਨਾਗਰਿਕਾਂ ਦੀ ਸੂਚੀ ਤਿਆਰ ਕਰ ਰਹੇ ਹਨ।
The SOP has been prepared in this regard.Indian Embassies and High Commissions are preparing a list of distressed Indian citizens.
Advertisement - Remove
ਇਸ ਔਖੇ ਸਮੇਂ ’ਚ, ਜਿਹੜੇ ਬੱਚੇ ਸਕੂਲ ਦੀ ਪ੍ਰੀਖਿਆ ਪਾਸ ਕਰਨ ਦੇ ਯੋਗ ਨਹੀਂ ਹੋ ਸਕੇ ਹਨ, ਉਹ ਹੋਰ ਵੀ ਪਰੇਸ਼ਾਨ ਹੋ ਗਏ ਹੋਣਗੇ।
In this difficult time, children who have not been able to clear school examinations will be even more upset.
ਇਹ ਬੇਹੱਦ ਮੁਸ਼ਕਿਲ ਦੌਰ ਸੀ,ਜਦੋਂ ਭਾਰਤੀ ਜਲ ਸੈਨਾ ਨੇ ਵਿਦੇਸ਼ ਵਿੱਚ ਪਰੇਸ਼ਾਨ ਨਾਗਰਿਕਾਂ ਨੂੰ ਬਾਹਰ ਕੱਢਣ ਦੀ ਚੁਣੌਤੀ ਨੂੰ ਆਪਣੇ ਹੱਥ ਵਿੱਚ ਲਿਆ ਸੀ।
It was in these trying times and difficult conditions that the Indian Navy took up the challenge to evacuate our distressed citizens from overseas.
ਇਸ ਦੇ ਇਲਾਵਾ ਦਿੱਵਯਾਂਗਾਂ ਉੱਤੇ ਅਗਰ ਕੋਈ ਅੱਤਿਆਚਾਰ ਕਰਦਾ ਹੈ। ਕੋਈ ਮਜ਼ਾਕ ਉਡਾਉਂਦਾ ਹੈ, ਉਨ੍ਹਾਂ ਨੂੰ ਪਰੇਸ਼ਾਨ ਕਰਦਾ ਹੈ ਤਾਂ ਇਸ ਨਾਲ ਜੁੜੇ ਨਿਯਮਾਂ ਨੰ ਸਖ਼ਤ ਕਰ ਦਿੱਤਾ ਗਿਆ ਹੈ।
Apart from this, if someone tortures the Divyangjans,if someone makes fun of them and harasses them, we have strengthened the laws related to these aspects too.
ਦੇਸ਼ ਦਾ ਆਮ ਨਾਗਰਿਕ ਪਰੇਸ਼ਾਨ ਸੀ ।
The common man of the country was facing difficulties.
ਸ਼ਹਿਰ ਵਿੱਚ ਕੋਵਿਡ ਮਹਾਮਾਰੀ ਤੋਂ ਪਰੇਸ਼ਾਨ ਜਦੋਂ ਇੱਕ ਯੁਵਾ ਪ੍ਰਵਾਸੀ ਪਿੰਡ ਪਰਤਿਆ ਤਾਂ ਉਸ ਨੂੰ ਪਿੰਡ ਅਤੇ ਉਸ ਦੇ ਘਰ ਵਿੱਚ ਪ੍ਰਵੇਸ਼ ਕਰਨ ਤੋਂ ਰੋਕ ਦਿੱਤਾ ਗਿਆ।
When a young returnee migrant was denied entry into the village and his home, Manju took it upon herself to single-handedly address the stigmatizing behavior of the community.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading