Advertisement - Remove

ਨਿਰਧਾਰਨ - Example Sentences

Popularity:
Difficulty:
niradhārana  niradhaarana
ਉਨ੍ਹਾਂ ਨੇ ਗੈਸ ਦੇ ਮੁੱਲ ਨਿਰਧਾਰਨ ਅਤੇ ਖੋਜ ਵਿੱਚ ਉਦਾਰੀਕਰਨ ’ਤੇ ਪ੍ਰਕਾਸ਼ ਪਾਇਆ ਕਿਉਂਕਿ ਵਿਸ਼ੇਸ਼ ਕਰਕੇ ਇਸ ਮੋਰਚੇ ’ਤੇ ਭਾਰੀ ਮੁ਼ਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਲਈ ਉੱਚ ਦਬਾਅ ਅਤੇ ਉੱਚ ਤਾਪਮਾਨ ’ਤੇ ਵਪਾਰ ਨਾਲ ਜੁੜੀ ਟੈਕਨੋਲੋਜੀ ਦੀ ਲੋੜ ਪੈਂਦੀ ਹੈ।
He highlighted the liberalisation in gas pricing and marketing which has been particularly in deep waters and requiring technology for high pressure high temperature exploitation.
ਇਸ ਪ੍ਰਕਾਰ ਦੀ ਸਹਿਭਾਗਤਾ ਲਈ ਨਿਯਮਾਂ ਅਤੇ ਸ਼ਰਤਾਂ ਦਾ ਨਿਰਧਾਰਨ ਵਿੱਤ ਮੰਤਰਾਲੇ ਨਾਲ ਵਿਚਾਰ -ਵਟਾਂਦਰਾ ਕਰਨ ਤੋਂ ਬਾਅਦ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਵੱਲੋਂ ਕੀਤਾ ਜਾਵੇਗਾ।
The terms and conditions of such participation, would be determined by M/oP&NG in consultation with Ministry of Finance after conducting road shows to elicit requirements of market, including prospective investors.
ਜੰਗਲਾਤ ਅਧਿਕਾਰ ਕਾਨੂੰਨ ਦੀ ਪ੍ਰਗਤੀ ਦੀ ਸਮੀਖਿਆ ਕਰਦਿਆਂ ਪ੍ਰਧਾਨ ਮੰਤਰੀ ਨੇ ਆਦਿਵਾਸੀ ਸਮੁਦਾਇ ਦੇ ਅਧਿਕਾਰਾਂ ਦਾ ਨਿਰਧਾਰਨ ਕਰਨ ਲਈ ਪੁਲਾੜ ਟੈਕਨੋਲੋਜੀ ਦੀ ਵਰਤੋਂ ਕਰਨ ਅਤੇ ਦਾਅਵਿਆਂ ਨੂੰ ਛੇਤੀ ਨਿਪਟਾਉਣ ਦੇ ਮਹੱਤਵ 'ਤੇ ਜ਼ੋਰ ਦਿੱਤਾ।
Reviewing the progress of the Forest Rights Act, the Prime Minister emphasized the importance of using space technology to determine the rights of tribal communities, and settle claims expeditiously.
ਜੰਗਲਾਤ ਅਧਿਕਾਰ ਕਾਨੂੰਨ ਦੀ ਪ੍ਰਗਤੀ ਦੀ ਸਮੀਖਿਆ ਕਰਦਿਆਂ ਪ੍ਰਧਾਨ ਮੰਤਰੀ ਨੇ ਆਦਿਵਾਸੀ ਸਮੁਦਾਇ ਦੇ ਅਧਿਕਾਰਾਂ ਦਾ ਨਿਰਧਾਰਨ ਕਰਨ ਲਈ ਪੁਲਾੜ ਟੈਕਨੋਲੋਜੀ ਦੀ ਵਰਤੋਂ ਕਰਨ ਅਤੇ ਦਾਅਵਿਆਂ ਨੂੰ ਛੇਤੀ ਨਿਪਟਾਉਣ ਦੇ ਮਹੱਤਵ ‘ਤੇ ਜ਼ੋਰ ਦਿੱਤਾ।
Reviewing the progress of the Forest Rights Act, the Prime Minister emphasized the importance of using space technology to determine the rights of tribal communities, and settle claims expeditiously.
ਊਰਜਾ ਕੁਸ਼ਲਤਾ ਨੂੰ ਪ੍ਰੋਤਸਾਹਨ ਦੇਣ ਅਤੇ ਗੈਸ ਮੁੱਲ ਨਿਰਧਾਰਨ ਤੰਤਰ ਨੂੰ ਤਰਕਸੰਗਤ ਬਣਾਉਣ ‘ਤੇ ਜ਼ੋਰ ਦਿੱਤੇ ਜਾਣ ਕਾਰਨ ਇਸ ਸਾਲ ਦੀ ਹੁਣ ਤੱਕ ਦੀ ਅਵਧੀ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਉਤਪਾਦਨ ਹੋਇਆ ਹੈ।
Due to the emphasis on promoting energy efficiency and rationalization of gas pricing mechanism, highest ever urea production in the period so far has been achieved this year.
Advertisement - Remove
ਨਵੀਂ ਨੀਤੀ ਰਾਜਾਂ ਨੂੰ ਨਿਯਮਾਂ ਅਤੇ ਨਿਯਮਾਂ ਨੂੰ ਲਾਗੂ ਕਰਨ ਅਤੇ ਕਿਰਾਏ ਦੀ ਸਮੇਂ ਸਿਰ ਸੋਧ ਲਈ ਸਥਾਈ ਕਿਰਾਇਆ ਨਿਰਧਾਰਨ ਕਰਨ ਦਾ ਅਧਿਕਾਰ ਦਿੰਦੀ ਹੈ।
The new policy empowers States to make rules and regulations and set up permanent Fare Fixation Authority for timely revision of fares.
ਸਾਡੀਆਂ ਤੇਲ ਕੰਪਨੀਆਂ ਊਰਜਾ, ਵਿਭਿੰਨਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਸਾਰੇ ਨਿਵੇਸ਼ਾਂ ਦਾ ਨਿਰਧਾਰਨ ਕਰ ਰਹੀਆਂ ਹਨ।
Our oil companies are assessing all their investments keeping in view the energy diversification strategies.
ਰਾਸ਼ਟਰੀਅਤਾ ਦਾ ਨਿਰਧਾਰਨ ਉਸ ਸਮੇਂ ਦੇ ਅਨੁਸਾਰ ਕੀਤਾ ਜਾਵੇਗਾ ਜਦੋਂ ਅਪਰਾਧ ਕੀਤਾ ਗਿਆ ਹੈ।
The nationality will be determined at the time the offence was committed.
ਇਹ ਬਜਟ ਸਾਲ 2022 ਯਾਨੀ ਅਜ਼ਾਦੀ ਦੇ 75 ਸਾਲ ਨਾਲ ਜੁੜੇ ਸੰਕਲਪਾਂ ਨੂੰ ਪੂਰਾ ਕਰਨ ਵਿੱਚ ਦੇਸ਼ ਦਾ ਮਾਰਗ ਨਿਰਧਾਰਨ ਕਰੇਗਾ।
This Budget will set the road map for implementing the decisions pertaining to the year 2022, i.e.
ਐੱਮਐੱਸਪੀ ਦੇ ਨਿਰਧਾਰਨ ਵਿੱਚ ਉਤਪਾਦਨ ਉੱਤੇ ਲਾਗਤ ਇੱਕ ਪ੍ਰਮੁੱਖ ਕਾਰਕ ਹੈ।
Cost of production is one of the important factors in the determination of MSPs.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading