Advertisement - Remove

ਨਿਰਧਾਰਣ - Example Sentences

Popularity:
Difficulty:
niradhāraṇa  niradhaarana
ਉਨ੍ਹਾਂ ਨੇ ਕਿਹਾ ਕਿ ਇਸ ਮਿਆਦ ਵਿੱਚ ਹਰ ਅਧਿਕਾਰੀ ਕੋਲ ਨੀਤੀ ਨਿਰਧਾਰਣ ਨੂੰ ਪ੍ਰਭਾਵਿਤ ਕਰਨ ਦਾ ਅਵਸਰ ਹੋਵੇਗਾ ।
He said that each and every one of the officers has a chance to influence policy formulation, over this period.
ਬੋਡੋ ਖੇਤਰੀ ਜ਼ਿਲ੍ਹਿਆਂ ( ਬੀਟੀਏਡੀ ) ਦੇ ਸੀਮਾ ਨਿਰਧਾਰਣ ਲਈ ਇੱਕ ਕਮਿਸ਼ਨ ਦਾ ਗਠਨ ਕੀਤਾ ਜਾਵੇਗਾ ।
A commission will also be set up to fix the boundary of the area falling under BTAD under the Accord.
ਵਿਚਾਰਾਂ ਦੀ ਯੋਗਤਾ ਨਿਰਧਾਰਣ ਜਨਤਕ ਤੌਰ 'ਤੇ ਵੇਖੀ ਜਾ ਸਕੇਗੀ ਜੋ ਫੈਸਲਾ ਲੈਣ ਵਿੱਚ ਸਹਾਇਤਾ ਕਰੇਗੀ।
The Rating of Ideas can be seen publicly which will help in decision making.
ਏਪੀਏ ਸਕੀਮ, ਮੁੱਲ ਨਿਰਧਾਰਣ ਦੇ ਤਰੀਕਿਆਂ ਨੂੰ ਸਪਸ਼ਟ ਕਰਕੇ ਅਗੇਤੇਹੀ ਕੀਮਤਾਂ ਨਿਰਧਾਰਤ ਕਰਕੇ ਟੈਕਸ ਦੇਣ ਵਾਲਿਆਂ ਲਈ ਨਿਸ਼ਚਿਤਤਾ ਪ੍ਰਦਾਨ ਕਰਦੀ ਹੈ।
The APA Scheme endeavours to provide certainty to taxpayers in the domain of transfer pricing by specifying the methods of pricing and setting the prices of international transactions in advance.
ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਸ਼੍ਰੀ ਪਾਸਵਾਨ ਨੇ ਸੂਚਿਤ ਕੀਤਾ ਕਿ ਐੱਨਐੱਫਐੱਸਏ ਦੇ ਤਹਿਤ ਨਿਰਧਾਰਣ ਅਨਾਜ ਦੀ 93 ਪ੍ਰਤੀਸ਼ਤ ਤੋਂ ਜ਼ਿਆਦਾ ਦੀ ਅਪ੍ਰੈਲ,2020 ਵਿੱਚ ਵੰਡ ਕੀਤੀ ਜਾ ਚੁੱਕੀ ਹੈ, ਮਈ ਮਹੀਨੇ ਦੇ ਲਈ ਕੁੱਲ ਨਿਰਧਾਰਣ ਅਨਾਜ ਦੀ 75 ਪ੍ਰਤੀਸ਼ਤ ਰਾਜਾਂ ਦੁਆਰਾ ਵੰਡ ਕੀਤੀ ਜਾ ਚੁੱਕੀ ਹੈ।
National Food Security Act Shri Paswan informed that more than 93 of the food grains allocated monthly under NFSA has been disbursed in April 2020, 75 of the total food grain allocationfor the month of Mayhas been distributed by the states.
Advertisement - Remove
ਹਾਲਾਂਕਿ ਨਾਲ ਹੀ ਖਰਚਾ ਸਾਲ ਦੇ ਲਈ ਐੱਸਡੀਆਰਐੱਫ ਦੇ ਨਿਰਧਾਰਣ ਦੇ 25% ਤੋਂ ਵੱਧ ਨਹੀਂ ਹੋਣਾ ਚਾਹੀਦਾ।
However, expenditure should not exceed 25 of SDRF allocation for the year.
ਉਨ੍ਹਾਂ ਕਿਹਾ ਕਿ ਬਜ਼ਾਰ ਸੰਚਾਲਤ ਮੁੱਲ ਨਿਰਧਾਰਣ ਪ੍ਰਣਾਲੀ ਹੋਣ ਨਾਲ ਇੰਡੀਅਨ ਗੈਸ ਐਕਸਚੇਂਜ (ਆਈਜੀਐਕਸ) ਗੈਸ ਦੇ ਮੁਕਤ ਬਜ਼ਾਰ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਵੱਡੀ ਭੂਮਿਕਾ ਨਿਭਾਏਗਾ।
As there will be a market driven pricing mechanism, India Gas Exchange (IG) will play a bigger role towards realizing a free market for gas, he added.
ਉਨ੍ਹਾਂ ਨੇ ਕਿਹਾ ਕਿ ਬੁਨਿਆਦੀ ਢਾਂਚਾਗਤ ਖੇਤਰ ਅਰਥਵਿਵਸਥਾ ਦੀ ਰੀੜ੍ਹ ਹੈ ਅਤੇ ਇਸ ਦੀ ਗਤੀ ਹੋਰ ਸੈਕਟਰਾਂ ਦੀ ਗਤੀ ਨਿਰਧਾਰਣ ਕਰਦੀ ਹੈ।
He said, the infra sector is the back bone of economy, and its speed decides the speed of others sectors.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading