Advertisement - Remove

ਨਾਮਜ਼ਦ - Example Sentences

nāmazada  naamazada
ਇਸ ਸੰਸ਼ੋਧਨ ਤੋਂ ਪਹਿਲਾਂ ਕੇਵਲ ਸੰਗਠਨਾਂ ਨੂੰ ਹੀ ਆਤੰਕਵਾਦੀ ਸੰਗਠਨ ਨਾਮਜ਼ਦ ਕੀਤਾ ਜਾ ਸਕਦਾ ਸੀ।
Prior to this amendment, only organizations could be designated as terrorist organizations.
ਉਕਤ ਸੰਸ਼ੋਧਿਤ ਵਿਵਸਥਾ ਦੇ ਬਾਅਦ, ਕੇਂਦਰ ਸਰਕਾਰ ਨੇ ਸਤੰਬਰ 2019 ਵਿੱਚ ਚਾਰ ਵਿਅਕਤੀਆਂ : ਮੌਲਾਨਾ ਮਸੂਦ ਅਜ਼ਹਰ, ਹਾਫਿਜ਼ ਸਈਦ, ਜ਼ਾਕਿ-ਉਰ-ਰਹਮਾਨ ਲਖਵੀ ਅਤੇ ਦਾਊਦ ਇਬ੍ਰਾਹਿਮ ਨੂੰ ਆਤੰਕਵਾਦੀ ਨਾਮਜ਼ਦ ਕੀਤਾ ਸੀ।
By invoking the said amended provision, in September 2019, the Central Government designated four individuals as terrorists, viz. Maulana Masood Azhar, Hafeez Saeed, aki-ur-RehmanLakhvi and Dawood Ibrahim.
ਇੱਕ ਵਿਅਕਤੀ ਪੁਰਸਕਾਰ ਲਈ ਅਰਜ਼ੀ ਦੇ ਨਾਲ-ਨਾਲ ਕਿਸੇ ਹੋਰ ਵਿਅਕਤੀ ਜਾਂ ਸੰਸਥਾ ਨੂੰ ਵੀ ਨਾਮਜ਼ਦ ਕਰ ਸਕਦਾ ਹੈ।
An individual can apply for the award as well as nominate other person or institution.
ਨਾਮਜ਼ਦ ਵਿਅਕਤੀ ਜਾਂ ਸੰਸਥਾ ਨੇ ਭਾਰਤ ਵਿੱਚ ਕਿਸੇ ਵੀ ਆਪਦਾ ਪ੍ਰਬੰਧਨ ਦੇ ਖੇਤਰ ਵਿੱਚ ਕੰਮ ਕੀਤਾ ਹੋਣਾ ਚਾਹੀਦਾ ਹੈ, ਜਿਵੇਂ ਕਿ ਰੋਕਥਾਮ ਕਰਨਾ, ਅਸਰ ਘੱਟ ਕਰਨਾ, ਤਿਆਰੀ, ਬਚਾਅ, ਜਵਾਬ, ਰਾਹਤ, ਪੁਨਰਵਾਸ, ਖੋਜ, ਕਾਢ ਜਾਂ ਮੁੱਢਲੀ ਚੇਤਾਵਨੀ ਆਦਿ ਦੇਣਾ।
The nominated individual or institution should have worked in any area of disaster management like Prevention, Mitigation, Preparedness, Rescue, Response, Relief, Rehabilitation, Research, Innovation or early warning in India.
ਇਨ੍ਹਾਂ ਸਾਰੇ 20 ਪ੍ਰਤਿਸ਼ਠਿਤ ਸਥਾਨਾਂ ਨੂੰ ਵਿੱਤੀ ਅਤੇ ਤਕਨੀਕੀ ਸਹਾਇਤਾ ਲਈ ਪੀਐੱਸਯੂ ਜਾਂ ਕਾਰਪੋਰੇਟਸ ਵਜੋਂ ਨਾਮਜ਼ਦ ਕੀਤਾ ਗਿਆ ਹੈ।
All these 20 Iconic Sites have designated PSUs or corporates for financial and technical support.
Advertisement - Remove
ਲਾਗੂਕਰਨ ਰਣਨੀਤੀ ਅਤੇ ਟੀਚੇ : ਸਾਰੇ ਪ੍ਰਤੀਭਾਗੀ ਇਸ ਸਹਿਮਤੀ ਪੱਤਰ ਤਹਿਤ ਸਹਿਕਾਰੀ ਗਤੀਵਿਧੀਆਂ ਵਿੱਚ ਤਾਲਮੇਲ ਸਥਾਪਤ ਕਰਨ ਦੇ ਟੀਚੇ ਨਾਲ ਇੱਕ - ਇੱਕ ਕੋਆਰਡੀਨੇਟਰ ਨਾਮਜ਼ਦ ਕਰਨਗੇ ।
Implementation Strategy and Targets: The Participants will each nominate a coordinator for the purpose of coordinating cooperative activities under this MoU.
ਸਵਦੇਸ਼ੀ ਨਿਰਮਾਣ ਨੂੰ ਹੁਲਾਰਾ ਦੇਣ ਲਈ ਪੀਐੱਲਆਈ ਯੋਜਨਾ ਫਾਰਮਾਸਿਊਟੀਕਲਸ ਵਿਭਾਗ ਦੁਆਰਾ ਨਾਮਜ਼ਦ ਕੀਤੇ ਜਾਣ ਵਾਲੀ ਪ੍ਰੋਜੈਕਟ ਪ੍ਰਬੰਧਨ ਏਜੰਸੀ (ਪੀਐੱਮਏ) ਦੁਆਰਾ ਲਾਗੂ ਕੀਤੀ ਜਾਵੇਗੀ।
The PLI Scheme for promoting domestic manufacturing will be implemented by a Project Management Agency(PMA) to be nominated by Department of Pharmaceuticals.
ਡਾ: ਟੈਡਰੋਸ ਅਧਾਨੋਮ ਘੇਬਰੇਸਸ ਨੂੰ ਈਥੋਪੀਆ ਸਰਕਾਰ ਵੱਲੋਂ ਨਾਮਜ਼ਦ ਕੀਤਾ ਗਿਆ ਅਤੇ ਉਹ ਆਪਣਾ ਪੰਜ ਸਾਲ ਦਾ ਕਾਰਜਕਾਲ 01ਜੁਲਾਈ, 2017 ਤੋਂ ਸ਼ੁਰੂ ਕਰਨਗੇ ।
Dr Tedros Adhanom Ghebreyesus was nominated by the Government of Ethiopia, and will begin his five-year term on 1st July 2017.
ਇਸ ਵਿੱਚ ਕੇਂਦਰੀ ਵਿੱਤ ਮੰਤਰੀ (ਚੇਅਰਪਰਸਨ), ਰੈਵੇਨਿਊ (ਮਾਲ) ਜਾਂ ਵਿੱਤ ਵਿਭਾਗ ਦੇ ਇੰਚਾਰਜ ਰਾਜ ਮੰਤਰੀ ਅਤੇ ਵਿੱਤ ਜਾਂ ਟੈਕਸੇਸ਼ਨ ਦੇ ਇੰਚਾਰਜ ਮੰਤਰੀ ਜਾਂ ਹਰੇਕ ਰਾਜ ਸਰਕਾਰ ਵੱਲੋਂ ਨਾਮਜ਼ਦ ਕੋਈ ਵੀ ਹੋਰ ਮੰਤਰੀ ਸ਼ਾਮਲ ਹਨ।
It consists of the Union Finance Minister (Chairperson), Union Minister of State in charge of the Revenue or Finance and the Minister in charge of Finance or Taxation or any other Minister nominated by each State Government.
ਇਸ ਤੋਂ ਇਲਾਵਾ 30 ਨਾਮਜ਼ਦ ਹਵਾਈ ਅੱਡਿਆਂ ‘ਤੇ 11,406 ਉਡਾਨਾਂ ਦੇ 12,29,363 ਯਾਤਰੀਆਂ ਦੀ ਜਾਂਚ ਕੀਤੀ ਗਈ ਹੈ।
Also, 12,29,363 passengers have been screened from 11,406 flights at the 30 designated airports.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading