Advertisement - Remove

ਨਾਮਜ਼ਦ - Example Sentences

Popularity:
Difficulty:
nāmazada  naamazada
ਅੰਤਰਰਾਜ ਨਦੀ ਜਲ ਵਿਵਾਦ(ਆਈਐੱਸਆਰਡਬਲਿਊਡੀ) ਐਕਟ ਅਨੁਸਾਰ ਟ੍ਰਿਬਿਊਨਲ ਵਿੱਚ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਜੱਜਾਂ ਵਿਚੋਂ ਭਾਰਤ ਦੇ ਚੀਫ ਜਸਟਿਸ ਵੱਲੋਂ ਨਾਮਜ਼ਦ ਇੱਕ ਚੇਅਰਮੈਨ ਅਤੇ ਦੋ ਹੋਰ ਮੈਂਬਰ ਸ਼ਾਮਲ ਹੋਣਗੇ।
As per provisions of the Inter-State River Water Disputes (ISRWD) Act, 1956, the Tribunal shall consist of a Chairman and two other Members nominated by the Chief Justice of India from amongst the Judges of the Supreme Court or High Court.
ਸਾਰੇ ਪ੍ਰਤੀਭਾਗੀ ਇਸ ਸਹਿਮਤੀ ਪੱਤਰ ਤਹਿਤ ਸਹਿਕਾਰੀ ਗਤੀਵਿਧੀਆਂ ਵਿੱਚ ਤਾਲਮੇਲ ਸਥਾਪਤ ਕਰਨ ਦੇ ਟੀਚੇ ਨਾਲ ਇੱਕ – ਇੱਕ ਕੋਆਰਡੀਨੇਟਰ ਨਾਮਜ਼ਦ ਕਰਨਗੇ।
The Participants will each nominate a coordinator for the purpose of coordinating cooperative activities under this MoU.
ਉਸ ਨੂੰ ਸੰਸਥਾ ਦਾ ਡਾਇਰੈਕਟਰ ਨਾਮਜ਼ਦ ਕੀਤਾ ਜਾਵੇਗਾ ਅਤੇ ਸੰਸਥਾ ਦਾ ਪਹਿਲਾ ਡਾਇਰੈਕਟਰ ਕੇਂਦਰ ਸਰਕਾਰ ਵੱਲੋਂ ਨਿਯੁਕਤ ਕੀਤਾ ਜਾਵੇਗਾ।
He shall be designated as the Director of the Institute and shall be appointed by the Institute provided that the first Director of the Institute shall be appointed by the Central Government.
ਕਾਨੂੰਨ ਮਾਮਲੇ ਦੇ ਵਿਭਾਗ ਦੇ ਸਕੱਤਰ, ਖਰਚ ਵਿਭਾਗ ਵੱਲੋਂ ਨਾਮਜ਼ਦ ਵਿੱਤੀ ਸਲਾਹਕਾਰ ਅਤੇ ਐੱਨਡੀਆਈਏਸੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਇਸਦੇ ਅਹੁਦੇ ਨਾਤੇ ਮੈਂਬਰ ਹੋਣਗੇ ।
Secretary, Department of Legal Affairs, Financial Adviser nominated by the Department of Expenditure and Chief Executive Officer, NDIAC shall be ex-officio Members.
ਇਸ ਤੋਂ ਇਲਾਵਾ ਉਮੀਦਵਾਰ ਜਾਂ ਉਨ੍ਹਾਂ ਵੱਲੋਂ ਨਾਮਜ਼ਦ ਏਜੰਟ 247 ਘੰਟੇ ਇਨ੍ਹਾਂ ਸਟ੍ਰਾਂਗ ਰੂਮਜ਼ ਦੇ ਬਾਹਰ ਹਾਜ਼ਰ ਰਹਿ ਕੇ ਨਿਗਰਾਨੀ ਕਰਦੇ ਹਨ।
Further, the candidates or their designated agents remain present at the strongroom for 247 vigil at all times.
Advertisement - Remove
ਸਿੱਧੇ ਸੰਵਾਦ ਲਈ ਅਧਿਆਪਕਾਂ ਨੂੰ ਨਾਮਜ਼ਦ ਕੀਤਾ ਕੇਂਦਰੀ ਵਿਦਿਆਲਯ ਸੰਗਠਨ ਨੇ ਆਪਣੇ ਕੁਝ ਚੋਣਵੇਂ ਅਧਿਆਪਕਾਂ ਨੂੰ ਐੱਨਆਈਓਐੱਸ ਦੁਆਰਾ ਸਵਯੰਪ੍ਰਭਾ ਪੋਰਟਲ ’ਤੇ ਸੰਚਾਲਿਤ ਪਾਠਕ੍ਰਮਾਂ ਲਈ ਲਾਈਵ ਸੈਸ਼ਨਾਂ ਲਈ ਨਾਮਜ਼ਦ ਕੀਤਾ ਹੈ, ਤਾਕਿ ਉਹ ਸਕਾਈਪ ਅਤੇ ਲਾਈਵ ਵੈੱਬਚੈਟ ਜ਼ਰੀਏ ਵਿਦਿਆਰਥੀਆਂ ਦੇ ਪ੍ਰਸ਼ਨਾਂ ਅਤੇ ਸ਼ੰਕਿਆਂ ਦਾ ਸਮਾਧਾਨ ਕਰ ਸਕਣ।
Nomination of Teachers for Live Interactions KVS has nominated some selected teachers for Live Session conducted by NIOS at SwayamPrabha Portal to address the queries and clear the doubts of the learners through Skype and Live Web Chat.
ਲਾਈਵ ਗੱਲਬਾਤ ਲਈ ਅਧਿਆਪਕਾਂ ਦੀ ਨਾਮਜ਼ਦ ਗੀ ਕੇਵੀਐੱਸ ਨੇ ਐੱਨਆਈਓਐੱਸ ਵੱਲੋਂ ਸਵਯੰ ਪ੍ਰਭਾ ਪੋਰਟਲ ਉੱਤੇ ਲਾਈਵ ਸੈਸ਼ਨਾਂ ਦੇ ਲਈ ਕੁਝ ਚੁਣੇ ਗਏ ਅਧਿਆਪਕਾਂ ਨੂੰ ਨਾਮਜ਼ਦ ਕੀਤਾ ਹੈ ਤਾਕਿ ਉਹ ਸਕਾਇਪ ਅਤੇ ਲਾਈਵ ਵੈੱਬ ਚੈਟ ਜ਼ਰੀਏ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਸਕਣ।ਇਨ੍ਹਾਂ ਨਾਮਜ਼ਦ ਅਧਿਆਪਕਾਂ ਦਾ ਵਰਨਣ ਸਾਰੇ ਰੀਜਨਲ ਦਫ਼ਤਰਾਂ ਨਾਲ ਸਾਂਝਾ ਕੀਤਾ ਗਿਆ ਹੈ।
Nomination of Teachers for Live Interactions KVS has nominated some selected teachers for Live Session conducted by NIOS at SwayamPrabha Portal to address the queries and clear the doubts of the learners through Skype and Live Web Chat.
ਨਾਮਜ਼ਦ ਅਧਿਆਪਕਾਂ ਦਾ ਬਿਓਰਾ ਸਾਰੇ ਰੀਜਨਲ ਦਫ਼ਤਰਾਂ ਨਾਲ ਸਾਂਝਾ ਕਰ ਲਿਆ ਗਿਆ ਹੈ।
The details of the nominated teachers have been shared with all the ROs.
ਆਲ ਇੰਡੀਆ ਇੰਸਟੀਟਿਊਟ ਆਵ੍ ਆਯੁਰਵੇਦ ਨੇ ਅਦਾਰੇ ਦੇ ਨਿਰਦੇਸ਼ਕ ਤਹਿਤ 3 ਮੁੱਖ ਕੋਆਰਡੀਨੇਟਰ ਨਾਮਜ਼ਦ ਕੀਤੇ ਹਨ।
All India Institute of Ayurveda has nominated 3 main coordinators under the Director of Institute.
ਨਗਰ ਨਿਗਮ ਇਹ ਤੈਅ ਕਰ ਸਕਦਾ ਹੈ ਕਿ ਆਵਾਸੀ ਕਾਲੋਨੀਆਂ, ਮੁਹੱਲਿਆਂ, ਨਗਰਪਾਲਿਕਾ ਵਾਰਡਾਂ ਜਾਂ ਪੁਲਿਸ- ਥਾਣਾ ਖੇਤਰਾਂ, ਨਗਰਪਾਲਿਕਾ ਖੇਤਰਾਂ, ਕਸਬਿਆਂ ਨੂੰ ਜ਼ਰੂਰਤ ਅਨੁਸਾਰ ਕੰਟੇਨਮੈਂਟ ਜ਼ੋਨ ਦੇ ਰੂਪ ਵਿੱਚ ਨਾਮਜ਼ਦ ਕੀਤਾ ਜਾ ਸਕਦਾ ਹੈ ਜਾਂ ਨਹੀਂ।
Municipal corporations can decide if residential colonies, mohallas, municipal wards or police-station areas, municipal zones, towns can be designated as containment zones, as required.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading