Advertisement - Remove

ਨਸ਼ਟ - Example Sentences

naśaṭa  nashata
ਇਸੇ ਦੇ ਤਹਿਤ ਸੁਪਰੀਮ ਕੋਰਟ ਦੀਆਂ ਕੁਝ ਸ਼ਕਤੀਆਂ ਨੂੰ ਬਹਾਲ ਕੀਤਾ ਗਿਆ। ਇਸੇ ਸੋਧ ਵਿੱਚ ਇਹ ਵੀ ਪ੍ਰਬੰਧ ਕੀਤਾ ਗਿਆ ਕਿ ਸੰਵਿਧਾਨ ਦੀ ਧਾਰਾ 20 ਅਤੇ 21 ਦੇ ਤਹਿਤ ਮਿਲੇ ਮੌਲਿਕ ਅਧਿਕਾਰਾਂ ਨੂੰ ਐਮਰਜੈਂਸੀ ਦੇ ਦੌਰਾਨ ਵੀ ਨਸ਼ਟ ਨਹੀਂ ਕੀਤਾ ਜਾ ਸਕਦਾ।
This amendment, restored certain powers of Supreme Court and declared that the fundamental rights granted under Article 20 and 21 of the Constitution could not be abrogated during the Emergency.
ਸਾਬਣ ਜਾਂ ਅਲਕੋਹਲ ਦੀ ਵਰਤੋਂ ਇਸ ਵਾਇਰਸ ਦੀ ਬਾਹਰੀ ਪਤਲੀ ਤਹਿ ਨੂੰ ਨਸ਼ਟ ਕਰ ਸਕਦੀ ਹੈ ਪਰ ਅਸਾਨੀ ਨਾਲ ਮੁਹੱਈਆ ਹੋਣ ਵਾਲਾ ਸਾਬਣ ਅਤੇ ਪਾਣੀ ਇਸ ਵਾਇਰਸ ਲਈ ਚੁਣੌਤੀ ਹੁੰਦਾ ਹੈ।
The use of soap or alcohol can destroy the thin outer layer of fat that covers the virus, but in the ready availability of soap and water is a challenge.
ਜਦੋਂ ਅਸੀਂ ਆਪਣੇ ਹੱਥ ਨੂੰ ਘੱਟ ਤੋਂ ਘੱਟ 30 ਸੈਕੰਡ ਤੱਕ ਚੰਗੀ ਤਰ੍ਹਾਂ ਸਾਬਣ ਨਾਲ ਧੋਂਦੇ ਹਨ, ਤਾਂ ਅਗਰ ਕੋਈ ਵਾਇਰਸ ਸਾਡੇ ਹੱਥ ’ਤੇ ਲੱਗਾ ਹੋਇਆ ਵੀ ਹੋਵੇ ਤਾਂ ਉਹ ਨਸ਼ਟ ਹੋ ਜਾਂਦਾ ਹੈ।
When we wash our hands thoroughly with soap for at least thirty seconds, the virus, if any, on our hands is destroyed.
ਆਤੰਕਵਾਦ ਨੂੰ ਨਸ਼ਟ ਕਰਨ ਵਿੱਚ ਸਾਡੇ ਫੌਜੀ, ਸੁਰੱਖਿਆ ਦਸਤੇ ਅਤੇ ਸੁਰੱਖਿਆ ਦਸਤਿਆਂ ਨੇ ਬਹੁਤ ਸਲਾਹੁਣਯੋਗ ਕੰਮ ਕੀਤਾ ਹੈ, ਮੈਂ ਉਨ੍ਹਾਂ ਨੂੰ ਨਮਨ ਕਰਦਾ ਹਾਂ। 29.
India should unite all forces to expose those who give shelter to terrorists, those who encourage terrorism and those who export terrorism.
ਰੇਲਵੇ ਨੇ ਛੇਤੀ ਨਸ਼ਟ ਹੋਣ ਵਾਲੀਆਂ ਵਸਤਾਂ ਜਿਵੇਂ ਬਾਗ਼ਬਾਨੀ ਉਤਪਾਦ, ਬੀਜ, ਦੁੱਧ ਤੇ ਡੇਅਰੀ ਉਤਪਾਦਾਂ ਸਮੇਤ ਜ਼ਰੂਰੀ ਵਸਤਾਂ ਦੀ ਸਪਲਾਈ ਕਰਨ ਲਈ 109 ਟਾਈਮਟੇਬਲ ਪਾਰਸਲ ਟ੍ਰੇਨਾਂ ਵੀ ਚਲਾਈਆਂ ਹਨ।
Railways has also introduced 109 time-table parcel trains to supply essential commodities including perishable horticulture produce, seeds, milk and dairy products.
Advertisement - Remove
ਇਸ ਨਾਲ, ਭਾਰਤ ਦੇ ਲਗਭਗ ਸਾਰੇ ਹੀ ਅਹਿਮ ਸ਼ਹਿਰ ਤੇਜ਼ ਰਫ਼ਤਾਰ ਨਾਲ ਜ਼ਰੂਰੀ ਤੇ ਛੇਤੀ ਨਸ਼ਟ ਹੋਣ ਯੋਗ ਵਸਤਾਂ ਦੀ ਆਵਾਜਾਈ ਨਾਲ ਜੁੜ ਜਾਣਗੇ।
With this, almost all the important cities of India will get connected for transportation of essential and perishable goods at a fast speed.
ਨਾਲ ਹੀ ਪੈਕ ਕਰਕੇ ਰੱਖੇ ਖਾਣ ਪੀਣ ਵਾਲੇ ਸਮਾਨ ਨੂੰ ਵੀ ਨਸ਼ਟ ਕਰਨ ਦਾ ਆਦੇਸ਼ ਦਿੱਤਾ ਗਿਆ ਹੈ।
Also the packaged food stuff where the expiry date has crossed has also been ordered to be destroyed.
ਗੁਲਾਮੀ ਦੇ ਸਮੇਂ ਵਿਚ ਸਾਨੂੰ ਨਸ਼ਟ ਕਰਨ ਦੀ ਕੋਸ਼ਿਸ਼ ਹੋਈ, ਆਜ਼ਾਦੀ ਦਾ ਇੱਕ ਲੰਬਾ ਸਮਾਂ ਅਜਿਹਾ ਗਿਆ ਜਿਸ ਵਿਚ ਇਹਨਾਂ ਉੱਤਮਤਾਵਾਂ ਨੂੰ ਭੁਲਾਉਣ ਦੀ ਕੋਸ਼ਿਸ਼ ਹੋਈ।
There was an attempt to completely destroy those achievements during the period of slavery, however, even after independence, for a prolonged period, an attempt was made to consign these achievements into oblivion.
ਦੁਸ਼ਮਣਾਂ ਨੇ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਨਾਲ ਤਾਂ ਅਸੀਂ ਲੜ ਸਕੇ, ਨਿਕਲ ਸਕੇ, ਆਪਣੇ ਆਪ ਨੂੰ ਬਚਾਅ ਸਕੇ, ਪਰ ਆਪਣਿਆਂ ਨੇ ਜਦੋਂ ਭੁਲਾਉਣ ਦੀ ਕੋਸ਼ਿਸ਼ ਕੀਤੀ ਤਾਂ ਸਾਡੀਆਂ 3-3 ਪੀੜ੍ਹੀਆਂ ਦੁਚਿੱਤੀ ਦੇ ਕਾਲਖੰਡ ਵਿਚ ਜ਼ਿੰਦਗੀ ਗੁਜ਼ਾਰਦੀਆਂ ਰਹੀਆਂ।
We could fight with enemies when they tried to destroy our achievements, we could come out of that however, at least three generations remained in the state of confusion, indecision when our own people attempted toput these achievements in oblivion.
ਪ੍ਰਧਾਨ ਮੰਤਰੀ ਨੇ ਕੇਂਦਰ ਸਰਕਾਰ ਦੇ ਕਿਸਾਨਾਂ ਦੀ ਲਾਗਤ ਘਟਾਉਣ ਦੇ ਇਰਾਦੇ ਦਾ ਜ਼ਿਕਰ ਕੀਤਾ ਅਤੇ ਨਾਲ ਹੀ ਕਿਹਾ ਕਿ ਸਰਕਾਰ ਖੇਤੀ ਉਪਜ ਨਸ਼ਟ ਹੋਣ ਕਾਰਨ ਹੋ ਰਹੇ ਨੁਕਸਾਨ ਨੂੰ ਖਤਮ ਕਰਨਾ ਚਾਹੁੰਦੀ ਹੈ।
The Prime Minister underlined the Union Government's resolve to reduce input costs for the farmer, and eliminate losses due to wastage of farm produce.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading