Advertisement - Remove

ਨਗਰਪਾਲਿਕਾ - Example Sentences

Popularity:
Difficulty:
nagarapālikā  nagarapaalikaa
ਦਾਦਰਾ ਤੇ ਨਾਗਰ ਹਵੇਲੀ, ਨਗਰਪਾਲਿਕਾ ਪਰਿਸ਼ਦ (ਸੰਸ਼ੋਧਨ) ਨਿਯਮ, 2018 ਅਤੇ
(ii) the Dadra and Nagar Haveli Municipal Council (Amendment) Regulation, 2018; and
(i) ਦਮਨ ਤੇ ਦਿਊ ਨਗਰਪਾਲਿਕਾ (ਸੰਸ਼ੋਧਨ) ਨਿਯਮ, 2018;
1. the Daman and Diu Municipalities (Amendment) Regulation, 2018;
(ii) ਦਾਦਰਾ ਤੇ ਨਗਰ ਹਵੇਲੀ, ਨਗਰਪਾਲਿਕਾ ਪਰਿਸ਼ਦ (ਸੰਸ਼ੋਧਨ) ਨਿਯਮ, 2018 ਅਤੇ
2. the Dadra and Nagar Haveli Municipal Council (Amendment) Regulation, 2018; and
ਦਮਨ ਤੇ ਦਿਊ ਨਗਰਪਾਲਿਕਾ (ਸੰਸ਼ੋਧਨ) ਨਿਯਮ, 2018;
(i) the Daman and Diu Municipalities (Amendment) Regulation, 2018;
ਨਗਰ ਨਿਗਮ ਇਹ ਤੈਅ ਕਰ ਸਕਦਾ ਹੈ ਕਿ ਆਵਾਸੀ ਕਾਲੋਨੀਆਂ, ਮੁਹੱਲਿਆਂ, ਨਗਰਪਾਲਿਕਾ ਵਾਰਡਾਂ ਜਾਂ ਪੁਲਿਸ- ਥਾਣਾ ਖੇਤਰਾਂ, ਨਗਰਪਾਲਿਕਾ ਖੇਤਰਾਂ, ਕਸਬਿਆਂ ਨੂੰ ਜ਼ਰੂਰਤ ਅਨੁਸਾਰ ਕੰਟੇਨਮੈਂਟ ਜ਼ੋਨ ਦੇ ਰੂਪ ਵਿੱਚ ਨਾਮਜ਼ਦ ਕੀਤਾ ਜਾ ਸਕਦਾ ਹੈ ਜਾਂ ਨਹੀਂ।
Municipal corporations can decide if residential colonies, mohallas, municipal wards or police-station areas, municipal zones, towns can be designated as containment zones, as required.
Advertisement - Remove
ਸ਼ਹਿਰੀ ਅਤੇ ਵਿਕਾਸ ਮੰਤਰਾਲਾ ਪਹਿਲਾ ਹੀ ਅਟਲ ਮਿਸ਼ਨ ਫਾੱਰ ਰੈਜੁਵੀਨੇਸ਼ਨ ਐਂਡ ਅਰਬਨ ਟਰਾਂਸਫਾੱਰਮੇਸ਼ਨ(ਅਮਰੁਤ) (ਏਐੱਮਆਰਯੂਟੀ) ਅਤੇ ਨਵੀ ਦਿੱਲੀ ਨਗਰਪਾਲਿਕਾ ਕੌਂਸਲ, ਚੰਡੀਗੜ੍ਹ ਅਤੇ ਪੋਰਟ ਬਲੇਅਰ ਦੀਆਂ ਸਮਾਰਟ ਸਿਟੀ ਯੋਜਨਾ ਅਧੀਨ ਸਾਰੇ ਸੱਤ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੰਜ ਸਾਲ ਦੇ ਮਿਸ਼ਨ ਦੀ ਮਿਆਦ ਲਈ ਨਿਵੇਸ਼ ਨੂੰ ਪ੍ਰਵਾਨਗੀ ਦੇ ਚੁੱਕਾ ਹੈ।
Ministry of Urban Development has already approved investments for the five year mission period for all the seven UTs under Atal Mission for Rejuvenation and Urban Transformation (AMRUT) and smart city plans of New Delhi Municipal Council, Chandigarh and Port Blair.
ਉਨ੍ਹਾਂ ਨੇ ਸ਼ਹਿਰ ਵਿੱਚ ਵਿਕਾਸ ਪ੍ਰੋਜੈਕਟਾਂ ‘ਤੇ ਕੰਮ ਸ਼ੁਰੂ ਕਰਨ ਲਈ ਸੰਸਾਧਨ ਜੁਟਾਉਣ ਤਹਿਤ ਨਗਰਪਾਲਿਕਾ ਬਾਂਡ ਜਾਰੀ ਕਰਨ ਲਈ ਨਗਰ ਨਿਗਮ ਦੀ ਪ੍ਰਸੰਸਾ ਕੀਤੀ।
He complimented the Municipal Corporation for issuing municipal bonds for augmenting resources to take up developmental projects in the city.
ਠੋਸ ਨਗਰਪਾਲਿਕਾ ਵੇਸਟ ਦੀ ਸਮੱਸਿਆ ਪੂਰੇ ਦੇਸ਼ ਵਿੱਚ ਵੱਡੇ ਪੈਮਾਨੇ ਉੱਤੇ ਹੈ, ਅਤੇ ਵਿਸ਼ੇਸ਼ ਰੂਪ ਨਾਲ ਟੀਅਰ II ਅਤੇ III ਸ਼ਹਿਰਾਂ ਵਿੱਚ।
The problem of Solid Municipal waste is rampant throughout the country, more so in Tier II and III cities.
ਉਨ੍ਹਾਂ ਨੇ ਧਿਆਨ ਦਿਵਾਇਆ ਕਿ ਪਹਿਲਾਂ ਰਾਜ ਸਭਾ ਟੈਲੀਵਿਜ਼ਨ ਹਰ ਸਾਲ 30 ਕਰੋੜ ਰੁਪਏ ਦਾ ਕਿਰਾਇਆ ਅਦਾ ਕਰਦਾ ਸੀ, ਨਵੀਂ ਦਿੱਲੀ ਨਗਰਪਾਲਿਕਾ ਪਰਿਸ਼ਦ ਦੇ ਨਾਲ ਉਨ੍ਹਾਂ ਦੇ ਗੱਲ ਕਰਨ ਤੋਂ ਬਾਅਦ ਇਹ ਰਕਮ ਘਟਾ ਕੇ 15 ਕਰੋੜ ਰੁਪਏ ਰਹਿ ਗਈ ਹੈ।
He pointed out that the Rajya Sabha TV used to pay an annual rent of Rs.30 crore earlier and it was now reduced to Rs.15 crore after he took up the issue with New Delhi Municipal Council.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading