Advertisement - Remove

ਦੁਆਲੇ - Example Sentences

du'ālē  duaale
ਮੈਂ ਵੇਖਿਆ ਹੈ ਕਿ ਅੱਜ ਮੀਡੀਆ ਵਿੱਚ ਵਧੇਰੇ ਚਰਚਾ ਸਿਆਸਤ ਦੁਆਲੇ ਹੀ ਘੁੰਮਦੀ ਹੈ।
I observe, that a lot of the media discourse today revolves around politics.
ਭਾਰਤ ਦੀ ਪੂਰਬ ਵੱਲ ਦੇਖੋ ਨੀਤੀ ਆਸੀਆਨ ਦੇ ਦੁਆਲੇ ਹੀ ਘੁੰਮਦੀ ਹੈ ਅਤੇ ਖੇਤਰੀ ਸੁਰੱਖਿਆ ਵਿੱਚ ਇਸ ਦੀ ਕੇਂਦਰਤਾ ਭਾਰਤ- ਪ੍ਰਸ਼ਾਂਤ ਖੇਤਰ ਵਿਚ ਸਪਸ਼ਟ ਨਜ਼ਰ ਆਉਂਦੀ ਹੈ।
India’s Act East Policy is shaped around the ASEAN, and its centrality in the regional security architecture of the Indo-Pacific region is evident.
ਇਸ ਪ੍ਰਸਤਾਵ ਦਾ ਮਕਸਦ ਖੇਤਰ ਦੇ ਆਮ ਲੋਕਾਂ ਤੱਕ ਪਹੁੰਚ ਨੂੰ ਸੌਖਾ ਬਣਾਉਣ ਲਈ ਰਾਜਮੁੰਦਰੀ ਏਅਰਪੋਰਟ ਦੇ ਆਲੇ ਦੁਆਲੇ ਦੇ ਪਿੰਡਾਂ ਨੂੰ ਸੜਕ ਸੰਪਰਕ ਮੁਹੱਈਆ ਕਰਨਾ ਹੈ।
The proposal is intended to provide road connectivity to the villages around the Rajahmundry Airport, in order to facilitate ease of access to the general public of the area.
ਵਿਦੇਸ਼ ਨੀਤੀ ਦੋ ਵੱਡੀਆਂ ਤਾਕਤਾਂ ਦੁਆਲੇ ਕੇਂਦ੍ਰਿਤ ਰਹਿੰਦੀ ਸੀ।
Foreign policy would be centered around two super powers.
ਹਿੰਦ ਮਹਾਂਸਾਗਰ ਖੇਤਰ ਦੇ ਇੱਕ ਅਹਿਮ ਦੇਸ਼ ਦੇ ਨਾਤੇ ਪ੍ਰਧਾਨ ਮੰਤਰੀ ਜਗਨਾਥ ਅਤੇ ਮੈਂ ਸਹਿਮਤ ਹੋਏ ਕਿ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਆਪਣੇ ਈ ਈ ਜ਼ੈੱਡਜ਼ ਅਤੇ ਸਮੁੰਦਰੀ ਕੰਢਿਆਂ ਦੁਆਲੇ ਸਾਂਝੀ ਸੁਰੱਖਿਆ ਯਕੀਨੀ ਬਣਾਈਏ।
As frontline states of the Indian Ocean, Prime Minister Jugnauth and I agree that it is our responsibility to ensure collective maritime security around our coasts and in our EEZs.
Advertisement - Remove
ਸਾਡੇ ਟਿਕਾਊ ਉੱਚ ਵਿਕਾਸ ਦੇ ਮਾਰਗ ਵਿੱਚ ਅਤੇ ਸਾਰੇ ਆਲੇ ਦੁਆਲੇ ਦੇ ਵਿਕਾਸ ਵਿੱਚ ਭਾਰਤ ਇਜ਼ਰਾਈਲ ਨੂੰ ਆਪਣੇ ਮਹੱਤਵਪੂਰਨ ਭਾਈਵਾਲਾਂ ਵਿੱਚ ਸ਼ਾਮਲ ਕਰਦਾ ਹੈ।
In our path of sustained high growth and all around development, India counts Israel among its important partners.
ਦੋਸਤੋ, ਸਾਡੇ ਟਿਕਾਊ ਉੱਚ ਵਿਕਾਸ ਦੇ ਮਾਰਗ ਵਿੱਚ ਅਤੇ ਸਾਰੇ ਆਲੇ ਦੁਆਲੇ ਦੇ ਵਿਕਾਸ ਵਿੱਚ ਭਾਰਤ ਇਜ਼ਰਾਈਲ ਨੂੰ ਆਪਣੇ ਮਹੱਤਵਪੂਰਨ ਭਾਈਵਾਲਾਂ ਵਿੱਚ ਸ਼ਾਮਲ ਕਰਦਾ ਹੈ।
Friends, In our path of sustained high growth and all around development, India counts Israel among its important partners.
ਸੈਟੇਲਾਈਟ ਦੇ ਦੁਆਲੇ ਪਲਾਜ਼ਮਾ ਪ੍ਰਕਿਰਿਆਵਾਂ ਦਾ ਰੂਪ-ਵਿਗਿਆਨ ਕਾਫ਼ੀ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਹੈ।
The morphology of the plasma processes around the satellite can be understood quite well.
ਜਦੋਂ ਕਿ ਇਸ ਸੰਕਟ ਦੇ ਦੁਆਲੇ ਸਧਾਰਣ ਬਿਰਤਾਂਤ ਚਿੰਤਾ ਅਤੇ ਪ੍ਰੇਸ਼ਾਨੀ ਦਾ ਸਬੱਬ ਰਿਹਾ ਹੈ, ਸੰਕਟ ਨੇ ਕੁਝ ਸਕਾਰਾਤਮਕ ਘਟਨਾਕ੍ਰਮਾਂ ਨੂੰ ਵੀ ਅੱਗੇ ਵਧਾ ਦਿੱਤਾ ਹੈ।
While the general narrative around this crisis has been that of anxiety and concern, the crisis has also thrown up some positive developments.
ਪਰ ਇਸ ਸਮੇਂ ਇਹ ਯਕੀਨੀ ਬਣਾਉਣਾ ਵੀ ਅਹਿਮ ਹੈ ਕਿ ਸਾਡਾ ਜੀਵਨ ਸਿਰਫ਼ ਇਸੇ ਵਾਇਰਸ ਦੁਆਲੇ ਹੀ ਨਾ ਘੁੰਮਦਾ ਰਹਿ ਜਾਵੇ।
But, it is also important to ensure that our life does-not revolve only around it.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading