Advertisement - Remove

ਦਿੰਦਾ - Example Sentences

ਇਸੇ ਤਾਕੀਦ ਨਾਲ ਮੈਂ ਇੱਕ ਵਾਰ ਫਿਰ ਆਪ ਸਾਰਿਆਂ ਨੂੰ ਇਨ੍ਹਾਂ ਨਵੀਆਂ ਸਿਹਤ-ਸੇਵਾਵਾਂ ਲਈ ਬਹੁਤ- ਬਹੁਤ ਵਧਾਈ ਦਿੰਦਾ ਹਾਂ ਲੇਕਿਨ ਹਸਪਤਾਲ ਦੇ ਉਦਘਾਟਨ ਵਿੱਚ ਇਹ ਤਾਂ ਨਹੀਂ ਕਹਿ ਸਕਦੇ ਕਿ ਹਸਪਤਾਲ ਭਰਿਆ ਰਹੇ ।
With this earnest request I once again, I once again extend my best wishes for this new health infrastructure, but also on its inauguration it will not be proper to say that this infrastructure remains well utilized.
ਤਾਂ ਮੈਂ ਤੁਹਾਨੂੰ ਵੀ ਸੱਦਾ ਦਿੰਦਾ ਹਾਂ ਕਿ 17ਵੀਂ ਲੋਕ ਸਭਾ ਵਿੱਚ ਅਸੀਂ ਉਸੇ ਨਵੀਂ ਊਰਜਾ, ਨਵੇਂ ਵਿਸ਼ਵਾਸ , ਨਵੇਂ ਸੰਕਲਪ, ਨਵੇਂ ਸੁਪਨਿਆਂ ਦੇ ਨਾਲ , ਨਾਲ ਮਿਲ ਕੇ ਅੱਗੇ ਚੱਲੀਏ ।
Therefore, I invite you all to move together towards new zeal, new faith, new resolution and new dreams during the 17th Lok Sabha.
ਮੈਂ ਤੁਹਾਡੀ ਚੰਗੀ ਸਿਹਤ ਦੀ ਕਾਮਨਾ ਦੇ ਨਾਲ ਇੱਕ ਵਾਰ ਫਿਰ ਅੰਤਰਰਾਸ਼ਟਰੀ ਯੋਗ ਦਿਵਸ ਦੀਆਂ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ।
I once again wish you good health and my best wishes to you all on the occasion of International Yoga Day.
ਮੈਂ ਫਿਰ ਤੋਂ ਇਕ ਵਾਰ ਤੁਹਾਨੂੰ ਉੱਤਮ ਸਿਹਤ ਲਈ ਸ਼ਾਂਤੀ, ਸਦਭਾਵ ਅਤੇ ਤਾਲਮੇਲ ਵਾਲੀ ਜ਼ਿੰਦਗੀ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
I once again offer my best wishes to you all for the best health, peace, harmony and a well-aligned life.
ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਹਾਂ।
I will give you one example.
Advertisement - Remove
ਆਪਣੇ ਸੰਦੇਸ਼ ਵਿੱਚ ਰਾਸ਼ਟਰਪਤੀ ਨੇ ਕਿਹਾ ਹੈ, ਈਦ-ਉਲ-ਜ਼ੁਹਾ ਦੇ ਮੌਕੇ ‘ਤੇ, ਮੈਂ ਸਾਰੇ ਸਾਥੀ ਨਾਗਰਿਕਾਂ, ਵਿਸ਼ੇਸ਼ ਕਰਕੇ ਭਾਰਤ ਅਤੇ ਵਿਦੇਸ਼ ਵਿੱਚ ਰਹਿਣ ਵਾਲੇ ਸਾਡੇ ਮੁਸਲਿਮ ਭਾਈਆਂ ਅਤੇ ਭੈਣਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਅਤੇ ਵਧਾਈਆਂ ਦਿੰਦਾ ਹਾਂ।
In his message the President has said, On the occasion of Idul uha, I offer my greetings and good wishes to all fellow citizens,especially our Muslim brothers and sisters in India and abroad.
ਇਨ੍ਹਾਂ ਸ਼ਬਦਾਂ ਦੇ ਨਾਲ ਹੀ, ਮੈਂ ਇੱਕ ਵਾਰ ਫਿਰ ਤੁਹਾਨੂੰ ਅਤੇ ਤੁਹਾਡੇ ਪਰਿਵਾਰਾਂ ਨੂੰ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ ‘ਤੇ ਸ਼ੁਭਕਾਮਨਾਵਾਂ ਦਿੰਦਾ ਹਾਂ।
With that, I once more wish you and your families all the very best on the eve of Independence Day.
ਇਹ ਦੇਸ਼ ਵਿੱਚ ਵਾਹਨਾਂ ਦੇ ਰਜਿਸਟੇਸ਼ਨ ਬਾਰੇ ਰਾਜ ਵਾਰ ਅਤੇ ਮਹੀਨੇ ਵਾਰ ਡੇਟਾ ਵੀ ਦਿੰਦਾ ਹੈ ।
It also gives the state wise, month wise data on registration of vehicles in the country.
ਮਿੱਤਰੋ, ਮੈਂ ਆਪਣੇ ਗੂੜ੍ਹੇ ਮਿੱਤਰ ਰਾਸ਼ਟਰਪਤੀ ਮੈਕਰੋਂ ਨੂੰ ਇਸ ਚੁਣੌਤੀ ਭਰੇ ਸਮੇਂ ਵਿੱਚ ਇੱਕ ਨਵੇਂ ਵਿਜ਼ਨ, ਉਤਸ਼ਾਹ ਅਤੇ ਕੁਸ਼ਲਤਾ ਨਾਲ ਫਰਾਂਸ ਅਤੇ ਜੀ-7 ਦੀ ਲੀਡਰਸ਼ਿਪ ਲਈ ਸ਼ੁਭ ਕਾਮਨਾਵਾਂ ਦਿੰਦਾ ਹਾਂ।
Friends, I wish my intimate friend President Macron, a successful leadership of G-7 and France with a new vision, enthusiasm and skill in these challenging times.
ਤੁਸੀ ਪ੍ਰੇਰਣਾ ਦੇ ਸਮੁੰਦਰ ਹੋ ਅਤੇ ਪ੍ਰੇਰਣਾ ਦੇ ਜੀਊਂਦੇ ਜਾਗਦੇ ਉਦਾਹਰਣ ਹੋ।” ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਅਤੇ ਤੁਹਾਡੇ ਪ੍ਰਯਤਨਾਂ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।
You are a sea of inspiration and a living evidence of inspiration I congratulate you all and wish you all the best in your endeavours.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading