Advertisement - Remove

ਦਿੰਦਾ - Example Sentences

ਇੱਕ ਵਾਰ ਫਿਰ ਮੈਂ ਇਸ ਦੇਵਭੂਮੀ ਤੋਂ ਦੁਨੀਆ ਭਰ ਦੇ ਯੋਗ ਪ੍ਰੇਮੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।
From this holy land, I once again convey my best wishes to the Yoga enthusiast all over the world.
ਇੱਕ ਵਾਰ ਫਿਰ ਮੈਂ ਇਸ ਦੇਵਭੂਮੀ ਤੋਂ ਦੁਨੀਆ ਭਰ ਦੇ ਯੋਗ ਪ੍ਰੇਮੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।
From this holy land, I once again convey my best wishes to the Yoga enthusiast all over the world.
ਮੈਂ ਇੱਕ ਵਾਰੀ ਫਿਰ ਤੁਹਾਨੂੰ ਸਾਰਿਆਂ ਨੂੰ ਰਾਮਨੌਮੀ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।
Once again, my best wishes to all of you on the occasion of Ramnavami.
ਮੈਂ ਤੁਹਾਨੂੰ ਜਿੱਥੇ ਵੀ ਇਸ ਦੀ ਲੋੜ ਹੋਈ, ਆਪਣੀ ਅਤੇ ਆਪਣੀ ਸਰਕਾਰ ਦੀ ਸਹਾਇਤਾ ਦਾ ਭਰੋਸਾ ਦਿੰਦਾ ਹਾਂ।
I assure you of my support and that of my Government wherever it is required.
ਸ਼੍ਰੀ ਰਾਮਕ੍ਰਿਸ਼ਨ ਮੱਠ ਅਤੇ ਮਿਸ਼ਨ ਨਾਲ ਜੁੜੇ ਹਰੇਕ ਵਿਅਕਤੀ, ਤਾਮਿਲਨਾਡੂ ਸਰਕਾਰ ਅਤੇ ਇੱਥੇ ਹਾਜ਼ਰ ਆਪਣੇ ਹਜ਼ਾਰਾਂ ਨੌਜਵਾਨਾਂ ਮਿੱਤਰਾਂ ਨੂੰ ਵਧਾਈ ਦਿੰਦਾ ਹਾਂ ਕਿ ਉਹ ਇਸ ਇਤਿਹਾਸਕ ਭਾਸ਼ਣ ਦੇ ਯਾਦਗਾਰੀ ਸਮਾਰੋਹ ਦਾ ਹਿੱਸਾ ਬਣਨ ਲਈ ਇੱਥੇ ਹਾਜ਼ਰ ਹਨ।
Congrats to everybody associated with the Ramakrishna Math and Mission, the Government of Tamil Nadu, thousands of my young friends assembled here today for being part of the commemoration of the historic address.
Advertisement - Remove
ਮੈਂ ਇਨਾਂ ਦੋਵਾਂ ਭੈਣਾਂ ਨੂੰ ਦਿਲੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ।
I convey my heartiest congratulations to both of them.
ਨਰਾਤਿਆਂ ਦੇ ਇਸ ਪਵਿੱਤਰ ਤਿਓਹਾਰ ਉੱਪਰ ਮੈਂ ਦੇਸ਼ ਵਾਸੀਆਂ ਨੂੰ ਅਨੇਕਾਂ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਮਾਂ ਸ਼ਕਤੀ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਦੇਸ਼ ਦੇ ਆਮ ਲੋਕਾਂ ਦੇ ਜੀਵਨ ਦੀਆਂ ਆਸਾਂ-ਉਮੀਦਾਂ ਨੂੰ ਪੂਰਿਆਂ ਕਰਨ ਲਈ ਸਾਡਾ ਦੇਸ਼ ਨਵੀਆਂ ਉਚਾਈਆਂ ਨੂੰ ਛੂਹੇ।
On this pious occasion of Navratri, I convey my best wishes to our countrymen and pray to Ma Shakti to let our country attain newer heights so that the desires and expectations of all our countrymen get fulfilled.
ਮੈਂ ਇਸ ਕਾਰਜ ਵਿੱਚ ਲੱਗੇ ਹੋਏ ਸਾਰੇ ਮੰਤਰਾਲਿਆਂ ਨੂੰ, ਸਾਰੇ ਵਿਭਾਗਾਂ ਨੂੰ, ਕੇਂਦਰ ਅਤੇ ਰਾਜ ਸਰਕਾਰਾਂ ਦੇ ਸਾਰੇ ਮੁਲਾਜ਼ਮਾਂ ਨੂੰ ਦਿਲ ਨਾਲ ਬਹੁਤ-ਬਹੁਤ ਵਧਾਈ ਦਿੰਦਾ ਹਾਂ।
I extend my heartiest felicitations to each and every ministry, every department and all employees of the Central and State governments involved with this process.
ਮੈਂ ਸਾਰੇ ਦੇਸ਼ ਵਾਸੀਆਂ ਨੂੰ ਆਉਣ ਵਾਲੇ ਅਨੇਕਾਂ ਤਿਓਹਾਰਾਂ ਲਈ, ਉਤਸਵਾਂ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
I extend my best wishes to all my countrymen for the various upcoming festivals and celebrations.
ਉਨ੍ਹਾਂ ਦੇ ਰਾਜਤਵ ਦਿਵਸ ਉੱਤੇ, ਮੈਂ ਮਣੀਪੁਰ ਦੇ ਆਪਣੀਆਂ ਭੈਣਾਂ ਅਤੇ ਭਾਈਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।
On their Statehood Day, I greet my sisters and brothers of Manipur.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading