Advertisement - Remove

ਡਿਜ਼ਾਇਨ - Example Sentences

Popularity:
Difficulty:
ḍizā'ina  dizaaina
ਮਧੇਪੁਰਾ ਫੈਕਟਰੀ ਵਿੱਚ ਨਵਾਂ ਡਿਜ਼ਾਇਨ ਕੀਤਾ ਗਿਆ ਲੋਕੋਮੋਟਿਵ ਲੋਕੋ ਦਾ ਨਾਮ ਨੰਬਰ 60027 ਨਾਲ ਡਬਲਿਊਏਜੀ 12 ਹੈ।
New Design Locomotive at Madhepura Factory The loco is named WAG12 with Number 60027.
22.5 ਟੀ (ਟਨਜ਼) ਐਕਸਲ ਲੋਡ ਵਾਲੇ ਟਵਿਨ ਬੋ-ਬੋ ਡਿਜ਼ਾਇਨ ਵਾਲੇ ਲੋਕੋਮੋਟਿਵ ਨੂੰ 120 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ 25 ਟਨ ਵਿੱਚ ਅਪਗ੍ਰੇਡ ਕੀਤਾ ਜਾ ਸਕਦਾ ਹੈ।
The locomotive with twin Bo-Bo design having 22.5 T (Tonnes) axle load is upgradable to 25 Tonnes with design speed of 120 kmph.
ਡਿਜ਼ਾਇਨ ਦੇ ਮਸਲਿਆਂ ਦੇ ਨਤੀਜਿਆਂ ਦੇ ਅਧਾਰ ’ਤੇ ਬੋਗੀਆਂ ਸਮੇਤ ਪੂਰੇ ਲੋਕੋਮੋਟਿਵ ਨੂੰ ਮੁੜ ਤੋਂ ਡਿਜ਼ਾਇਨ ਕੀਤਾ ਗਿਆ ਹੈ।
Based on the test results having design issues, the complete locomotive including bogies has been redesigned.
ਆਰਡੀਐੱਸਓ ਵੱਲੋਂ ਮਧੇਪੁਰਾ ਫੈਕਟਰੀ ਵਿੱਚ ਲੋਕੋਮੋਟਿਵ ਦੇ ਨਵੇਂ ਡਿਜ਼ਾਇਨ ਦੀ ਪਰਖ ਕੀਤੀ ਗਈ ਹੈ ਅਤੇ 16 ਨਵੰਬਰ 2019 ਨੂੰ ਫੈਕਟਰੀ ਤੋਂ ਡਿਸਪੈਚ ਲਈ ਪ੍ਰਵਾਨਗੀ ਦੇ ਦਿੱਤੀ ਗਈ ਹੈ।
The new design of locomotive has been inspected by RDSO at Madhepura factory and cleared for dispatch from factory on 16th Nov 2019.
ਸੁਰੱਖਿਅਤ ਸੈਂਪਲਿੰਗ ਲਈ ਸਵੈਬ ਨੂੰ ਪ੍ਰੀ-ਮੋਲਡਡ ਬ੍ਰੇਕ ਪੁਆਇੰਟ ਨਾਲ ਏਰਗੋਨੋਮਿਕਲੀ ਡਿਜ਼ਾਇਨ ਕੀਤਾ ਗਿਆ ਹੈ।
The swabs have been designed ergonomically with a pre-molded breakpoint on their shaft for enabling secure sampling.
Advertisement - Remove
ਆਈਐੱਨਐੱਸਟੀ (INST) ਦੇ ਵਿਗਿਆਨੀਆਂ ਨੇ ਲੈਬੋਰੇਟਰੀ ਦੇ ਪੈਮਾਨੇ ਵਿੱਚ ਇਸ ਕ੍ਰੋਮੋਫ਼ੋਰ ਦੇ ਸੰਸਲੇਸ਼ਣ ਦਾ ਵਧੀਆ ਤਰੀਕੇ ਉਪਯੋਗ ਕੀਤਾ ਹੈ। ਇਸ ਦੇ ਨਾਲ ਹੀ ਸੈਂਜ਼ਟੀਵਿਟੀ ਨੂੰ 3ਪਵੀਪੀਐੱਮ ਤੋਂ ਵਧਾ ਕੇ 1 ਪੀਪੀਐੱਮ ਤੋਂ ਘੱਟ ਕਰਨ ਲਈ ਡਿਜ਼ਾਇਨ ਤੇ ਸੰਸਲੇਸ਼ਣ ਹਲਕੇ ਜਿਹੇ ਨਿਯੰਤ੍ਰਿਤ ਕੀਤੇ ਜਾ ਸਕਦੇ ਹਨ।
The INST scientists have optimized the synthesis of this chromophore in the laboratory scale Furthermore, the design and synthesis can be slightly modulated to increase the sensitivity from 3 ppm to less than 1 ppm.
ਇਸ ਦੇ ਨਾਲ ਹੀ ਇੱਕ ਹੋਰ ਕਮਰਾ ਵੇਟਿੰਗ ਰੂਮ ਦੇ ਵਿਸ਼ੇ ਉੱਤੇ ਡਿਜ਼ਾਇਨ ਕੀਤਾ ਗਿਆ ਹੈ, ਜਿੱਥੇ ਪ੍ਰਾਚੀਨ ਕਿਸਮ ਦਾ ਫ਼ਰਨੀਚਰ ਰੱਖਿਆ ਗਿਆ ਹੈ।
The adjacent room is designed on theme of waiting room with antique furniture.
ਉਹ ਇਸ ਨੂੰ ਕਰੀਬ ਤੋਂ ਡਿਜ਼ਾਇਨ ਅਤੇ ਲਾਗੂ ਕਰਨ ਵਿੱਚ ਸ਼ਾਮਲ ਸਨ ਅਤੇ ਉਨ੍ਹਾਂ ਨੂੰ ਰਾਜਾਂ ਦੇ ਵਿੱਤ ਮੰਤਰੀਆਂ ਦੀ ਅਧਿਕਾਰ ਕਮੇਟੀ ਨੂੰ ਰਸਮੀ ਅਤੇ ਗੈਰ- ਰਸਮੀ ਤੌਰ 'ਤੇ 16 ਵਾਰ ਮਿਲਣ ਦਾ ਮੌਕਾ ਮਿਲਿਆ ਹੈ।
He was closely involved in the design and implementation and had the occasion to meet the Empowered Committee of state finance ministers, formally and informally, as many as 16 times.
ਡੀਆਰਡੀਓ ਨੇ ਦੋ ਇਕਾਈਆਂ ਡਿਜ਼ਾਇਨ ਤੇ ਵਿਕਸਿਤ ਕੀਤੀਆਂ ਹਨ ਤੇ ਇਸ ਦੇ ਸਫ਼ਲ ਪਰੀਖਣ ਪਿੱਛੋਂ ਇਨ੍ਹਾਂ ਨੂੰ ਈਐੱਸਆਈਸੀ ਹਸਪਤਾਲ, ਹੈਦਰਾਬਾਦ ਹਵਾਲੇ ਕੀਤਾ ਹੈ।
The DRDO has designed and developed two units and handed over these to ESIC Hospital, Hyderabad after successful testing.
ਕੌਂਸਲ ਆਖਰੀ ਮੀਲ ਤੱਕ ਕਨੈਕਟੀਵਿਟੀ (ਸੰਪਰਕ ਮਾਰਗ) ਰੱਖਣ ਲਈ ਆਰਥਕ ਵਿਕਾਸ ਸੂਚਕਾਂ ਨੂੰ ਸਮਾਜਿਕ ਸੂਚਕਾਂ ਨਾਲ ਲਿੰਕ ਕਰਨ ਵਾਲੇ ਨਵੇਂ ਇਕੌਂਨੋਮੀ ਟਰੈਕਿੰਗ ਮਾਨੀਟਰਦਾ ਡਿਜ਼ਾਇਨ ਵਿਕਸਿਤ ਕਰ ਰਹੀ ਹੈ।
The Council is also evolving the design of a new Economy Tracking Monitor, linking economic growth indicators with social indicators for last mile connectivity.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading