Advertisement - Remove

ਡਿਜ਼ਾਇਨ - Example Sentences

Popularity:
Difficulty:
ḍizā'ina  dizaaina
ਇਲੈਕਟ੍ਰੌਨਿਕਸ ਸਿਸਟਮ ਡਿਜ਼ਾਇਨ ਐਂਡ ਮੈਨੁਫੈਕਚਰਿੰਗ (ਈਐੱਸਡੀਐੱਮ) ਖੇਤਰ ਵਿੱਚ ਵੱਡੇ ਪੱਧਰ ‘ਤੇ ਉਤਪਾਦਿਕਤਾ ਨੂੰ ਪ੍ਰੋਤਸਾਹਤ ਕਰਨ ਹਿਤ ਵਿਸ਼ੇਸ਼ ਪ੍ਰੋਤਸਾਹਨ ਪੈਕੇਜ ਦੇਣ ਲਈ ਕੈਬੀਨੇਟ ਨੇ ਜੁਲਾਈ 2012 ਵਿੱਚ ਐੱਮ-ਐੱਸਆਈਪੀਐੱਸ ਨੂੰ ਪ੍ਰਵਾਨਗੀ ਦਿੱਤੀ ਸੀ।
The Cabinet had, in July, 2012 approved the M-SIPS to provide a special incentive package to promote large scale manufacturing in the Electronic System Design and Manufacturing (ESDM) sector.
ਭਾਰਤ ਦੇ ਇਲੈਕਟ੍ਰੌਨਿਕਸ ਸਿਸਟਮ ਡਿਜ਼ਾਇਨ ਐਂਡ ਮੈਨੁਫੈਕਚਰਿੰਗ (ਈਐੱਸਡੀਐੱਮ) ਖੇਤਰ ਵਿੱਚ ਨਿਵੇਸ਼ ਨੂੰ ਹੁਲਾਰਾ ਦੇਣ ਤੋਂ ਇਲਾਵਾ ਐੱਮ-ਐੱਸਆਈਪੀਐੱਸ ਵਿੱਚ ਇਸ ਸੋਧ ਨਾਲ ਰੋਜਗਾਰ ਦੇ ਮੌਕੇ ਪੈਦਾ ਹੋਣ ਅਤੇ ਆਯਾਤ ‘ਤੇ ਨਿਰਭਰਤਾ ਘਟਣ ਦੀ ਉਮੀਦ ਹੈ।
Besides expediting investments into the Electronics System Design and Manufacturing (ESDM) sector in India, the amendments in M-SIPS are expected to create employment opportunities and reduce dependence on imports.
ਘਰ ਦੇ ਬਣੇ ਮਾਸਕ ਦੇ ਡਿਜ਼ਾਇਨ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ, ਇਸ ਲਈ ਲਗਭਗ 150 ਗਮਛੇ ਖਰੀਦੇ ਗਏ ਅਤੇ ਦੋ ਸਿਲਾਈ ਮਸ਼ੀਨਾਂ ਦੀ ਵਿਵਸਥਾ ਕੀਤੀ ਗਈ ਹੈ। (ਇੱਕ ਗਮਛੇ ਤੋਂ 6 ਹੋਮਮੇਡ ਮਾਸਕ ਤਿਆਰ ਕੀਤੇ ਜਾ ਸਕਦੇ ਹਨ)।
Design of the home made mask has been finalized, around 150 Gamochas purchased and two sewing machines arranged (6 homemade masks can be prepared from one Gamocha).
ਟੂਰਿਜ਼ਮ ਮੰਤਰਾਲੇ ਨੇ ਦੇਖੋ ਅਪਨਾ ਦੇਸ਼ ਲੋਗੋ ਡਿਜ਼ਾਇਨ ਪ੍ਰਤੀਯੋਗਤਾ ਦੀ ਸ਼ੁਰੂਆਤ ਕੀਤੀ ਟੂਰਿਜ਼ਮ ਮੰਤਰਾਲਾ, ਭਾਰਤ ਸਰਕਾਰ ਨੇ ਅੱਜ ਮਾਈਗੌਵ (MyGov) ਪਲੈਟਫਾਰਮ 'ਤੇ ਦੇਖੋ ਅਪਨਾ ਦੇਸ਼ ਲੋਗੋ ਡਿਜ਼ਾਇਨ ਪ੍ਰਤੀਯੋਗਤਾ ਸ਼ੁਰੂ ਕੀਤੀ।
For details: Ministry of Tourism launches DekhoApnaDesh Logo Design Contest The Ministry of Tourism has launched the DekhoApnaDesh logo design contest on the MyGov platform.
ਉਨ੍ਹਾਂ ਨੇ ਨਿਰਦੇਸ਼ ਦਿੱਤਾ ਕਿ ਪਛਾਣੀਆਂ ਗਈਆਂ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਉਪਕਰਣਅਤੇ ਸੰਦਾਂ ਲਈ ਡਿਜ਼ਾਇਨ ਕੀਤੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਹੈਕਾਥੌਨ ਦਾ ਆਯੋਜਨਸਾਲ ਵਿੱਚ ਦੋ ਵਾਰ ਕੀਤਾ ਜਾ ਸਕਦਾ ਹੈ, ਜਿਸ ਨਾਲ ਖੇਤੀ ਖੇਤਰ ਵਿੱਚ ਔਰਤਾਂ ਦੀ ਵੱਡੀਸੰਖਿਆ ਨੂੰ ਦੇਖਦੇ ਹੋਏ ਉਨ੍ਹਾਂ ਦੇ ਖੇਤੀ ਦੇ ਬੋਝ ਨੂੰ ਘੱਟ ਕੀਤਾ ਜਾ ਸਕਦਾ ਹੈ।
He directed that Hackathons may be organized twice a year to solve identified problems and meet design needs for tools and equipement that can reduce drudgery if farming activity, given that a large number of farm workers are women.
Advertisement - Remove
ਆਧੁਨਿਕ ਡਿਜ਼ਾਇਨ ਅਤੇ ਹਰਿਆਲੀ ਨਾਲ ਭਰਪੂਰ ਵਿਸ਼ੇਸ਼ਤਾਵਾਂ ਵਾਲੀ ਇਸ ਇਮਾਰਤ ’ਚ ਗਰਮੀ ਤੇ ਆਵਾਜ਼ ਨੂੰ ਰੋਕਣ ਤੇ ਉੱਚ ਦਰਜੇ ਦੀ ਕਾਰਜਕੁਸ਼ਲਤਾ ਉੱਤੇ ਜ਼ੋਰ ਦਿੱਤਾ ਗਿਆ ਹੈ।
The building flaunts a modern design and green features with focus on thermal and sound insulation and high energy efficiency.
ਵਿਗਿਆਨੀਆਂ ਨੇ ਹਾਈਪਰਥਰਮੀਆ ਆਊਟਪੁਟ ਦੇ ਡਿਜ਼ਾਇਨ ਤੇ ਵਿਕਾਸ ਅਤੇ ਜੀਵ-ਵਿਗਿਆਨਕ ਵਰਤਾਰੇ ਨੂੰ ਸਮਝਣ 'ਤੇ ਫੋਕਸ ਕੀਤਾ ਹੈ ਜਿਸ ਵਿੱਚ ਅਪ੍ਰੇਸ਼ਨ ਨਾਲ ਠੀਕ ਨਾ ਦੋ ਸਕਣ ਵਾਲੇ ਟਿਊਮਰਾਂ ਵਿਰੁੱਧ ਲੜਨ ਲਈ ਜੀਵ-ਵਿਗਿਆਨਕ ਰੁਕਾਵਟਾਂ ਦੇ ਮਾਧਿਅਮ ਨਾਲ ਉਨ੍ਹਾਂ ਦੀ ਹਲਚਲ ਸ਼ਾਮਲ ਹੈ।
The scientists have focused on the design and development of hyperthermia output and understanding the biological phenomena, which include their movement through biological barriers to fight against inoperable tumours.
ਆਉਣ ਵਾਲੇ ਮਹੀਨਿਆਂ ਵਿੱਚ ਅਸਲੀ ਅਮਲ ਦੇ ਅਨੁਭਵ 'ਤੇ ਅਧਾਰਿਤ ਜੀਐੱਸਟੀ ਕੌਂਸਲ ਅਤੇ ਕੇਂਦਰੀ ਅਤੇ ਰਾਜ ਸਰਕਾਰਾਂ ਨੂੰ ਲਗਾਤਾਰ ਡਿਜ਼ਾਇਨ ਦੀ ਸਮੀਖਿਆ ਅਤੇ ਸੁਧਾਰ ਉਸੇ ਤਰ੍ਹਾਂ ਦੀ ਰਚਨਾਤਮਕਤਾ ਨਾਲ ਕਰਨੇ ਚਾਹੀਦੇ ਹਨ ਜਿਸ ਤਰ੍ਹਾਂ ਹੁਣ ਤੱਕ ਪ੍ਰਦਰਸ਼ਿਤ ਹੋਇਆ ਹੈ।
In the months to come, based on the experience of actual implementation, the GST Council and the Central and State Governments should continuously review the design and make improvements, in the same constructive spirit as has been displayed till now.
ਆਉਣ ਵਾਲੇ ਮਹੀਨਿਆਂ ਵਿੱਚ ਅਸਲੀ ਅਮਲ ਦੇ ਅਨੁਭਵ 'ਤੇ ਅਧਾਰਿਤ ਜੀਐੱਸਟੀ ਕੌਂਸਲ ਅਤੇ ਸੈਂਟਰਲ ਅਤੇ ਰਾਜ ਸਰਕਾਰਾਂ ਨੂੰ ਲਗਾਤਾਰ ਡਿਜ਼ਾਇਨ ਦੀ ਸਮੀਖਿਆ ਅਤੇ ਸੁਧਾਰ ਉਸੇ ਤਰ੍ਹਾਂ ਦੀ ਰਚਨਾਤਮਕਤਾ ਨਾਲ ਕਰਨੇ ਚਾਹੀਦੇ ਹਨ ਜਿਸ ਤਰ੍ਹਾਂ ਹੁਣ ਤੱਕ ਪ੍ਰਦਰਸ਼ਿਤ ਹੋ ਚੁੱਕਿਆ ਹੈ।
In the months to come, based on the experience of actual implementation, the GST Council and the Central and State Governments should continuously review the design and make improvements, in the same constructive spirit as has been displayed till now.
ਉਨ੍ਹਾਂ ਕਿਹਾ ਕਿ ਇਟਲੀ ਨੂੰ ਵਿਸ਼ਵ ਦੀ ਡਿਜ਼ਾਇਨ ਰਾਜਧਾਨੀ ਵਜੋਂ ਜਾਣਿਆ ਜਾਂਦਾ ਹੈ।
He stated that Italy is known to be the design capital of the world.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading