Advertisement - Remove

ਜੀਨੋਮ - Example Sentences

ਵਿਗਿਆਨਕ ਅਤੇ ਉਦਯੋਗਿਕ ਖੋਜ ਕੇਂਦਰ (ਸੀਐੱਸਆਈਆਰ) ਦੇ ਦੋ ਸੰਸਥਾਨ ਸੈਂਟਰ ਆਵ੍ ਸੈਲੂਲਰ ਐਂਡ ਮੋਲਿਕਿਊਲਰ ਬਾਇਓਲੋਜੀ (ਸੀਸੀਐੱਮਬੀ), ਹੈਦਰਾਬਾਦ ਅਤੇ ਇੰਸਟੀਟਿਊਟ ਆਵ੍ ਜੀਨੋਮ ਿਕਸ ਐਂਡ ਇੰਟੈਗ੍ਰੇਟਿਵ ਬਾਇਓਲੋਜੀ (ਆਈਜੀਆਈਬੀ) ਨਵੀਂ ਦਿੱਲੀ ਨੇ ਨੋਵੇਲ ਕੋਰੋਨਾ ਦੇ ਸਮੁੱਚੇ ਜੀਨੋਮ ਸੀਕੁਐਂਸਿੰਗ ਉੱਤੇ ਇਕੱਠੇ ਮਿਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
Two institutes of Centre for Scientific and Industrial Research (CSIR) Centre for Cellular and Molecular Biology (CCMB), Hyderabad and Institute of Genomics and Integrative Biology (IGIB), New Delhi have started working together on the whole genome sequencing of novel coronavirus.
ਹਰੇਕ ਸੰਸਥਾਨ ਦੇ ਤਿੰਨ ਤੋਂ ਚਾਰ ਵਿਅਕਤੀ ਲਗਾਤਾਰ ਸਮੁੱਚੀ ਜੀਨੋਮ ਸੀਕੁਐਂਸਿੰਗ ਉੱਤੇ ਕੰਮ ਕਰ ਰਹੇ ਹਨ।
Three to four people from each institute are continuously working on the whole genome sequencing.
ਚੰਡੀਗੜ੍ਹ ਸਥਿਤ ਇੰਸਟੀਟਿਊਟ ਆਵ੍ ਮਾਈਕ੍ਰੋਬੀਅਲ ਟੈਕਨੋਲੋਜੀ (ਇਮਟੈੱਕ-IMTech) ਨੇ ਵੀ ਕੋਵਿਡ-19 ਦੀ ਚੁਣੌਤੀ ਨਾਲ ਨਿਪਟਣ ਲਈ ਮਹੱਤਵਪੂਰਨ ਪਹਿਲ ਕਰਦੇ ਹੋਏ ਨੋਵੇਲ ਕਰੋਨਾ ਵਾਇਰਸ ਦਾ ਜੀਨੋਮ ਅਨੁਕ੍ਰਮਣ ਸ਼ੁਰੂ ਕੀਤਾ ਹੈ।
Chandigarh-based Institute of Microbial Technology (IMTech) has taken up the task of large-scale genome sequencing of the virus.
ਸੰਪੂਰਨ ਜੀਨੋਮ ਅਨੁਕ੍ਰਮ ਦੀ ਜਾਣਕਾਰੀ ਹੋਣ ਨਾਲ ਖੋਜਕਰਤਾ ਵਾਇਰਸ ਦੀ ਉਤਪਤੀ,ਭਾਰਤ ਵਿੱਚ ਮੌਜੂਦ ਉਸ ਦੇ ਰੂਪਾਂ ਅਤੇ ਸਾਡੇ ਦੇਸ਼ ਵਿੱਚ ਇਸ ਦੇ ਫੈਲਣ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣਗੇ।
The complete genome sequence information will enable researchers to gain insights about the origins of the virus, the different types of strains circulating in India and how it has spread across the length and breadth of our country.
ਸੰਪੂਰਨ ਜੀਨੋਮ ਅਨੁਕ੍ਰਮਣ ਇੱਕ ਅਜਿਹੀ ਵਿਧੀ ਹੈ ਜੋ ਕਿਸੇ ਖਾਸ ਜੀਵ ਦੇ ਜੀਨੋਮ ਦੇ ਸੰਪੂਰਨ ਡੀਐੱਨਏ ਅਨੁਕ੍ਰਮ ਨੂੰ ਨਿਰਧਾਰਿਤ ਕਰਨ ਲਈ ਵਰਤੀ ਜਾਂਦੀ ਹੈ।
Whole-genome sequencing is a method used to determine the complete DNA sequence of a specific organisms genome.
Advertisement - Remove
ਸੀਐੱਸਆਈਆਰ-ਆਈਐੱਮਟੈੱਕ ਨੂੰ ਸੂਖਮਜੀਵ ਅਤੇ ਜੀਨੋਮ ਿਕ ਖੋਜ ਵਿੱਚ ਮੁਹਾਰਤ ਲਈ ਜਾਣਿਆ ਜਾਂਦਾ ਹੈ।ਇਹ ਸੰਸਥਾਨ ਕਲੀਨੀਕਲ ਨਮੂਨਿਆਂ ਤੋਂ ਅਲੱਗ ਕੀਤੇ ਗਏੇ ਐੱਸਏਆਰਐੱਸ-ਸੀਓਵੀ-2 ਆਰਐੱਨਏ ਜੀਨੋਮ ਦਾ ਅਨੁਕ੍ਰਮਣ ਕਰੇਗਾ।
As the Institute is known for its specialization in microbial and genomic research, CSIR-IMTech will perform sequencing of the SARS-Cov-2 RNA genome isolated from clinical samples.
ਡਾ. ਹਰਸ਼ ਵਰਧਨ ਨੇ ਸੀਐੱਸਆਈਆਰ ਦੀ ਇਸ ਗੱਲੋਂ ਪ੍ਰਸ਼ੰਸਾ ਕੀਤੀ ਕਿ ਉਸ ਨੇ ਕੋਵਿਡ-19 ਜੀਨੋਮ ਜ਼ ਦੇ 53 ਕ੍ਰਮਾਂ ਦਾ ਪਤਾ ਲਗਾਇਆ ਹੈ ਜੋ ਕਿ ਵਿਸ਼ਵ ਕੋਰੋਨਾ ਵਾਇਰਸ ਜੀਨੋਮ ਡਾਟਾਬੇਸ, ਸਾਰੇ ਨਜ਼ਲਾ ਅੰਕੜਿਆਂ (ਜੀਆਈਐੱਸਏਆਈਡੀ) ਵਿੱਚ ਕੰਮ ਆਉਂਦੇ ਹਨ।
Dr Harsh Vardhan appreciated CSIR for submitting 53 sequences of COVID-19 genome s to the Global Coronavirus Genome Database, Global Initiative on Sharing All Influenza Data (GISAID).
ਮੰਤਰੀਆਂ ਦੇ ਗਰੁੱਪ ਨੂੰ ਦੱਸਿਆ ਗਿਆ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਮਰੀਜ਼ਾਂ ਤੋਂ ਅਲੱਗ ਕੀਤੇ ਗਏ ਨੋਵਲ ਕੋਰੋਨਾਵਾਇਰਸ ਦੇ ਜੀਨੋਮ ਕ੍ਰਮ ਦੀ ਸ਼ੁਰੂਆਤ ਕੀਤੀ ਗਈ ਹੈ।
GoM was also informed that genome sequencing of strains of the novel coronavirus isolated from patients in different parts of the country has been initiated.
ਇਸ ਲਈ, ਕੋਰੋਨਾਵਾਇਰਸ ਜਿਹੇ ਆਰਐੱਨਏ ਵਾਇਰਸ ਵਿੱਚ ਵਾਇਰਲ ਜੀਨੋਮ ਦੇ ਸੰਸ਼ਲੇਸ਼ਣ ਦੇ ਦੌਰਾਨ ਗਲਤ ਢੰਗ ਨਾਲ ਸ਼ਾਮਲ ਨਿਊਕਲੋਟਾਈਡਸ (ਵਾਇਰਲ ਆਰਐੱਨਏ ਦੇ ਬਿਲਡਿੰਗ ਬਲਾਕਸ) ਨੂੰ ਹਟਾਉਣ ਦੀ ਯੋਗਤਾ ਨਹੀਂ ਹੈ।
Therefore, RNA viruses such as the coronaviruses do not have the mechanisms to remove wrongly incorporated nucleotides (building blocks of viral RNA) during the synthesis of the viral genome.
ਉਨ੍ਹਾਂ ਨੇ ਬਿਮਾਰੀਆਂ ਦੀ ਸ਼ੁਰੂਆਤ ਅਵਸਰ ਹੀ ਵਾਇਰਸ ਨੂੰ ਆਈਸੋਲੇਟ ਵੀ ਕਰ ਲਿਆ ਹੈ ਅਤੇ ਜੀਨੋਮ ਸੀਕਵੈਂਸਿੰਗ ਦੀ ਵਰਤੋਂ ਕਰਦਿਆਂ ਵਾਇਰਸ ਦਾ ਅਧਿਐਨ ਕਰਨ ਵਿਚ ਲਗੇ ਹੋਏ ਹਨ।
They have also isolated the virus in the early onset of diseases and are engaged in studying the virus using Genome sequencing.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading