Advertisement - Remove

ਛੋਟ - Example Sentences

Popularity:
Difficulty:
chōṭa  chhota
ਪਿਛਲੇ ਚਾਰ ਸਾਲਾਂ ਵਿੱਚ 517 ਕਿਸਾਨ ਉਤਪਾਦਕ ਸੰਗਠਨ ਕਾਇਮ ਕੀਤੇ ਗਏ ਹਨ ਅਤੇ ਫਾਰਮਰ ਪ੍ਰੋਡਿਊਸਰ ਕੰਪਨੀਆਂ ਨੂੰ ਇਨਕਮ ਟੈਕਸ ਤੋਂ ਛੋਟ ਦਿੱਤੀ ਗਈ ਹੈ ਤਾਂ ਕਿ ਕਿਸਾਨਾਂ ਵਿੱਚ ਸਹਿਕਾਰਤਾ ਨੂੰ ਹੱਲਾਸ਼ੇਰੀ ਦਿੱਤੀ ਜਾ ਸਕੇ।
In the past 4 years, 517 Farmer Producer Organizations have been created and income tax exemption has been granted to Farmer Producer Companies, to encourage cooperatives amongst farmers.
ਪਿਛਲੇ ਚਾਰ ਸਾਲਾਂ ਵਿੱਚ 517 ਕਿਸਾਨ ਉਤਪਾਦਕ ਸੰਗਠਨ ਕਾਇਮ ਕੀਤੇ ਗਏ ਹਨ ਅਤੇ ਫਾਰਮਰ ਪ੍ਰੋਡਿਊਸਰ ਕੰਪਨੀਆਂ ਨੂੰ ਇਨਕਮ ਟੈਕਸ ਤੋਂ ਛੋਟ ਦਿੱਤੀ ਗਈ ਹੈ ਤਾਂ ਕਿ ਕਿਸਾਨਾਂ ਵਿੱਚ ਸਹਿਕਾਰਤਾ ਨੂੰ ਹੱਲਾਸ਼ੇਰੀ ਦਿੱਤੀ ਜਾ ਸਕੇ।
In the past 4 years, 517 Farmer Producer Organizations have been created and income tax exemption has been granted to Farmer Producer Companies, to encourage cooperatives amongst farmers.
ਸਟਾਰਟ ਅੱਪਸ ਨੂੰ 3 ਸਾਲਾਂ ਲਈ ਇਨਕਮ ਟੈਕਸ ਤੋਂ ਵੀ ਛੋਟ ਪ੍ਰਦਾਨ ਕੀਤੀ ਗਈ ਹੈ।
Start-Ups have been given income tax exemption for three years.
ਇਸ ਲਈ ਕਿਸਾਨਾਂ ਦੀ ਮਦਦ ਲਈ ਬਣੇ ਇਨ੍ਹਾਂ ‘ਫਾਰਮਰਜ਼ ਪ੍ਰੋਡਿਊਸਰਜ਼ ਆਰਗੇਨਾਈਜ਼ੇਸ਼ਨ’ – FPO ਨੂੰ ਇਨਕਮ ਟੈਕਸ ਵਿੱਚ ਸਹਿਕਾਰੀ ਸਮਿਤੀਆਂ ਵਾਂਗ ਹੀ ਛੋਟ ਦਾ ਫੈਸਲਾ ਪ੍ਰਸ਼ੰਸਾ ਯੋਗ ਹੈ।
Therefore, income tax exemption for the ‘Farmer Producer Organization’ -FPO, which is meant for the welfare of the farmers, is a welcome step.
ਕੌਂਸਲ ਨੇ ਇਹ ਸਿਫਾਰਸ਼ ਵੀ ਕੀਤੀ ਹੈ ਕਿ ਪਲੈਨੀਟੇਰੀਅਮ ਵਿੱਚ ਦਾਖਲੇ ਲਈ ਛੋਟ ਦੀ ਹੱਦ ਵੀ 500 ਰੁਪਏ ਪ੍ਰਤੀ ਵਿਅਕਤੀ ਤੱਕ ਕਰ ਦਿੱਤੀ ਜਾਵੇ।
The Council has further recommended that admission to planetarium may also been given the benefit of this threshold exemption up to Rs.500 per person.
Advertisement - Remove
ਕੌਂਸਲ ਵੱਲੋਂ ਇੱਕ ਅਹਿਮ ਛੋਟ ਦੀ ਸਿਫਾਰਿਸ਼ ਕਰਦੇ ਹੋਏ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਨੂੰ ਇਨ੍ਹਾਂ ਦੇ ਮੈਂਬਰਾਂ ਵੱਲੋਂ ਦਿੱਤੇ ਜਾਂਦੇ ਯੋਗਦਾਨ ਲਈ ਛੋਟ ਦੀ ਹੱਦ ਵਧਾਉਣ ਦੀ ਸਿਫਾਰਿਸ ਕੀਤੀ ਹੈ।
One of the important reliefs granted by the Council is to enhance the limit of contribution made by members of a Resident Welfare Association (RWA) for the purpose of exemption from GST.
ਹੁਣ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਵਲੋਂ ਆਪਣੇ ਮੈਂਬਰਾਂ ਨੂੰ ਉਨ੍ਹਾਂ ਵੱਲੋਂ ਅਦਾ ਕੀਤੀ ਜਾਣ ਵਾਲੀ 7,500 ਰੁਪਏ ਪ੍ਰਤੀ ਮਹੀਨੇ ਦੀ ਰਕਮ ‘ਤੇ ਜੀਐੱਸਟੀ ਤੋਂ ਛੋਟ ਮਿਲੇਗੀ।
Accordingly, from 25 January 2018, the services provided by Resident Welfare Association to its members against contribution-up to an amount of Rs 7,500per month per member have been exempted from GST.
ਇਨ੍ਹਾਂ ਵਾਹਨਾਂ ਨੂੰ ਕਿਫ਼ਾਇਤੀ ਬਣਾਉਣ ਲਈ ਸਰਕਾਰ, ਇਲੈਕਟ੍ਰਿਕ ਵਾਹਨਾਂ ਦੀ ਖਰੀਦ ਲਈ ਪ੍ਰਾਪਤ ਕਰਜ਼ਿਆ ਦੇ ਵਿਆਜ ਭੁਗਤਾਨ ਵਿੱਚ 1.5 ਲੱਖ ਰੁਪਏ ਦੀ ਹੋਰ ਛੋਟ ਦੇਵੇਗੀ।
Also to make electric vehicles affordable to consumers, the Union Budget says the government will provide additional income tax deduction of Rs 1.5 lakh on the interest paid on loans taken to purchase electric vehicles.
ਅਸਾਮ, ਮੇਘਾਲਿਆ ਅਤੇ ਜੰਮੂ-ਕਸ਼ਮੀਰ ਦੇ ਕਿਸਾਨਾਂ ਜਿੱਥੇ ਆਧਾਰ ਕੰਮ ਮੁਕੰਮਲ ਨਹੀਂ ਹੋਇਆ ਹੈ, ਨੂੰ ਲੋੜ ਅਨੁਸਾਰ 31.3.2020 ਤੱਕ ਇਸ ਤੋਂ ਛੋਟ ਦਿੱਤੀ ਗਈ ਹੈ।
Farmers in the States of Assam, Meghalaya and JK, where there has not been enough Aadhaar penetration, have been exempted from this requirement till 31.3.2020.
ਇਸ ਲਈ 1 ਅਗਸਤ, 2019 ਦੇ ਬਾਅਦ ਲਾਭ ਰਕਮ ਜਾਰੀ ਕਰਨ ਲਈ ਆਧਾਰ ਨਾਲ ਲਿੰਕ ਦੀ ਸ਼ਰਤ ਨੂੰ 30 ਨਵੰਬਰ, 2019 ਤੱਕ ਛੋਟ ਦਿੱਤੀ ਗਈ ਹੈ।
Therefore, the mandatory requirement of Aadhaar seeding for release of benefits after 1st August, 2019 has been relaxed till 30th November, 2019.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading