Advertisement - Remove

ਚੱਲ਼ਣ - Example Sentences

caḻaṇa  chalana
ਅਗਲੇ ਪੰਜ ਹਫ਼ਤਿਆਂ ਵਿੱਚ ਕਿਵੇਂ ਆਧੁਨਿਕ ਵਿਗਿਆਨ ਅਤੇ ਟੈਕਨੋਲੋਜੀ ਨਾਲ ਚੱਲਣ ਵਾਲੇ ਸਟਾਰਟ ਅਪਸ ਨੂੰ ਵਧਾਇਆ ਜਾ ਸਕਦਾ ਹੈ, ਇਸ ‘ਤੇ ਇੱਕ ਵਰਕਸ਼ਾਪ ਹੋਣੀ ਚਾਹੀਦੀ ਹੈ।
In the next five weeks, you should have a workshop on how cutting edge science and technology-driven start-ups can be boosted.
ਇਹ ਬੁੱਧ ਪੂਰਣਿਮਾ ਭਗਵਾਨ ਬੁੱਧ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੇ ਰਸਤੇ ’ਤੇ ਚੱਲਣ ਦਾ, ਯਤਨ ਕਰਨ ਦਾ, ਸੰਕਲਪ ਕਰਨ ਦਾ ਅਤੇ ਚੱਲਣ ਦਾ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਨੂੰ ਮੁੜ ਯਾਦ ਦਿਵਾਉਂਦਾ ਹੈ।
This Buddha Purnima reminds us of all of our obligation to emulate Lord Buddha’s teaching as well as, pledge ourselves to follow his footsteps.
ਅਤੇ ਉਸ ਬੁੱਧ ਦੇ ਮਾਰਗ ਉੱਤੇ ਚੱਲਣ ਲਈ ਆਪਣੇ ਜਤਨ ਸਮਰਪਿਤ ਕਰੀਏ, ਜਿਸ ਨਾਲ ਸਮੁੱਚਾ ਵਿਸ਼ਵ ਪ੍ਰਕਾਸ਼ਮਾਨ ਹੋ ਰਿਹਾ ਹੈ।
And, dedicate our efforts to follow the path of Buddha whose light shines all over the world.
ਅਤੇ ਉਸ ਬੁੱਧ ਦੇ ਮਾਰਗ ਉੱਤੇ ਚੱਲਣ ਲਈ ਆਪਣੇ ਜਤਨ ਸਮਰਪਿਤ ਕਰੀਏ, ਜਿਸ ਨਾਲ ਸਮੁੱਚਾ ਵਿਸ਼ਵ ਪ੍ਰਕਾਸ਼ਮਾਨ ਹੋ ਰਿਹਾ ਹੈ।
And, dedicate our efforts to follow the path of Buddha whose light shines all over the world.
ਅਤੇ ਅਸੀਂ ਉਸੇ ਰਾਹ ਉੱਤੇ ਚੱਲਣ ਵਾਲੇ ਹਾਂ।
And we intend to stay that-way.
Advertisement - Remove
ਇਹ ਮੱਧ ਵਰਗ ਅਤੇ ਉੱਚ ਮੱਧ ਵਰਗ ਦੀ ਉਦਾਰਤਾ ਹੀ ਹੈ ਉਨ੍ਹਾਂ ਦੀ ਇਮਾਨਦਾਰੀ ਹੀ ਹੈ, ਕਾਨੂੰਨ ਨੂੰ ਮੰਨਕੇ ਚੱਲਣ ਦੀ ਉਨ੍ਹਾਂ ਦੀ ਪ੍ਰਤੀਬੱਧਤਾ ਹੀ ਹੈ ਜਿਸ ਦੀ ਵਜ੍ਹਾਂ ਨਾਲ ਦੇਸ਼ ਨੂੰ ਟੈਕਸ ਮਿਲਦਾ ਹੈ ਦੇਸ਼ ਦੀਆਂ ਯੋਜਨਾਵਾਂ ਬਣਦੀਆਂ ਹਨ, ਗ਼ਰੀਬ ਦੀ ਭਲਾਈ ਹੁੰਦੀ ਹੈ।
I congratulate the middle class and the salaried middle class for the income tax rebate in this budget.Thanks to the honest taxpayers of the middle and upper middle class who follow the law of the land and pay taxes.
ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰਾਂ, ਵਿੱਤ ਖੇਤਰ ਅਤੇ ਨਿਜੀ ਖੇਤਰ ਤੋਂ ਇਲਾਵਾ ਭਾਈਚਾਰਿਆਂ ਨੂੰ ਭਾਰਤ ਅਤੇ ਨੀਦਰਲੈਂਡ ਦੀਆਂ ਸਰਕਾਰਾਂ ਨਾਲ ਮਿਲ ਕੇ ਚੱਲਣ ਦੀ ਲੋੜ ਹੈ।
He said that local governments, the financial sector and the private sector as well as communities will need to join hands with the Indian and the Netherlands governments.
ਮਣੀਪੁਰ: ਮਣੀਪੁਰ ਦੀ ਚੰਡੇਲ ਦੀ ਸਵੈ-ਨਿਰਭਰ ਜ਼ਿਲ੍ਹਾ ਪ੍ਰੀਸ਼ਦ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਤਿੰਨ ਪੈਰ ਨਾਲ ਚੱਲਣ ਵਾਲੇ ਹੈਂਡ ਸੈਨੀਟਾਈਜ਼ਰ ਡਿਸਪੈਂਸਰ, ਹੈਂਡ ਸੈਨੀਟਾਈਜ਼ਰ, ਮਾਸਕ ਅਤੇ ਕੋਵਿਡ -19 ਜਾਗਰੂਕਤਾ ਪੋਸਟਰ ਭੇਂਟ ਕੀਤੇ।
Manipur: Autonomous District Council of Chandel, Manipur donated three foot operated hand sanitiser dispensers, hand sanitisers, masks and COVID-19 awareness posters to district administration.
ਸੇਵਾ ਅਤੇ ਕਿਰਤ ਨੂੰ ਭਾਰਤ ਦੇ ਨਿਰਮਾਣ ਦੇ ਲਈ ਨਾਲ-ਨਾਲ ਲੈ ਕੇ ਚੱਲਣ ਵਾਲੇ ਸੰਘ ਦੇ ਸਾਰੇ ਮੈਂਬਰਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ ਹਨ।
Many-many greetings from me to Sangh members for taking the service along with labour for Bharat Nirman.
ਅਦਾਨ ਪ੍ਰਦਾਨ ਦੀ ਸਮੱਰਥਾ ਤੋਂ ਬਗੈਰ ਕੋਈ ਵੀ ਨੇਤਾ ਲੋਕਾਂ ਨੂੰ ਆਪਣੇ ਵਿਚਾਰਾਂ ਅਤੇ ਰਾਇ ਅਨੁਸਾਰ ਚੱਲਣ ਵਾਸਤੇ ਪ੍ਰੇਰਤ ਨਹੀਂ ਕਰ ਸਕਦਾ ।
Without having the capacity to communicate, a leader may not be able to inspire people to follow his ideas and approach.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading