Advertisement - Remove

ਚਲਾਉਣਾ - Example Sentences

Popularity:
Difficulty:
calā'uṇā  chalaaunaa
(1) ਆਪਸੀ ਹਿਤ ਦੇ ਵਿਸ਼ਿਆਂ ਨਾਲ ਸਬੰਧਤ ਸੰਯੁਕਤ ਖੋਜ ਪ੍ਰੋਜੈਕਟ ਚਲਾਉਣਾ ਅਤੇ ਲਾਗੂ ਕਰਨਾ।
1. Conducting and execution of joint research projects related to issues of mutual interest;
ਇੱਕ ਅਜਿਹਾ ਅਭਿਆਨ ਚਲਾਉਣਾ ਹੈ, ਜਿਸ ਵਿੱਚ ਸਿਰਫ ਸੁਧਾਰ ਅਤੇ ਤਬਦੀਲੀ ਨਹੀਂ, ਸਮੱਸਿਆ ਤੋਂ ਮੁਕਤੀ ਤੱਕ ਦਾ ਮਾਰਗ ਪੱਕਾ ਕਰਨਾ ਹੈ ਅਤੇ ਹੋ ਰਿਹਾ ਹੈ।
A campaign has to be started where the target will not only be limited to bring in reforms and transformation but also to obtain freedom from the problem.
ਕੰਪਨੀ ਨੂੰ ਲਗਾਤਾਰ ਘਾਟਾ ਹੁੰਦਾ ਰਿਹਾ, ਜਿਸ ਕਾਰਨ ਉਸ ਨੂੰ ਅੱਗੇ ਚਲਾਉਣਾ ਨੁਕਸਾਨਦੇਹ ਹੋ ਗਿਆ ਸੀ। ਇਸ ਤੋਂ ਇਲਾਵਾ ਅਨਿਸ਼ਚਿਤ ਭਵਿੱਖ ਕਾਰਨ ਅਧਿਕਾਰੀਆਂ ਅਤੇ ਕਰਮਚਾਰੀਆਂ ਵਿੱਚ ਨਿਰਾਸ਼ਾ ਪੈਦਾ ਹੋ ਰਹੀ ਸੀ।
Continued loss has made further operations of the company not only unviable but also resulted in substantial distress to officials and staff due to uncertain future.
ਪ੍ਰਧਾਨ ਮੰਤਰੀ ਨੇ ਭਾਰਤ ਦੇ ਨੌਜਵਾਨਾਂ ਲਈ ਸਪਸ਼ਟ ਤੌਰ 'ਤੇ ਚਾਰਟਰਡ ਰੋਡਮੈਪ ਰੱਖਿਆ ਹੈ ਅਤੇ ਆਤਮਨਿਰਭਰ ਭਾਰਤ ਲਈ ਇੱਕ ਸਪਸ਼ਟ ਸੱਦਾ ਦਿੱਤਾ ਹੈ, ਜਿਸ ਨੂੰ ਭਾਰਤ ਦੇ ਨੌਜਵਾਨਾਂ ਨੂੰ ਚਲਾਉਣਾ ਹੋਵੇਗਾ।
The Prime Minister has laid out a clearly-charted roadmap for the youth of India and given a clarion call for Atmanirbhar Bharat, which the youth of India will have to drive.
ਹਮੇਸ਼ਾ ਯਾਦ ਰੱਖੋ, ਉਨ੍ਹਾਂ ਨੇ ਵੀ ਆਪਣਾ ਪਰਿਵਾਰ ਚਲਾਉਣਾ ਹੈ, ਆਪਣੇ ਪਰਿਵਾਰ ਨੂੰ ਬਿਮਾਰੀ ਤੋਂ ਬਚਾਉਣਾ ਹੈ।
Always keep in mind that they too need to run their homes, protect their families from illness.
Advertisement - Remove
ਐਸਾ ਘਰ ਉਸਨੂੰ ਮਿਲੇ ਇਹ ਵੱਡਾ ਸੁਪਨਾ ਲੈਕੇ ਕੰਮ ਚਲਾਉਣਾ ਹੈ।
Providing such a home to the poor is a great dream in itself that needs to be pursued.
ਅਤੇ ਬਿਨਾ ਗਾਈਡ ਦੇ ਇਨ੍ਹਾਂ ਚੀਜ਼ਾਂ ਨੂੰ ਚਲਾਉਣਾ ਬੜੀ ਮੁਸ਼ਕਲ ਹੁੰਦਾ ਹੈ।
It is extremely difficult to run these things without a guide.
ਭਾਈਓ ਅਤੇ ਭੈਣੋਂ, ਮੈਂ ਗ਼ਰੀਬ ਦੇ ਉਸ ਦਰਦ ਨੂੰ ਸਮਝਦਾ ਹਾਂ ਜਦੋਂ ਉਹ ਆਪਣਾ ਇਲਾਜ ਇਸ ਲਈ ਨਹੀਂ ਕਰਵਾਉਂਦਾ ਕਿਉਂਕਿ ਉਸ ਨੂੰ ਘਰ ਚਲਾਉਣਾ ਹੁੰਦਾ ਹੈ, ਬੱਚਿਆਂ ਨੂੰ ਪੜ੍ਹਾਉਣਾ ਹੁੰਦਾ ਹੈ।
Brothers and sisters, I empathize with the pain of the poor who cannot get himself treated because he has to look after his family and educate his children.
ਜ਼ਿਕਰਯੋਗ ਹੈ ਕਿ ਪ੍ਰਾਈਵੇਟ ਟ੍ਰੇਨਾਂ ਨੂੰ ਮਾਰਚ 2023 ਤੋਂ ਚਲਾਉਣਾ ਨਿਰਧਾਰਿਤ ਕੀਤਾ ਗਿਆ ਹੈ।
It may be noted that Private Trains are slated to run from March 2023 only.
ਹੁਣ ਸਰਸਵਤੀ ਅਤੇ ਲਕਸ਼ਮੀ ਦੋਹਾਂ ਨੂੰ ਨਾਲ ਨਾਲ ਚਲਾਉਣਾ ਹੈ।
Bihar has the blessings of Goddess Saraswati.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading