Advertisement - Remove

ਖਿਡਾਰੀ - Example Sentences

khiḍārī  khidaaree
ਭਾਰਤੀ ਰੀਫਾਈਨਰੀ ਉਦਯੋਗ ਨੇ ਇੱਕ ਪ੍ਰਮੁੱਖ ਵਿਸ਼ਵ ਖਿਡਾਰੀ ਵਜੋਂ ਆਪਣੇ ਆਪ ਨੂੰ ਸਾਬਤ ਕਰਕੇ ਬਹੁਤ ਵਧੀਆ ਕੰਮ ਕੀਤਾ ਹੈ।
The Indian refinery industry has done well in establishing itself as a major player globally.
2010 ਵਿੱਚ ਆਯੋਜਿਤ ਰਾਸ਼ਟਰਮੰਡਲ ਖੇਡਾਂ ਦੌਰਾਨ ਜਦੋਂ ਸਾਡੇ ਖਿਡਾਰੀ ਮੈਡਲ ਜਿੱਤਣ ਲਈ ਜੀ-ਜਾਨ ਨਾਲ ਕੋਸ਼ਿਸ਼ ਕਰ ਰਹੇ ਸਨ।
During the CWG 2010, our players were playing hard to win medals for India.
ਇਸ ਤੋਂ ਇਲਾਵਾ ਇਹ ਭਾਰਤੀ ਸਮੁੰਦਰ ਵਿੱਚ ਵਧੇਰੇ ਮੌਜੂਦਗੀ ਦੇ ਸਬੰਧ ਵਿੱਚ ਭਾਰਤ ਲਈ ਰਣਨੀਤਿਕ ਮਹੱਤਵ ਮੁਹੱਈਆ ਕਰਵਾਏਗਾ ਜਿੱਥੇ ਹੋਰ ਅੰਤਰਰਾਸ਼ਟਰੀ ਖਿਡਾਰੀ ਵੀ ਸਰਗਰਮ ਹਨ।
Further, it would provide strategic importance for India in terms of enhanced presence in Indian Ocean where other international: players are also active.
ਪ੍ਰਧਾਨ ਮੰਤਰੀ ਨੇ ਮਹਾਨ ਭਾਰਤੀ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਨੂੰ ਵੀ ਸ਼ਰਧਾਂਜਲੀਆਂ ਦਿੱਤੀਆਂ।
Prime Minister also paid tributes to legendary Indian Hockey player Major Dhyan Chand.
ਪ੍ਰਧਾਨ ਮੰਤਰੀ ਨੇ ਮਹਾਨ ਭਾਰਤੀ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਨੂੰ ਵੀ ਸ਼ਰਧਾਂਜਲੀਆਂ ਦਿੱਤੀਆਂ।
Prime Minister also paid tributes to legendary Indian Hockey player Major Dhyan Chand.
Advertisement - Remove
ਭਾਰਤ ਅਤੇ ਜਰਮਨੀ ਵਿਸ਼ਾਲ ਲੋਕਤੰਤਰ, ਪ੍ਰਮੁੱਖ ਅਰਥਵਿਵਸਥਾਵਾਂ ਅਤੇ ਖੇਤਰੀ ਤੇ ਵਿਸ਼ਵ ਮਾਮਲਿਆਂ ਦੇ ਮਹੱਤਵਪੂਰਨ ਖਿਡਾਰੀ ਹਨ ।
India and Germany are large democracies, major economies and important players in regional and global affairs.
ਭਾਰਤ ਅਤੇ ਜਰਮਨੀ ਵਿਸ਼ਾਲ ਲੋਕਤੰਤਰ, ਪ੍ਰਮੁੱਖ ਅਰਥਵਿਵਸਥਾਵਾਂ ਅਤੇ ਖੇਤਰੀ ਤੇ ਵਿਸ਼ਵ ਮਾਮਲਿਆਂ ਦੇ ਮਹੱਤਵਪੂਰਨ ਖਿਡਾਰੀ ਹਨ ।
India and Germany are large democracies, major economies and important players in regional and global affairs.
ਇਹ ਬੌਧਿਕ ਸੰਪਦਾ ਅਧਿਕਾਰ ਵਿਸ਼ਵ ਨਵੀਨਤਾ ਵਿੱਚ ਭਾਰਤ ਦੇ ਮੁੱਖ ਖਿਡਾਰੀ ਬਣਨ ਦੇ ਸਫਰ ਵਿੱਚ ਇਕ ਮੀਲ ਪੱਥਰ ਸਾਬਤ ਹੋਵੇਗਾ ਅਤੇ ਰਾਸ਼ਟਰੀ ਆਈ ਪੀ ਆਰ ਨੀਤੀ, 2016 ਦੇ ਉਦੇਸ਼ਾਂ ਨੂੰ ਪੂਰਾ ਕਰੇਗਾ ।
It will be a landmark step forward in India’s journey towards becoming a major player in global Innovation and will further the objectives of National IPR Policy, 2016.
ਉਨ੍ਹਾਂ ਹੋਰ ਕਿਹਾ ਕਿ ਖਿਡਾਰੀ ਟੈਕਨੋਲੋਜੀ ਦੀ ਮਦਦ ਲੈ ਕੇ ਅਤੇ ਵਿਸ਼ਵ ਦੇ ਚੋਟੀ ਦੇ ਖਿਡਾਰੀਆਂ ਦੀ ਕਾਰਗੁਜ਼ਾਰੀ ਵੇਖ ਕੇ ਸਵੈ-ਜਾਇਜ਼ਾ ਲੈ ਕੇ ਆਪਣੀ ਕਾਰਗੁਜ਼ਾਰੀ ਵਿੱਚ ਸੁਧਾਰ ਲਿਆਉਣਾ ਜਾਰੀ ਰੱਖਣ ।
He added that sports persons should continue their self-improvement by using technology aided critical analysisof their performance as well as those of top players in the world.
ਉਨਾਂ ਕਿਹਾ ਕਿ ਜਦੋਂ ਕੋਈ ਭਾਰਤੀ ਖਿਡਾਰੀ ਜਿੱਤਦਾ ਹੈ ਅਤੇ ਹੱਥ ਵਿੱਚ ਤਿਰੰਗਾ ਫੜਦਾ ਹੈ ਉਸ ਵੇਲੇ ਮਨ ਵਿੱਚ ਵਿਸ਼ੇਸ਼ ਭਾਵਨਾ ਪੈਦਾ ਹੁੰਦੀ ਹੈ ਜਿਸ ਨਾਲ ਪੂਰੇ ਦੇਸ਼ ਵਿੱਚ ਉਤਸ਼ਾਹ ਭਰਦਾ ਹੈ।
When an Indian sportsperson wins and when he or she gets to hold the Tricolour, it is an extremely special feeling and it energises the entire nation, the Prime Minister said.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading