Advertisement - Remove

ਖਾਲੀ - Example Sentences

Popularity:
Difficulty:
khālī  khaalee
ਇਸ ਫੈਸਲੇ ਦਾ ਕੋਈ ਵੱਡਾ ਵਿੱਤੀ ਪ੍ਰਭਾਵ ਨਹੀਂ ਪਵੇਗਾ ਕਿਉੰਕਿ ਇਸ ਵੇਲੇ ਬਹੁਤ ਸਾਰੀਆਂ ਅਸਾਮੀਆਂ ਖਾਲੀ ਪਈਆਂ ਹਨ ਅਤੇ ਮੌਜੂਦਾ ਉਮੀਦਵਾਰ ਹੀ ਪ੍ਰਵਾਨਤ ਅਸਾਮੀਆਂ ਅਧੀਨ ਕੰਮ ਜਾਰੀ ਰੱਖ ਸਕਣਗੇ।
The decision will not have much financial implications as large number of posts are lying vacant and the present incumbents would continue to work in their existing capacity against sanctioned posts.
· ਲੇਕਿਨ ਤੁਸੀਂ ਜੇਕਰ ਸੱਚਮੁੱਚ ਇਹ ਚਾਹੁੰਦੇ ਹੋ ਕਿ ਨਿਵੇਸ਼ਕ ਆਪਣੀ ਜੇਬ ਖਾਲੀ ਕਰ ਦੇਵੇ ਤਾਂ ਉਨ੍ਹਾਂ ਨੂੰ ਦੱਸੋ ਕਿ ਤੁਸੀਂ ‘ਬਲੌਕਚੇਨ’ ਦਾ ਇਸਤੇਮਾਲ ਕਰ ਰਹੇ ਹੋ।
● But, if you really want the investors to empty their pockets, tell them that you are using “blockchain” .
ਉਨ੍ਹਾਂ ਕਿਹਾ ਕਿ ਸਿੱਖਿਆ ਦਾ ਕੰਮ ਹੈ ਦਿਮਾਗ ਨੂੰ ਖਾਲੀ ਕਰਨਾ।
He said that knowledge should empty the brain and broaden the thoughts.
ਸਾਥੀਓ, ਬਹੁਤ ਜਲਦੀ ਹੀ ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ ਸਾਰੇ ਕੇਂਦਰੀ ਅਤੇ ਰਾਜ ਦੀਆਂ ਖਾਲੀ ਅਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਜਿਸ ਨਾਲ ਸਥਾਨਕ ਨੌਜਵਾਨਾਂ ਨੂੰ ਰੋਜ਼ਗਾਰ ਦੇ ਕਾਫੀ ਮੌਕੇ ਮੁਹੱਈਆ ਹੋਣਗੇ।
Friends, very soon the process to fill in the vacancies of central and state government will be initiated in Jammu and Kashmir and Ladakh.This would provide adequate employment opportunities to the local youth.
ਸਰਕਾਰ ਨੇ ਇਨ੍ਹਾਂ ਦੋਹਾਂ ਨੂੰ ਸਮਾਪਤ ਕਰ ਦਿੱਤਾ ਹੈ ਅਤੇ ਇਸੇ ਪ੍ਰਕਾਰ 40 ਲੱਖ ਨਿਵਾਸੀਆਂ ਦੇ ਮਨ ਵਿੱਚੋਂ ਘਰ ਖਾਲੀ ਕਰਨ ਦੇ ਭੈਅ ਨੂੰ ਸਮਾਪਤ ਕਰ ਦਿੱਤਾ ਹੈ।
Prime Minister said the Government had removed both these anomalies and similarly it worked towards removing the threat of eviction for over 40 Lakh residents of these colonies.
Advertisement - Remove
ਕਲਾ ਦੁਕਾਨਾਂ ਨੂੰ ਵਿਕਸਿਤ ਕੀਤਾ ਗਿਆ, ਕਲਾਕਾਰਾਂ ਨੂੰ ਖਾਲੀ ਸਥਾਨਾਂ ਵਿੱਚ ਆਉਣ ਅਤੇ ਕੰਮ ਕਰਨ ਲਈ ਸੱਦਾ ਦਿੱਤਾ ਗਿਆ ਅਤੇ ਆਪਣੀ ਕਲਾ ਪੇਸ਼ ਕਰਨ ਦਾ ਮੌਕਾ ਦਿੱਤਾ ਗਿਆ, ਜਿਸ ਵਿੱਚ ਸਾਰੇ ਖੇਤਰਾਂ ਦੇ ਲੋਕ ਸ਼ਾਮਲ ਹੋਏ।
Art shops were developed, inviting the artists to come and work in empty spaces and present their art work which is attended by people from all walks of life.
ਕੇਵੀਆਈਸੀ ਦੇ ਪ੍ਰਧਾਨ, ਸ਼੍ਰੀ ਵਿਨੈ ਕੁਮਾਰ ਸਕਸੈਨਾ ਨੇ ਕਿਹਾ ਕਿ ਖਾਲੀ ਜ਼ਮੀਨ ‘ਤੇ ਚੰਦਨ ਅਤੇ ਬਾਂਸ ਦੇ ਪੌਦਿਆ ਨੂੰ ਲਗਾ ਕੇ ਅਸਾਸਿਆਂ ਦੇ ਮੁਦਰੀਕਰਨ ਦਾ ਟੀਚਾ ਹੈ।
Plantation of sandalwood and bamboo trees on vacant land aims at monetization of the property.
ਬੀਨਾ ਵਿੱਚ ਰੇਲਵੇ ਦੀ ਇੱਕ ਖਾਲੀ ਜ਼ਮੀਨ ਉੱਤੇ ਵਿਕਸਤ ਕੀਤੇ ਗਏ ਸੌਰ ਊਰਜਾ ਜ਼ਰੀਏ ਟ੍ਰੇਨਾਂ ਨੂੰ ਚਲਾਉਣ ਦੇ ਲਈ ਨਵੀਨਤਾ ਪਾਇਲਟ ਪ੍ਰੋਜੈਕਟ ਦੀ ਵਿਆਪਕ ਟੈਸਟਿੰਗ ਕੀਤੀ ਜਾ ਰਹੀ ਹੈ।
The innovative pilot project for powering Trains by solar power, developed over a vacant railway land at Bina is under extensive testing.
ਰੇਲਵੇ ਮੰਤਰਾਲੇ ਨੇ ਵੱਡੇ ਪੈਮਾਨੇ ’ਤੇ ਆਪਣੀ ਖਾਲੀ ਜ਼ਮੀਨ ’ਤੇ ਸੌਰ ਊਰਜਾ ਪਲਾਂਟ ਸਥਾਪਿਤ ਕਰਨ ਦਾ ਫੈਸਲਾ ਲਿਆ ਹੈ।
The Ministry of Railways has decided to install solar power plants on its vacant unused lands on mega scale.
ਉਨ੍ਹਾਂ ਵਿੱਚੋਂ ਇੱਕ ਭਿਲਾਈ (ਛੱਤੀਸਗੜ੍ਹ) ਦੀ ਖਾਲੀ ਪਈ ਅਣਉਪਯੋਗੀ ਜ਼ਮੀਨ ’ਤੇ 50 ਮੈਗਾਵਾਟ ਦਾ ਸੌਰ ਊਰਜਾ ਪਲਾਂਟ ਹੈ ਜੋ ਸੈਂਟਰਲ ਟਰਾਂਸਮਿਸ਼ਨ ਯੂਟੀਲਿਟੀ (ਸੀਟੀਯੂ) ਨਾਲ ਜੁੜਿਆ ਹੋਵੇਗਾ ਅਤੇ 31 ਮਾਰਚ, 2021 ਤੋਂ ਪਹਿਲਾਂ ਸ਼ੁਰੂ ਕਰਨ ਦਾ ਟੀਚਾ ਹੈ।
One of them is a 50 MWp solar power plant on vacant unused land at Bhilai (Chhattisgarh) which shall be connected with Central Transmission Utility (CTU) and is targeted to be commissioned before 31st March, 2021.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading