Advertisement - Remove

ਖਾਲੀ - Example Sentences

Popularity:
Difficulty:
khālī  khaalee
· ਲੇਕਿਨ ਤੁਸੀਂ ਜੇਕਰ ਸੱਚਮੁੱਚ ਇਹ ਚਾਹੁੰਦੇ ਹੋ ਕਿ ਨਿਵੇਸ਼ਕ ਆਪਣੀ ਜੇਬ ਖਾਲੀ ਕਰ ਦੇਵੇ ਤਾਂ ਉਨ੍ਹਾਂ ਨੂੰ ਦੱਸੋ ਕਿ ਤੁਸੀਂ ‘ਬਲੌਕਚੇਨ’ ਦਾ ਇਸਤੇਮਾਲ ਕਰ ਰਹੇ ਹੋ।
● But, if you really want the investors to empty their pockets, tell them that you are using “blockchain” .
ਉਨ੍ਹਾਂ ਕਿਹਾ ਕਿ ਸਿੱਖਿਆ ਦਾ ਕੰਮ ਹੈ ਦਿਮਾਗ ਨੂੰ ਖਾਲੀ ਕਰਨਾ।
He said that knowledge should empty the brain and broaden the thoughts.
ਕਲਾ ਦੁਕਾਨਾਂ ਨੂੰ ਵਿਕਸਿਤ ਕੀਤਾ ਗਿਆ, ਕਲਾਕਾਰਾਂ ਨੂੰ ਖਾਲੀ ਸਥਾਨਾਂ ਵਿੱਚ ਆਉਣ ਅਤੇ ਕੰਮ ਕਰਨ ਲਈ ਸੱਦਾ ਦਿੱਤਾ ਗਿਆ ਅਤੇ ਆਪਣੀ ਕਲਾ ਪੇਸ਼ ਕਰਨ ਦਾ ਮੌਕਾ ਦਿੱਤਾ ਗਿਆ, ਜਿਸ ਵਿੱਚ ਸਾਰੇ ਖੇਤਰਾਂ ਦੇ ਲੋਕ ਸ਼ਾਮਲ ਹੋਏ।
Art shops were developed, inviting the artists to come and work in empty spaces and present their art work which is attended by people from all walks of life.
ਖਾਲੀ ਕੰਟੇਨਰਾਂ ਅਤੇ ਫਲੈਟ ਕੰਟੇਨਰਾਂ ਦੀ ਆਵਾਜਾਈ ਲਈ ਕੋਈ ਢੁਆਈ ਭਾੜਾ ਨਹੀਂ ਵਸੂਲਿਆ ਜਾਵੇਗਾ - ਵਸਤਾਂ ਦੀ ਨਿਰੰਤਰ ਢੁਆਈ ਨੂੰ ਯਕੀਨੀ ਬਣਾਉਣ ਲਈ ਖਾਲੀ ਕੰਟੇਨਰਾਂ ਅਤੇ ਫਲੈਟ ਕੰਟੇਨਰਾਂ ਦੀ ਢੋਆ ਢੁਆਈ ਉੱਤੇ 24 ਮਾਰਚ, 2020 ਤੋਂ 30 ਅਪ੍ਰੈਲ, 2020 ਤੱਕ ਕੋਈ ਢੁਆਈ ਭਾੜਾ ਨਹੀਂ ਵਸੂਲਿਆ ਜਾਵੇਗਾ।
No haulage charge on movement of empty containers and flat containers: In order to maintain smooth flow of goods, haulage charge on movement of empty containers and flat containers has been removed from 24.03.2020 to 30.04.2020.
ਇਸ ਦਿਸ਼ਾ ਵਿੱਚ ਤਾਜ਼ਾ ਚੁੱਕੇ ਗਏ ਕੁਝ ਕਦਮ ਇਸ ਤਰ੍ਹਾਂ ਹਨ - (ਓ) ਖਾਲੀ ਕੰਟੇਨਰਾਂ ਅਤੇ ਖਾਲੀ ਫਲੈਟ ਵੈਗਨਾਂ ਦੀ ਢੋਆ-ਢੁਆਈ ਲਈ ਕੋਈ ਚਾਰਜ ਨਹੀਂ ਲੱਗੇਗਾ ਭਾਰਤੀ ਰੇਲਵੇ ਦੁਆਰਾ ਇੱਕ ਵੱਖਰਾ ਹਾਲੇਜ ਚਾਰਜ ਖਾਲੀ ਕੰਟੇਨਰਾਂ ਅਤੇ ਖਾਲੀ ਫਲੈਟ ਵੈਗਨਾਂ ਲਈ ਲਗਾਇਆ ਜਾਂਦਾ ਹੈ।
Following are the recent most steps in this direction: Non levy of Haulage Charge for movement of empty containers and empty flats Indian Railway levies a separate Haulage Charge for transportation of empty containers and empty flat wagons.
Advertisement - Remove
ਹੁਣ ਕੋਵਿਡ-19 ਕਾਰਨ ਪੈਦਾ ਹੋਈ ਸੰਕਟ ਦੀ ਸਥਿਤੀ ਵਿੱਚ ਯੋਗ ਅਧਿਕਾਰੀ ਨੇ ਫੈਸਲਾ ਕੀਤਾ ਹੈ ਕਿ ਖਾਲੀ ਕੰਟੇਨਰਾਂ ਅਤੇ ਖਾਲੀ ਫਲੈਟ ਵੈਗਨਾਂ ਦੀ ਢੋਆ-ਢੁਆਈ ਉੱਤੇ 24 ਮਾਰਚ, 2020 ਤੋਂ 30 ਅਪ੍ਰੈਲ, 2020 ਤੱਕ ਕੋਈ ਹਾਲੇਜ ਚਾਰਜ ਨਹੀਂ ਲਿਆ ਜਾਵੇਗਾ।
Now, in view of force majeure condition due to COVID19, the competent authority has decided that no Haulage Charge will be levied for movement of empty containers and empty flat wagons from 24.03.2020 till 30.04.2020.
ਟਿਫਿਨ ਵੀ ਅਜਿਹਾ ਵਧੀਆ ਹੋਵੇ ਕਿ ਗਰਮ-ਗਰਮ ਖਾਣਾ ਮਿਲੇ ਅਤੇ ਜਦੋਂ ਦੂਜੇ ਦਿਨ ਦੁੱਧ ਵਾਪਸ ਆਉਂਦਾ ਹੈ ਤਾਂ ਨਾਲ ਹੀ ਖਾਲੀ ਟਿਫਿਨ ਵੀ ਚਲਾ ਜਾਏ।
The food will be hot cooked and the next day the empty tiffin boxes will be returned along with the containers of milk.
ਰੋਗੀ ਦੇ ਕਿਓਸਕ ’ਚੋਂ ਜਾਣ ਤੋਂ ਬਾਅਦ, ਕਿਓਸਕ ਕੇਬਿਨ ’ਚ ਲੱਗੇ ਚਾਰ ਨੋਜ਼ਲ ਵਾਲੇ ਸਪਰੇਅਰਜ਼ ਖਾਲੀ ਚੈਂਬਰ ਨੂੰ 70 ਸੈਂਕੰਡਾਂ ਲਈ ਕੀਟਨਾਸ਼ਕ ਦਾ ਛਿੜਕਾਅ ਕਰ ਕੇ ਕੀਟਾਣੂਮੁਕਤ ਕਰ ਦਿੰਦੇ ਹਨ।
After the patient leaves the Kiosk, four nozzle sprayers mounted in the kiosk cabin disinfect the empty chamber by spraying disinfectant mist for a period of 70 seconds.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading