Advertisement - Remove

ਖ਼ਰਚਾ - Example Sentences

ḵẖaracā  kharachaa
ਇਹ ਪ੍ਰੋਜੈਕਟ ਵਪਾਰਕ ਸਥਾਨ ਦੀ ਫ਼੍ਰੀ-ਹੋਲਡ ਅਧਾਰਤ ਵਿਕਰੀ ਦੁਆਰਾ ਸਵੈ-ਫ਼ਾਈਨਾਂਸਿੰਗ ਦੇ ਅਧਾਰ ਉੱਤੇ ਲਾਗੂ ਕੀਤਾ ਜਾਵੇਗਾ, ਜਿਸ ਕਰ ਕੇ ਸਰਕਾਰੀ ਖ਼ਜ਼ਾਨੇ ’ਚੋਂ ਇਸ ਦਾ ਕੋਈ ਖ਼ਰਚਾ ਨਹੀਂ ਹੋਵੇਗਾ।
The project shall be implemented on self-financing basis by sale of commercial space on free hold basis with no cost to the exchequer to the Government.
ਇਸ ਫ਼ੈਸਲੇ ਨਾਲ ਮੌਜੂਦਾ ਅਤੇ ਭਵਿੱਖ ਦੇ ਰੱਖਿਆ ਪੈਨਸ਼ਨਰਾਂ ਨੂੰ ਲਾਭ ਪੁੱਜੇਗਾ ਅਤੇ ਇਸ ਨਾਲ ਲਗਭਗ 130 ਕਰੋੜ ਰੁਪਏ ਸਾਲਾਨਾ ਦਾ ਵਾਧੂ ਖ਼ਰਚਾ ਹੋਵੇਗਾ।
The decision which will benefit existing and future Defence pensioners would entail an additional expenditure of approximately Rs. 130 crore per annum.
ਇਸ ਨੂੰ ਦੇਖਦਿਆਂ ਰੇਲਵੇ ਦਾ ਪੂੰਜੀ ਖ਼ਰਚਾ ਹਰ ਸਾਲ 1.5 ਤੋਂ 1.6 ਲੱਖ ਕਰੋੜ ਰੁਪਏ ਰੱਖਿਆ ਗਿਆ ਹੈ।
Given that the capital expenditure outlays of Railways are around 1.5 to 1.6 lakh crores per annum, completing even all sanctioned projects would take decades.
ਮੰਤਰੀ ਨੇ ਇੱਕ ਵੱਡੇ ਫ਼ੈਸਲੇ ਦਾ ਐਲਾਨ ਕਰਦਿਆਂ ਕਿਹਾ ਕਿ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਦੌਰਾਨ ਮਿਡਡੇਅ ਮੀਲ ਮੁਹੱਈਆ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ, ਜਿਸ ਉੱਤੇ 1,600 ਕਰੋੜ ਰੁਪਏ ਦਾ ਵਾਧੂ ਖ਼ਰਚਾ ਆਵੇਗਾ।
The Minister announced a land mark decision that Approval is being given for providing mid-day meal during summer holidays of schools, on which an additional expenditure of about 1600 crores will be made.
ਰਾਜ 31 ਮਈ ਤੱਕ ਸ਼੍ਰਮਿਕ ਸਪੈਸ਼ਲ ਟ੍ਰੇਨਾਂ ’ਤੇ ਪ੍ਰਵਾਸੀ ਕਾਮਿਆਂ ਦੀ ਯਾਤਰਾ ਦਾ ਖ਼ਰਚਾ ਸਹਿਣ ਕਰੇਗਾ।
State to bear the cost of migrant workers travel on Shramik Special trains up to May 31.
Advertisement - Remove
ਸ਼੍ਰੀ ਜਾਵਡੇਕਰ ਨੇ ਕਿਹਾ ਕਿ ਕਮਿਊਨਿਟੀ ਰੇਡੀਓ ਸਟੇਸ਼ਨ ਸਥਾਪਿਤ ਕਰਨ ਦੌਰਾਨ 75% ਖ਼ਰਚਾ ਮੰਤਰਾਲੇ ਵੱਲੋਂ ਝੱਲਿਆ ਜਾਂਦਾ ਹੈ ਅਤੇ ਇਸ ਵਿੱਚ ਪ੍ਰਮੁੱਖ ਖ਼ਰਚਾ ਰੋਜ਼ ਦੇ ਪ੍ਰਸਾਰਣਾਂ (ਆਪਰੇਸ਼ਨਜ਼) ਉੱਤੇ ਹੁੰਦਾ ਹੈ, ਜੋ ਸਟੇਸ਼ਨ ਵੱਲੋਂ ਅਦਾ ਕੀਤਾ ਜਾਂਦਾ ਹੈ।
Javadekar said that while 75 of the expenditure during setting-up of Community Radio stations is borne by the Ministry and that comprises a major expenditure, daily operations expenditure is borne by the Station.
ਇਹ ਸਫ਼ਰ ਅਜਿਹਾ ਹੈ, ਜੋ ਸਮਾਂ ਵੀ ਬਚਾਏਗਾ ਅਤੇ ਇਸ ਦਾ ਖ਼ਰਚਾ ਟੈਕਸੀ ਵਿੱਚ ਜੇ ਕਿਲੋਮੀਟਰ ਦੇ ਦਸ ਰੁਪਏ ਲੱਗਦੇ ਹਨ, ਤਾਂ ਨਵੀਂ ਪਾਲਿਸੀ ਅਧੀਨ ਹਵਾਈ ਯਾਤਰਾ ਦਾ ਕਿਲੋਮੀਟਰ ਦਾ ਖ਼ਰਚਾ ਸਿਰਫ਼ ਛੇ ਜਾਂ ਸੱਤ ਰੁਪਏ ਲੱਗੇਗਾ।
The conclusion is unavoidable that individuals, societies, and the global community as a collective, need to re-think the parameters of their future.
ਉਪ ਰਾਸ਼ਟਰਪਤੀ ਨੇ ਕਿਹਾ ਕਿ ਸਰਕਾਰੀ ਖ਼ਰਚਾ ਸਿਹਤਸੰਭਾਲ ਦੀਆਂ ਵਧਦੀਆਂ ਲੋੜਾਂ ਅਨੁਸਾਰ ਨਾ ਹੋਣ ਕਰਕੇ ਪ੍ਰਾਈਵੇਟ ਖੇਤਰ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਿਹਾ ਹੈ।
The Vice President said that the governments expenditure not remaining commensurate with growing demands in the healthcare, the private sector has come to play a dominant role in both urban and rural areas.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading