Advertisement - Remove

ਕੀਟਨਾਸ਼ਕ - Example Sentences

Popularity:
Difficulty:
kīṭanāśaka  keetanaashaka
ਇਸ ਪੈਸੇ ਦਾ ਉਪਯੋਗ ਹੁਣ ਕਿਸਾਨ ਪਰਿਵਾਰ ਬੀਜ, ਖਾਦ, ਕੀਟਨਾਸ਼ਕ ਜਿਹੀਆਂ ਜ਼ਰੂਰਤਾਂ ਲਈ ਕਰ ਸਕੇਗਾ।
The farmers can now use that amount for seeds, fertilizers and pesticides.
ਉਸ ਮੀਟਿੰਗ ’ਚ ਟਿੱਡੀ ਦਲਾਂ ਸਬੰਧੀ ਜਾਗਰੂਕਤਾ ਪੈਦਾ ਕਰਨ ਵਾਲਾ ਸਾਹਿਤ, ਐੱਸਓਪੀਜ਼ (SOPs), ਪ੍ਰਵਾਨਿਤ ਕੀਟਨਾਸ਼ਕ ਅਤੇ ਜਾਗਰੂਕਤਾ ਫੈਲਾਉਣ ਵਾਲੀਆਂ ਵੀਡੀਓਜ਼ ਸਾਂਝੀਆਂ ਕੀਤੀਆਂ ਗਈਆਂ ਸਨ।
Locust awareness literature, SOPs, approved pesticides and awareness videos were shared with the States in the meeting.
ਇਸ ਨਾਲ ਮੇਰੇ ਕਿਸਾਨਾਂ ਨੂੰ ਸਮੇਂ ‘ਤੇ ਖਾਦ ਖਰਦੀਣ, ਬੀਜ ਖਰੀਦਣ, ਕੀਟਨਾਸ਼ਕ ਖਰੀਦਣ ਵਿੱਚ ਮਦਦ ਮਿਲੇਗੀ।
This will help my farmers to purchase fertilizers, seeds and pesticides in time.
ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰੇ ਨੇ ਭਾਰਤ ਸਰਕਾਰ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਸੀ ਅਤੇ ਸਰਕਾਰ ਦੀ ਮਦਦ ਕੀਟਨਾਸ਼ਕ ਉਦਯੋਗ ਦੁਆਰਾ ਕੀਤੀ ਗਈ ਸੀ।
He said the international community has lauded Indias efforts and the Government was ably supported by the Pesticides Industry towards this end.
ਡਾ. ਸੁਰਿੰਦਰ ਸਿੰਘ ਸੈਣੀ ਨੇ ਕਿਹਾ "ਇਲੈਕਟ੍ਰੌਸਟੈਟਿਕ ਸਪਰੇਇੰਗ ਦੀਆਂ ਵੱਖ -ਵੱਖ ਟੈਕਨੋਲੋਜੀਆਂ ਪਹਿਲਾਂ ਹੀ ਸਨਅਤ ਹਵਾਲੇ ਕੀਤੀਆਂ ਜਾ ਚੁੱਕੀਆਂ ਹਨ ਜੋ ਕਿ ਸਨਅਤੀ ਅਤੇ ਸਮਾਜਿਕ ਖੇਤਰਾਂ ਵਿੱਚ ਵਰਤੀਆਂ ਜਾ ਰਹੀਆਂ ਹਨ, ਇਨ੍ਹਾਂ ਵਿੱਚ ਇਲੈਕਟ੍ਰੌਸਟੈਟਿਕ ਕੀਟਨਾਸ਼ਕ ਸਪ੍ਰੇਅਰ, ਇਲੈਕਟ੍ਰੌਸਟੈਟਿਕ ਧੂੜ ਘਟਾਉਣ ਵਾਲੇ ਯੰਤਰ ਵਗੈਰਾ ਸ਼ਾਮਲ ਹਨ।"
Various technologies of electrostatic spraying have been already transferred to industry for different industrial and societal applications such as electrostatic pesticides sprayer, electrostatic dust mitigation and environment protection device, etc., said Dr.
Advertisement - Remove
ਇਸ ਤੋਂ ਇਲਾਵਾ ਫਸਲਾਂ ਉੱਤੇ ਕੀਟਨਾਸ਼ਕ ਦੇ ਛਿੜਕਾਅ ਦਾ ਕੰਮ ਵੀ ਖੇਤੀਬਾੜੀ ਵਿਭਾਗ ਦੁਆਰਾ ਸਬੰਧਿਤ ਰਾਜ ਸਰਕਾਰ ਨਾਲ ਮਿਲ ਕੇ ਕੀਤਾ ਜਾਂਦਾ ਹੈ।
In addition, pest control in crops is done by the Agriculture Department of the concerned State Government.
ਇਸ ਵੇਲੇ ਅਲਟ੍ਰਾਵਾਇਲਟ ਰੋਸ਼ਨੀ ਦੀ ਵਰਤੋਂ ਖ਼ੁਰਾਕ ਉਦਯੋਗ ਦੀਆਂ ਬਹੁਤ ਸਾਰੀਆਂ ਐਪਲੀਕੇਸ਼ਨਸ ਵਿੱਚ ਕੀਤੀ ਜਾਂਦੀ ਹੈ ਕਿਉਂਕਿ ਇਹ ਬਿਲਕੁਲ ਸੁਰੱਖਿਅਤ ਹੈ, ਇਸ ਦੇ ਰੱਖਰਖਾਅ ਦਾ ਖ਼ਰਚਾ ਘੱਟ ਹੈ ਅਤੇ ਇਸ ਵਿੱਚ ਕਿਸੇ ਰਸਾਇਣ ਜਾਂ ਕੀਟਨਾਸ਼ਕ ਦੀ ਵਰਤੋਂ ਕਰਨ ਦੀ ਲੋੜ ਨਹੀਂ ਪੈਂਦੀ।
At present UV light is used in many food industry applications as it is completely safe, low maintenance and does not require the use of any chemicals or pesticides. The U.S.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading