Advertisement - Remove

ਕਿਫ਼ਾਇਤੀ - Example Sentences

kifā'itī  kifaaitee
ਕਿਸਾਨ ਸਭਾ ਦਾ ਟੀਚਾ ਹੈ ਕਿ ਕਿਸਾਨਾਂ ਨੂੰ ਸਭ ਤੋਂ ਕਿਫਾਇਤੀ ਅਤੇ ਸਮੇਂ ਸਿਰ ਲੌਜਿਸਟਿਕਸ ਸਹਾਇਤਾ ਪ੍ਰਦਾਨ ਕੀਤੀ ਜਾਵੇ ਅਤੇ ਵਿਚੋਲਿਆਂ ਦੀ ਦਖਲਅੰਦਾਜ਼ੀ ਨੂੰ ਘੱਟ ਕਰਕੇ ਅਤੇ ਸੰਸਥਾਗਤ ਖ਼ਰੀਦਦਾਰਾਂ ਨਾਲ ਸਿੱਧੇ ਤੌਰ ’ਤੇ ਜੋੜ ਕੇ ਉਨ੍ਹਾਂ ਦੇ ਮੁਨਾਫ਼ੇ ਨੂੰ ਵਧਾਉਣਾ ਹੈ।
Kisan Sabha aims to provide the most economical and timely logistics support to the farmers and increase their profit margins by minimizing interference of middlemen and directly connecting with the institutional buyers.
ਵਰਤਮਾਨ ਵਿੱਚ ਦੇਸ਼ ਵਿੱਚ 726 ਜ਼ਿਲ੍ਹਿਆਂ ਵਿੱਚ 6300 ਤੋਂ ਜ਼ਿਆਦਾ ਪੀਐੱਮਬੀਜੇਕੇ ਕਾਰਜਸ਼ੀਲ ਹਨ ਜੋ ਕਿਫਾਇਤੀ ਮੁੱਲ 'ਤੇ ਗੁਣਵੱਤਾਪੂਰਨ ਦਵਾਈਆਂ ਦੀ ਸਪਲਾਈ ਸੁਨਿਸ਼ਚਿਤ ਕਰ ਰਹੇ ਹਨ।
At present threre are over 6300 PMBJKs functioning in 726 districts of the country ensuring supply of quality medicines at affordable prices.
ਅਜਿਹੇ ਉੱਦਮੀ ਆਪਣੇ ਮੌਜੂਦਾ ਕਰਜ਼ ਦੀ 20 ਪ੍ਰਤੀਸ਼ਤ ਰਕਮ ਐਡੀਸ਼ਨਲ ਲੋਨ ਦੇ ਰੂਪ ਵਿੱਚ ਕਿਫਾਇਤੀ ਵਿਆਜ ਦਰ 'ਤੇ ਲੈਣ ਦੇ ਪਾਤਰ ਹਨ।
Such enterprises were to be eligible to receive upto 20 of their existing borrowing as additional loans at interest rates which were capped.
ਸ਼੍ਰੀ ਹਰਸ਼ਵਰਧਨ ਕਿਫਾਇਤੀ ਸਾਫ ਊਰਜਾ ਇਨੋਵੇਸ਼ਨ ਲਈ ਮਿਸ਼ਨ ਇਨੋਵੇਸ਼ਨ ਦੇਸ਼ਾਂ ਦੇ ਨਾਲ ਖੋਜ ਦੇ ਖੇਤਰ ਵਿੱਚ ਨਵੇਂ ਮੌਕਿਆਂ ਦੀ ਖੋਜ ‘ਤੇ ਵੀ ਵਿਚਾਰ-ਵਟਾਂਦਰਾਂ ਕਰਨਗੇ।
The Minister will also explore opportunities for research cooperation with Mission Innovation countries for affordable clean energy innovations.
ਉਨ੍ਹਾਂ ਨੇ ਵਿਗਿਆਨੀ ਅਤੇ ਖੋਜਕਾਰਾਂ ਨੂੰ ਬੇਨਤੀ ਕੀਤੀ ਕਿ ਉਹ ਖੇਤੀਬਾੜੀ ਨੂੰ ਹੋਰ ਜ਼ਿਆਦਾ ਕਿਫਾਇਤੀ ਅਤੇ ਵਿਵਹਾਰਿਕ ਬਣਾਉਣ ਲਈ ਕਿਸਾਨਾਂ ਨੂੰ ਸਹਿਯੋਗ ਕਰਨ।
He has urged scientists and researchers to collaborate with farmers to make agriculture more affordable and viable.
Advertisement - Remove
ਅਸੀਂ ਕਾਰੋਬਾਰ ਕਰਨਾ ਕਿਫਾਇਤੀ ਵੀ ਕਰ ਦਿੱਤਾ ਹੈ ।
We have also made Doing Business cheaper.
ਕੈਬਨਿਟ ਸਕੱਤਰ ਨੇ ਰਾਜਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਪਿਆਜ ਦੀ ਖਰੀਦ ਅਤੇ ਕਿਫਾਇਤੀ ਕੀਮਤਾਂ 'ਤੇ ਉਸ ਦੀ ਵੰਡ ਲਈ ਆਪਣੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦਾ ਇਸਤੇਮਾਲ ਕਰਨ।
Cabinet Secretary directed the States to utilise their Food and Civil Supply Departments to procure and distribute Onions at reasonable prices.
ਸ਼੍ਰੀ ਗੌੜਾ ਨੇ ਕਿਹਾ ਕਿ ਸੁਧਾਰ ਲਗਾਤਾਰ ਚਲਣ ਵਾਲੀ ਪ੍ਰਕਿਰਿਆ ਹੈ ਅਤੇ ਦੇਸ਼ ਵਿੱਚ ਕਿਸਾਨਾਂ ਨੂੰ ਕਿਫਾਇਤੀ ਖਾਦਾਂ ਮੁਹੱਈਆ ਕਰਵਾਉਣ ਵਿੱਚ ਹੋਰ ਨਿਪੁੰਨਤਾ ਲਿਆਉਣ ਦੀ ਲੋੜ ਹੈ।
Shri Gowda said that reforms are continuous process and needed to bring more efficiency in delivering affordable fertilizer to farmers in the country.
ਉਨ੍ਹਾਂ ਨੇ ਗ਼ੈਰ ਪਹੁੰਚ ਵਾਲਿਆਂ ਤੱਕ ਕਿਫਾਇਤੀ ਔਨਲਾਈਨ ਸਿੱਖਿਆ ਦੀ ਪਹੁੰਚ ਲਈ ਸਰਕਾਰ ਦੀ ਪ੍ਰਤੀਬੱਧਤਾ ਦੋਹਰਾਈ ਤੇ ਕਿਹਾ ਕਿ ਇਸ ਪ੍ਰਤੀ ਇਗਨੂ ਦੀ ਹਿੱਸੇਦਾਰੀ 'ਤੇ ਬਹੁਤਾ ਬੋਝ ਨਹੀਂ ਪਾਇਆ ਜਾ ਸਕਦਾ।
He reiterated government's commitment to promoting online education to reach the unreached with affordable education and IGNOU's part cannot be overemphasized, he added.
ਇਸ ਵਿੱਚ ਹਰ ਪਰਿਵਾਰ ਨੂੰ ਹਰ ਸਾਲ 5 ਲੱਖ ਰੁਪਏ ਦੀ ਸਿਹਤ ਕਵਰ ਰਾਹੀ ਗ਼ਰੀਬ ਅਤੇ ਵਾਂਝੇ ਸ਼ਾਮਲ ਹਨ। ਹਸਪਤਾਲ ਵਿੱਚ ਭਾਰਤੀਆਂ ਨੂੰ ਕਿਫਾਇਤੀ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
It is providing affordable healthcare in the form of tertiary hospital treatment to poor and vulnerable Indians through a health cover of Rs. 5 lakh per family per year.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading