Advertisement - Remove

ਕਿਫ਼ਾਇਤੀ - Example Sentences

kifā'itī  kifaaitee
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪ੍ਰਧਾਨ ਮੰਤਰੀ ਜਨ ਅਰੋਗਯਾ ਯੋਜਨਾ- ਆਯੁਸ਼ਮਾਨ ਭਾਰਤ ਸਿਹਤ ਖੇਤਰ ਦਾ ਕਾਇਆਕਲਪ ਕਰ ਦੇਵੇਗੀ ਅਤੇ ਇਹ ਯਕੀਨੀ ਬਣਾਏਗੀ ਕਿ ਗ਼ਰੀਬ ਨੂੰ ਉੱਚ ਸ਼੍ਰੇਣੀ ਦੀ ਸਿਹਤ ਦੇਖਭਾਲ ਕਿਫਾਇਤੀ ਕੀਮਤਾਂ `ਤੇ ਮਿਲੇ।
The Prime Minister asserted that the coming of Pradhan Mantri Jan Arogya Yojana- Ayushman Bharat will transform the health sector and ensure that the poor get top class healthcare at affordable prices.
ਐੱਨਸੀਆਈਐੱਮ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਕਿਫਾਇਤੀ ਸਿਹਤ ਸੇਵਾਵਾਂ ਦੀ ਉਪਲੱਬਧਤਾ ਨੂੰ ਹੁਲਾਰਾ ਦੇਵੇਗਾ ।
The NCIM will promote availability of affordable healthcare services in all parts of the country.
ਉਪ ਰਾਸ਼ਟਰਪਤੀ ਨੇ ਕਿਹਾ ਕਿ ਹਾਲਾਤ ਨੂੰ ਸੁਲਝਾਉਣ ਲਈ ਸਿਹਤ ਖੇਤਰ ਦੇ ਸਾਰੇ ਹਿੱਸੇਦਾਰਾਂ ਨੂੰ ਇਹਨਾਂ ਅਸਮਾਨਤਾਵਾਂ ਅਤੇ ਕਿਫਾਇਤੀ ਹੈਲਥਕੇਅਰ ਸੇਵਾਵਾਂ ਯਕੀਨੀ ਬਣਾਉਣ ਲਈ ਇੱਕ ਵਿਆਪਕ ਅਤੇ ਯੋਜਨਾਬੱਧ ਪਹੁੰਚ ਲਈ, ਸਾਂਝੇ ਯਤਨਾਂ ਦੀ ਲੋੜ ਹੈ।
The Vice President said that there has to be concerted efforts from all stakeholders in the health sector to remedy the situation and a comprehensive and systematic approach can address these inequities and ensure access to affordable healthcare services.
ਮੱਧ ਪ੍ਰਦੇਸ਼ ਲਈ 59421 ਮਕਾਨਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ, ਜਦੋਂ ਕਿ ਗੁਜਰਾਤ ਲਈ 55296 ਕਿਫਾਇਤੀ ਮਕਾਨਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ।
Madhya Pradesh has been sanctioned 59,421 houses while the sanction forGujaratis 55,296 affordable houses.
ਸਾਡੇ ਇੱਥੇ ਗਲੋਬਲ ਪੱਧਰ ਦਾ ਕਿਫਾਇਤੀ ਨਿਰਮਾਣ ਪਰਿਵੇਸ਼ ਹੈ।
Ours is a globally cost competitive manufacturing environment.
Advertisement - Remove
ਮਿੱਤਰੋ, ਐੱਨਡੀਏ ਸਰਕਾਰ ਸਿਹਤ ਖੇਤਰ ਨੂੰ ਕਾਫ਼ੀ ਪ੍ਰਾਥਮਿਕਤਾ ਦੇ ਰਹੀ ਹੈ ਜਿਸ ਨਾਲ ਕਿ ਹਰ ਵਿਅਕਤੀ ਤੰਦਰੁਸਤ ਰਹੇ ਅਤੇ ਸਿਹਤ ਦੇਖਭਾਲ ਕਿਫਾਇਤੀ ਹੋਵੇ ।
Friends, The NDA Government is giving great priority to the heath sector, so that everyone is healthy and health-care is affordable.
ਇਹ ਯੋਜਨਾ ਰਾਸ਼ਟਰੀ ਈਂਧਣ ਸੁਰੱਖਿਆ ਵਿੱਚ ਵਾਧਾ ਕਰਨ, ਕਿਫਾਇਤੀ ਅਤੇ ਵਾਤਾਵਰਣ ਮਿੱਤਰ ਟ੍ਰਾਂਸਪੋਰਟੇਸ਼ਨ ਪ੍ਰਦਾਨ ਕਰਨ ਅਤੇ ਭਾਰਤੀ ਆਟੋਮੋਟਿਵ ਉਦਯੋਗ ਨੂੰ ਵਿਸ਼ਵ ਪੱਧਰ ‘ਤੇ ਨਿਰਮਾਣ ਅਗਵਾਈ ਹਾਸਲ ਕਰਾਉਣ ਲਈ ਤਿਆਰ ਕੀਤੀ ਗਈ ਹੈ।
This plan has been designed to enhance national fuel security, to provide affordable and environmentally friendly transportation and to enable the Indian automotive industry to achieve global manufacturing leadership.
ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵ ਪੱਧਰੀ ਫਿਜ਼ੀਕਲ ਬੁਨਿਆਦੀ ਢਾਂਚੇ ਦਾ ਵਿਕਾਸ ਅਤੇ ਕਿਫਾਇਤੀ ਸਿਹਤ ਦੇਖਭਾਲ ਵਿੱਚ ਸੁਧਾਰ ਅਤੇ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰਨਾ ਸਰਕਾਰ ਵਾਸਤੇ ਕੁਝ ਹੋਰ ਨੀਤੀ ਪ੍ਰਾਥਮਿਕਤਾਵਾਂ ਸਨ।
Prime Minister said that the development of world class physical infrastructure and improvements in affordable health-care and providing quality education were some other policy priorities for the Government.
ਜਦੋਂ ਅਸੀਂ ਆਯੁਸ਼ਮਾਨ ਭਾਰਤ ਦੇ ਜ਼ਰੀਏ 500 ਮਿਲੀਅਨ ਭਾਰਤੀਆਂ ਨੂੰ ਬਿਹਤਰੀਨ ਅਤੇ ਕਿਫਾਇਤੀ ਸਿਹਤ ਸੇਵਾ ਮੁਹੱਈਆ ਕਰਵਾਉਣ ’ਤੇ ਗੌਰ ਕਰਦੇ ਹਾਂ, ਤਾਂ ਸੁਭਾਵਕ ਤੌਰ ’ਤੇ ਇਸ ਬਿਹਤਰ ਪ੍ਰਿਥਵੀ ਦਾ ਮਾਰਗ ਵੀ ਪ੍ਰਸ਼ਸਤ ਹੋਵੇਗਾ ।
When we are looking at giving top quality and affordable healthcare to 500 million Indians through Ayushman Bharat, it will naturally lead to a healthier planet.
ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਕਈ ਚੁਣੌਤੀਆਂ ਦੇ ਬਾਵਜੂਦ ਦੁਨੀਆ ਦੇ ਲਗਭਗ 190 ਦੇਸ਼ਾਂ ਲਈ ਪ੍ਰਭਾਵੀ ਅਤੇ ਉੱਚ ਗੁਣਵੱਤਾ ਵਾਲੇ ਮੈਡੀਕਲ ਅਤੇ ਫਾਰਮਾ ਉਤਪਾਦਾਂ ਲਈ ਭਰੋਸੇਯੋਗ ਅਤੇ ਕਿਫਾਇਤੀ ਸਰੋਤ ਰਿਹਾ ਹੈ।
Shri Goyal said that despite many challenges, India has been a dependable and affordable source of efficacious and high quality medical and pharma products to nearly 190 countries around the world.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading