Advertisement - Remove

ਕਰਦੀਆਂ - Example Sentences

ਦਲੇਰੀ ਭਰਿਆ ਪ੍ਰਯੋਗ ਕਰਦੀਆਂ ਸਨ ਅਤੇ ਇਹ ਦ੍ਰਿਸ਼ ਵਿਦੇਸ਼ ਤੋਂ ਆਏ ਮਹਿਮਾਨਾਂ ਨੂੰ ਵੀ ਹੈਰਾਨ ਕਰ ਰਿਹਾ ਸੀ।
Daredevil stunts performed by them was awe inspiring for our foreign guests.
ਦਲੇਰੀ ਭਰਿਆ ਪ੍ਰਯੋਗ ਕਰਦੀਆਂ ਸਨ ਅਤੇ ਇਹ ਦ੍ਰਿਸ਼ ਵਿਦੇਸ਼ ਤੋਂ ਆਏ ਮਹਿਮਾਨਾਂ ਨੂੰ ਵੀ ਹੈਰਾਨ ਕਰ ਰਿਹਾ ਸੀ।
Daredevil stunts performed by them was awe inspiring for our foreign guests.
ਭਾਰਤ ਸਰਕਾਰ ਕਈ ਪਹਿਲਕਦਮੀਆਂ ਵਿੱਚ ਮੋਹਰੀ ਹੈ, ਜੋ ਖਪਤਕਾਰ ਦੇ ਅਧਿਕਾਰਾਂ ਦੀ ਰੱਖਿਆ ਕਰਦੀਆਂ ਹਨ ਅਤੇ ਇਹ ਸੁਨਿਸ਼ਚਿਤ ਕਰਦੀਆਂ ਹਨ ਕਿ ਉਨ੍ਹਾਂ ਦੀਆਂ ਸ਼ਿਕਾਇਤਾਂ ਹੱਲ ਕੀਤੀਆਂ ਜਾਣ ।
Government of India is at the forefront of several initiatives that protect the rights of the consumer and ensure their grievances are solved.
ਭਾਰਤ ਸਰਕਾਰ ਕਈ ਪਹਿਲਕਦਮੀਆਂ ਵਿੱਚ ਮੋਹਰੀ ਹੈ, ਜੋ ਖਪਤਕਾਰ ਦੇ ਅਧਿਕਾਰਾਂ ਦੀ ਰੱਖਿਆ ਕਰਦੀਆਂ ਹਨ ਅਤੇ ਇਹ ਸੁਨਿਸ਼ਚਿਤ ਕਰਦੀਆਂ ਹਨ ਕਿ ਉਨ੍ਹਾਂ ਦੀਆਂ ਸ਼ਿਕਾਇਤਾਂ ਹੱਲ ਕੀਤੀਆਂ ਜਾਣ ।
Government of India is at the forefront of several initiatives that protect the rights of the consumer and ensure their grievances are solved.
ਇਸ ਲਈ ਇਹ ਪ੍ਰਬੰਧਨ ਵਿੱਚ ਪੋਸਟ ਗ੍ਰੈਜੂਏਟ ਡਿਪਲੋਮਾ ਅਤੇ ਫੈਲੋ ਪ੍ਰੋਗਰਾਮ ਹੀ ਪ੍ਰਦਾਨ ਕਰਦੀਆਂ ਹਨ।
Being societies, IIMs are not authorized to award degrees and, hence, they have been awarding Post Graduate Diploma and Fellow Programme in Management.
Advertisement - Remove
ਉਨ੍ਹਾਂ ਨੇ ਦੋਵੇਂ ਦੇਸ਼ਾਂ ਦੇ ਸਿਆਸੀ, ਆਰਥਿਕ ਤੇ ਰਣਨੀਤਕ ਹਿਤਾਂ ਦੀ ਸਾਂਝ ਦਾ ਸੁਆਗਤ ਕੀਤਾ ਅਤੇ ਇਹੋ ਗੱਲਾਂ ਲੰਮੇ ਸਮੇਂ ਲਈ ਰਣਨੀਤਕ ਭਾਈਵਾਲੀ ਵਾਸਤੇ ਟਿਕਾਊ ਅਧਾਰ ਪ੍ਰਦਾਨ ਕਰਦੀਆਂ ਹਨ।
They welcomed the convergence in the political, economic and strategic interests of the two countries that provides an enduring basis for a long-term strategic partnership.
ਕਈ ਇਕਾਈਆਂ ਇਸ ਡਰ ਕਾਰਨ ਹੀ ਉਤਪਾਦਨ ਸ਼ੁਰੂ ਨਹੀਂ ਕਰਦੀਆਂ ਸਨ।
Many units because of this apprehension, did not commence production.
ਮਦਦ ਉਨ੍ਹਾਂ ਮਿੱਲਾਂ ਨੂੰ ਦਿੱਤੀ ਜਾਵੇਗੀ, ਜੋ ਭਾਰਤ ਸਰਕਾਰ ਵੱਲੋਂ ਰੱਖੀਆਂ ਗਈਆਂ ਸ਼ਰਤਾਂ ਪੂਰੀਆਂ ਕਰਦੀਆਂ ਹੋਣਗੀਆਂ।
Assistance shall be provided to those mills which will fulfil the eligibility conditions as decided by the Government.
ਕਈ ਖੇਤਰਾਂ ਵਿੱਚ ਉਨ੍ਹਾਂ ਦੀ ਹਿੰਮਤ ਅਤੇ ਉਪਲੱਬਧੀਆਂ ਸਾਨੂੰ ਪ੍ਰੇਰਿਤ ਕਰਦੀਆਂ ਹਨ।"
Their fortitude and accomplishments in various fields inspire all of us.
ਵਿਵਸਥਾ ਤਹਿਤ ਹੋਣ ਵਾਲੀਆਂ ਚੀਜ਼ਾਂ ਦੀ ਬਜਾਏ ਸਵ ਪ੍ਰੇਰਣਾ ਤੋਂ ਹੋਣ ਵਾਲੀਆਂ ਚੀਜ਼ਾਂ ਕਿਤਨਾ ਵੱਡਾ ਪਰਿਵਰਤਨ ਕਰਦੀਆਂ ਹਨ ਇਹ ਅਸੀਂ ਸਭ ਨੇ ਦੇਖਿਆ ਹੈ।
All of us have seen these things that what a big change is being brought about by those things that are done because of self-inspiration rather than those things that happen due to some system.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading