Advertisement - Remove

ਇਤਿਹਾਸਕ - Example Sentences

Popularity:
Difficulty:
itihāsaka  itihaasaka
ਪ੍ਰਧਾਨ ਮੰਤਰੀ ਨੇ ਕਿਹਾ, ਸੰਵਿਧਾਨ (124ਵੇਂ ਸੋਧ) ਬਿਲ, 2019 ਦਾ ਲੋਕ ਸਭਾ ਵਿੱਚ ਪਾਸ ਹੋਣਾ ਸਾਡੇ ਰਾਸ਼ਟਰ ਦੇ ਇਤਿਹਾਸ ਵਿੱਚ ਇੱਕ ਇਤਿਹਾਸਕ ਪਲ ਹੈ।
The passage of The Constitution (One Hundred And Twenty-Fourth Amendment) Bill, 2019 in the Lok Sabha is a landmark moment in our nations history.
ਇਸ ਇਤਿਹਾਸਕ ਘਟਨਾ ਤੋਂ ਪਹਿਲਾਂ ਜ਼ਿਆਦਾਤਰ ਦੁਨੀਆ ਸਾਨੂੰ ਬ੍ਰਿਟੇਨ ਦੇ ਚਸ਼ਮੇ ਨਾਲ ਦੇਖਦੀ ਸੀ।
Prior to this historic event, most of the world watched us through the prism of Britain.
ਸਾਥੀਓ, ਬੀਤੇ 4 ਸਾਲਾਂ ਵਿੱਚ ਵਿਦੇਸ਼ੀ ਸੈਲਾਨੀਆਂ ਦੀ ਸੰਖਿਆ ਵਿੱਚ ਕਰੀਬ 45% ਦਾ ਇਤਿਹਾਸਕ ਵਾਧਾ ਹੋਇਆ ਹੈ।
Friends, In the last 4 years, there has been a historic increase of 45 per cent in the number of foreign tourists.
ਸਾਬਕਾ ਰਾਸ਼ਟਰਪਤੀ ਸ਼੍ਰੀ ਨਸ਼ੀਦ ਨੇ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ ਇਤਿਹਾਸਕ ਜਨਾਦੇਸ਼ ’ਤੇ ਵਧਾਈ ਦਿੱਤੀ ਅਤੇ ਹਾਲ ਦੇ ਸਾਲਾਂ ਵਿੱਚ ਮਾਲਦੀਵ ਅਤੇ ਭਾਰਤ ਦਰਮਿਆਨ ਮਜ਼ਬੂਤ ਹੋਏ ਰਿਸ਼ਤਿਆਂ ਦਾ ਜ਼ਿਕਰ ਕੀਤਾ।
Former President Nasheed congratulated the Prime Minister on the historic mandate and noted that the relationship between Maldives and India had deepened in recent times.
ਅੱਜ ਅਸੀਂ ਮਾਂਗਦੇਛੂ ਪ੍ਰੋਜੈਕਟ ਦੇ ਉਦਘਾਟਨ ਦੇ ਨਾਲ ਇਸ ਯਾਤਰਾ ਦਾ ਇੱਕ ਹੋਰ ਇਤਿਹਾਸਕ ਮੁਕਾਮ ਹਾਸਲ ਕੀਤਾ ਹੈ।
Today we have achieved another historic milestone of this journey with the inauguration of the Mangdechhu project.
Advertisement - Remove
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਥਿੰਪੂ ਦੇ ਇਤਿਹਾਸਕ ਸੈਮਟੋਖਾਜ਼ੋਂਗ ਵਿੱਚ ਪ੍ਰਾਰਥਨਾ ਕੀਤੀ ਜਿੱਥੇ ਭੂਟਾਨ ਸਾਮਰਾਜ ਦੇ ਸਤਿਕਾਰ ਯੋਗ ਮੋਢੀ ਸੰਸਥਾਪਕ ਜ਼ੈਬਡਰੰਗ ਨਗਾ ਵਾਂਗ ਨਾਮਗਿਆਲ ਦੀ ਮੂਰਤੀ ਹੈ ਜੋ ਕਿ ਭਾਰਤ ਵੱਲੋਂ ਭੂਟਾਨ ਨੂੰ ਉਧਾਰ ਦਿੱਤੀ ਗਈ ਹੈ।
Prime Minister Shri Modi offered prayers at the historic SemtokhaDzong in Thimphu, which houses a statue of the revered habdrungNgawangNamgyal, the founder of the Bhutanese state, which has been loaned to Bhutan by India.
ਦੋਹਾਂ ਧਿਰਾਂ ਨੇ ਦੁਵੱਲੀ ਗੱਲਬਾਤ ਕੀਤੀ ਜਿਸ ਦੌਰਾਨ ਉਨ੍ਹਾਂ ਨੇ ਉਨ੍ਹਾਂ ਇਤਿਹਾਸਕ ਅਤੇ ਨਜ਼ਦੀਕੀ ਸਬੰਧਾਂ ਦਾ ਜਾਇਜ਼ਾ ਲਿਆ, ਜਿਨ੍ਹਾਂ ਨੇ ਇਨ੍ਹਾਂ ਦੋ ਮਿੱਤਰ ਦੇਸ਼ਾਂ ਅਤੇ ਉਨ੍ਹਾਂ ਦੀ ਜਨਤਾ ਨੂੰ ਜੋੜ ਕੇ ਰੱਖਿਆ ਹੋਇਆ ਹੈ।
The two sides held bilateral talks during which they reviewed the historical and close relations that bind the two friendly countries and their peoples.
ਭਾਰਤ ਅਤੇ ਥਾਈਲੈਂਡ ਇਤਿਹਾਸਕ ਅਤੇ ਸੱਭਿਆਚਾਰਕ ਸਬੰਧ ਰੱਖਣ ਵਾਲੇ ਨਿਕਟ ਸਮੁੰਦਰੀ ਗੁਆਂਢੀ ਹਨ।
India and Thailand are close maritime neighbours having historical and cultural linkages.
ਰਾਜ ਸਭਾ ਦੇ ਇਸ ਇਤਿਹਾਸਕ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜ ਸਭਾ ਨੇ ਦੇਸ਼ ਦੇ ਇਤਿਹਾਸ ਵਿੱਚ ਅਹਿਮ ਯੋਗਦਾਨ ਦਿੱਤਾ ਹੈ, ਅਤੇ ਬਣਦੇ ਹੋਏ ਇਤਿਹਾਸ ਨੂੰ ਵੀ ਦੇਖਿਆ ਹੈ।
Addressing the historic session, Prime Minister said that Rajya Sabha made significant contribution to the history of the country and that the house has also seen history being made.
ਮਹਿਲਾ ਨੇਵੀ ਅਫਸਰਾਂ ਦੇ ਇੱਕ ਦਲ ਸਮੁੰਦਰ ਦੇ ਰਸਤੇ ਸਾਰੀ ਦੁਨੀਆ ਦੀ ਯਾਤਰਾ ਕਰਨ ਕੇ ਆਉਣਾ ਇਤਿਹਾਸਕ ਘਟਨਾ ਸੀ।
A group of women navy officers went around the entire world by sea That was historic.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading