Advertisement - Remove

ਇਤਿਹਾਸਕ - Example Sentences

Popularity:
Difficulty:
itihāsaka  itihaasaka
ਅੱਜ ਇੱਕ ਇਤਿਹਾਸਕ ਦਿਨ ਹੈ ਜਦੋਂ ਕਿ ਕੇਰਲ ਦਾ ਸਭ ਤੋਂ ਵੱਡਾ ਉਦਯੋਗਿਕ ਯੂਨਿਟ ਆਪਣੇ ਵਿਕਾਸ ਦੇ ਅਗਲੇ ਪੜਾਅ ਵਿਚੱ ਦਾਖ਼ਲ ਹੋ ਰਿਹਾ ਹੈ।
Today is a historic day when the largest industrial unit of Kerala is entering its next phase of development.
ਨਾਗਰਿਕ ਖੇਤਰ ਵਿੱਚ ਇਤਿਹਾਸਕ ਅਤੇ ਵਿਸ਼ਾਲ ਸਬੰਧ ਬਣਾਉਣ ਲਈ ਨੇਤਾਵਾਂ ਨੇ ”ਪੁਲਾੜ ਸਹਿਯੋਗ ਲਈ ਭਾਰਤ-ਫਰਾਂਸ ਸੰਯੁਕਤ ਦ੍ਰਿਸ਼ਟੀਕੋਣ” ਦਾ ਸੁਆਗਤ ਕੀਤਾ ਜਿਹੜਾ ਇਸ ਖੇਤਰ ਵਿੱਚ ਭਵਿੱਖ ਦੇ ਸਹਿਯੋਗ ਦੇ ਠੋਸ ਖੇਤਰਾਂ ਨੂੰ ਸੰਬੋਧਿਤ ਕਰਦਾ ਹੈ।
19. Building on the historical and formidable linkages in the arena of civilian space, the leaders welcomed the “India-France Joint Vision for Space Cooperation” which spells out the concrete areas of future cooperation in this field.
ਇਹ ਖੇਤਰ ਆਸੀਆਨ ਦੇਸ਼ਾਂ ਨਾਲ ਇਤਿਹਾਸਕ ਅਤੇ ਰਵਾਇਤੀ ਸਬੰਧ ਸਾਂਝੇ ਕਰਦਾ ਹੈ ਅਤੇ ਇਸ ਵਿੱਚ ਆਸੀਆਨ ਖੇਤਰ ਵਿੱਚ ਭਾਰਤ ਦਾ ਪੜੁੱਲ ਬਣਨ ਦੀ ਸਮਰੱਥਾ ਹੈ।
The region also shares historical and traditional bonds with ASEAN countries, and has the potential to be India’s springboard to the ASEAN region.
ਇਹ ਸਿਰਫ ਇਤਿਹਾਸਕ ਬੰਧਨ ਨਹੀਂ ਹਨ।
These are not only historical bonds.
ਟਵੀਟਾਂ ਦੀ ਇੱਕ ਲੜੀ ਵਿੱਚ ਪ੍ਰਧਾਨਮੰਤਰੀ ਨੇ ਕਿਹਾ ‘ਹਰੇਕ ਰਾਸ਼ਟਰ ਦੀ ਯਾਤਰਾ ਵਿੱਚ ਅਜਿਹੇ ਪਲ ਆਉਂਦੇ ਹਨ ਜੋ ਮਾਣ ਪ੍ਰਦਾਨ ਕਰਦੇ ਹਨ ਅਤੇ ਉਨ੍ਹਾਂ ਦਾ ਆਉਣ ਵਾਲੀਆਂ ਪੀੜ੍ਹੀਆਂ ਉੱਤੇ ਇਤਿਹਾਸਕ ਪ੍ਰਭਾਵ ਪੈਂਦਾ ਹੈ ।
In a series of tweets, the Prime Minister said “In the journey of every nation there are moments that bring utmost pride and have a historic impact on generations to come.
Advertisement - Remove
ਅਸੀਂ ਕੰਬੋਡੀਆ ਵਿੱਚ ਸੀਐੱਮ ਰੀਪ ਦੇ ਨਜ਼ਦੀਕ ਅੰਗਕੋਰ ਮੰਦਰ ਕੰਪਲੈਕਸ, ਇੰ‍ਡੋਨੇਸ਼ੀਆ ਵਿੱਚ ਯੋਗਯਾਕਰਤਾ ਦੇ ਕੋਲ ਬੋਰੋਬੁਦੂਰ ਅਤੇ ਪ੍ਰਮਬਨਨ ਮੰਦਰ ਅਤੇ ਮਲੇਸ਼ੀਆ ਵਿੱਚ ਕੇਡਾਹ ਵਿੱਚ ਪ੍ਰਾਚੀਨ ਕੈਂਡਿਸ ਜਿਹੀਆਂ ਇਤਿਹਾਸਕ ਥਾਵਾਂ ‘ਤੇ ਭਾਰਤੀ ਹਿੰਦੂ– ਬੋਧ ਪ੍ਰਭਾਵ ਦੇਖਦੇ ਹਨ।
We see Indic Hindu-Buddhist influences in historical sites such as the Angkor Temple Complex near Siem Reap in Cambodia, the Borobudor and Prambanan temples near Yogyakarta in Indonesia, and the ancient candis in Kedah in Malaysia.
ਅਸੀਂ ਕੰਬੋਡੀਆ ਵਿੱਚ ਸੀਐੱਮ ਰੀਪ ਦੇ ਨਜ਼ਦੀਕ ਅੰਗਕੋਰ ਮੰਦਰ ਕੰਪਲੈਕਸ, ਇੰਡੋਨੇਸ਼ੀਆ ਵਿੱਚ ਯੋਗਯਾਕਰਤਾ ਦੇ ਕੋਲ ਬੋਰੋਬੁਦੂਰ ਅਤੇ ਪ੍ਰਮਬਨਨ ਮੰਦਰ ਅਤੇ ਮਲੇਸ਼ੀਆ ਵਿੱਚ ਕੇਡਾਹ ਵਿੱਚ ਪ੍ਰਾਚੀਨ ਕੈਂਡਿਸ ਜਿਹੀਆਂ ਇਤਿਹਾਸਕ ਥਾਵਾਂ ‘ਤੇ ਭਾਰਤੀ ਹਿੰਦੂ ਬੋਧ ਪ੍ਰਭਾਵ ਦੇਖਦੇ ਹਨ।
We see Indic Hindu-Buddhist influences in historical sites such as the Angkor Temple Complex near Siem Reap in Cambodia, the Borobudor and Prambanan temples near Yogyakarta in Indonesia, and the ancient candis in Kedah in Malaysia.
ਉਨ੍ਹਾਂ ਵਿੱਚ ਜੀਐੱਸਟੀ ਵਰਗੇ ਇਤਿਹਾਸਕ ਸੁਧਾਰ ਵੀ ਸ਼ਾਮਲ ਹਨ।
Some of them like GST are historic.
ਉਨ੍ਹਾਂ ਵਿੱਚ ਜੀਐੱਸਟੀ ਵਰਗੇ ਇਤਿਹਾਸਕ ਸੁਧਾਰ ਵੀ ਸ਼ਾਮਲ ਹਨ।
Some of them like GST are historic.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੂਖਮ , ਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਸੈਕਟਰ ਲਈ ਇੱਕ ਇਤਿਹਾਸਕ ਸਹਿਯੋਗ ਅਤੇ ਸੰਪਰਕ ਪ੍ਰੋਗਰਾਮ ਲਾਂਚ ਕੀਤਾ ।
The Prime Minister, Shri Narendra Modi, today launched a historic support and outreach programme for the Micro, Small and Medium Enterprises (MSME) sector.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading