Advertisement - Remove

ਆਈ - Example Sentences

Popularity:
Difficulty:
ā'ī  aaee
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇੱਕ ਹਵਾਬਾਜ਼ੀ ਨੀਤੀ ਲੈ ਕੇ ਆਈ ਹੈ ਜੋ ਇਸ ਖੇਤਰ ਦੀ ਕਾਇਆ ਪਲਟ ਰਹੀ ਹੈ।
The Prime Minister said that the Union Government has brought an aviation policy that is transforming the sector.

ਉਹਨਾਂ ਉਲੇਖ ਕੀਤਾ ਕਿ ਕਿਸ ਤਰ੍ਹਾਂ ਅਖੁੱਟ ਊਰਜਾ ਦੇ ਮਾਮਲੇ ਵਿੱਚ ਪਾਵਰ ਟੈਕਸ ਵਿੱਚ ਭਾਰੀ ਕਮੀ ਆਈ ਹੈ ।
He mentioned how the power tariff in the case of renewable energy has been reduced significantly.
ਸੜਕ ਟਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲੇ ਅਧੀਨ ਨੈਸ਼ਨਲ ਹਾਈਵੇ ਅਤੇ ਢਾਂਚਾ ਵਿਕਾਸ ਨਿਗਮ (ਐੱਨ ਐੱਚ ਆਈ ਡੀ ਸੀ ਐੱਲ) ਨੂੰ ਇਸ ਪ੍ਰੋਜੈਕਟ ਨੂੰ ਲਾਗੂ ਕਰਨ ਵਾਲੀ ਏਜੰਸੀ ਐਲਾਨਿਆ ਗਿਆ ਹੈ।
National Highway and Infrastructure Development Corporation (NHIDCL) under Ministry of Road Transport & Highways has been designated as the implementing agency for this project.
ਜਦ ਅਸੀਂ ਜਲ ਸੈਨਾ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਸਿਰਫ ਯੁੱਧ ਹੀ ਨਜ਼ਰ ਆਉਦਾ ਹੈ ਪਰ ਭਾਰਤ ਦੀ ਜਲ ਸੈਨਾ ਮਨੁੱਖਤਾ ਦੇ ਕੰਮਾਂ ’ਚ ਵੀ ਓਨੀ ਹੀ ਵੱਧ-ਚੜ੍ਹ ਕੇ ਅੱਗੇ ਆਈ ਹੈ।
When we talk of the Navy, we see only war but the Indian Navy has come forward in humanitarian ventures as well.
Advertisement - Remove
ਗੁਜਰਾਤ ਵਿੱਚ ਸਿਹਤ ਖੇਤਰ ਵਿੱਚ ਆਈ ਕ੍ਰਾਂਤੀ ਦਾ ਸੁਆਗਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਕੁਝ ਵਰ੍ਹਿਆਂ ਦੌਰਾਨ ਗੁਜਰਾਤ ਵਿੱਚ ਸਥਾਪਿਤ ਹਸਪਤਾਲਾਂ ਤੋਂ ਗ਼ਰੀਬਾਂ ਨੂੰ ਕਾਫੀ ਲਾਭ ਪਹੁੰਚੇਗਾ।
Hailing the health sector revolution in Gujarat, Prime Minister said that the hospitals that have come up in the past few years in Gujarat will greatly benefit the poor.

ਪਿਛਲੇ ਸਾਲ ਦੀ ਜੋ ਰਿਪੋਰਟ ਹੁਣ ਆਈ ਹੈ ਉਸ ਅਨੁਸਾਰ ਭਾਰਤੀਆਂ ਦਾ ਜੋ ਪੈਸਾ ਉੱਥੇ ਜਮ੍ਹਾਂ ਹੈ, ਉਹ ਨਵਾਂ ਨਹੀਂ ਪੁਰਾਣਾ ਹੈ, ਉਸ ਵਿੱਚ 45% ਕਮੀ ਆਈ ਹੈ।
According to the reports released for the last financial year, there has been a reduction of 45% in the deposits made by Indians in the Swiss banks..
ਐੱਮ ਆਈ ਆਈ ਐੱਮ ਪ੍ਰੋਗਰਾਮ ਵੱਡੇ ਪੱਧਰ ਉੱਤੇ ਵਿਸ਼ਾਲ ਵਪਾਰਕ ਸਹਾਇਤਾ ਸੇਵਾਵਾਂ ਦੀ ਪੇਸ਼ਕਸ਼ ਕਰ ਰਿਹਾ ਹੈ।
The MIIM Programme has been offering a wide range of business support Services.
ਐੱਮ ਆਈ ਆਈ ਐੱਮ ਪ੍ਰੋਗਰਾਮ ਵੱਡੇ ਪੱਧਰ ਉੱਤੇ ਵਿਸ਼ਾਲ ਵਪਾਰਕ ਸਹਾਇਤਾ ਸੇਵਾਵਾਂ ਦੀ ਪੇਸ਼ਕਸ਼ ਕਰ ਰਿਹਾ ਹੈ।
The MIIM Programme has been offering a wide range of business support Services.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading