Advertisement - Remove

ਅੰਤਿਮ - Example Sentences

Popularity:
atima  atima
ਪ੍ਰਮੁੱਖ ਭਾਰਤੀ ਮਾਹਰਾਂ ਅਤੇ ਅੰਤਰਰਾਸ਼ਟਰੀ ਮਾਹਰਾਂ ਦੇ ਨਾਲ ਵਿਆਪਕ ਵਿਚਾਰ ਵਟਾਂਦਰੇ ਦੇ ਬਾਅਦ ਡਰਾਫਟ ਬਿਲ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ।
The draft Bill has been finalised after wide consultation with leading Indian experts and international experts.
ਪ੍ਰਮੁੱਖ ਭਾਰਤੀ ਮਾਹਰਾਂ ਅਤੇ ਅੰਤਰਰਾਸ਼ਟਰੀ ਮਾਹਰਾਂ ਦੇ ਨਾਲ ਵਿਆਪਕ ਵਿਚਾਰ ਵਟਾਂਦਰੇ ਦੇ ਬਾਅਦ ਡਰਾਫਟ ਬਿਲ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ।
The draft Bill has been finalised after wide consultation with leading Indian experts and international experts.
ਟ੍ਰਾਂਸ-ਪਾੱਵਰ ਐਕਸਚੈਂਜ ਬਾਰੇ ਬਿਮਸਟੈਕ ਦੀ ਟਾਸਕ-ਫ਼ੋਰਸ ਦੀਆਂ ਕੁੱਝ ਪੰਜ ਮੀਟਿੰਗਾਂ ਹੋ ਚੁੱਕੀਆਂ ਹਨ ਅਤੇ ਬਿਮਸਟੈਕ ਗ੍ਰਿੱਡ ਇੰਟਰ-ਕੁਨੈਕਸ਼ਨ ਦੀ ਸਥਾਪਨਾ ਲਈ ਸਹਿਮਤੀ-ਪੱਤਰ ਦੇ ਖਰੜੇ ਨੂੰ 16 ਮਾਰਚ, 2015 ਨੂੰ ਅੰਤਿਮ ਰੂਪ ਦਿੱਤਾ ਗਿਆ ਸੀ।
Total five meetings Task Force for BIMSTEC on Trans-power Exchange were held and the draft MoU for establishment of BIMSTEC Grid Interconnection was finalized by the Task Force on 16th Mar 2015.
ਅੰਤ ‘ਚ, 11-12 ਜਨਵਰੀ, 2017 ਨੂੰ ਊਰਜਾ ਬਾਰੇ ਬਿਮਸਟੈਕ ਦੇ ਸੀਨੀਅਰ ਅਧਿਕਾਰੀਆਂ ਦੀ ਚੌਥੀ ਮੀਟਿੰਗ ਦੌਰਾਨ ਸਹਿਮਤੀ-ਪੱਤਰ ਉੱਤੇ ਵਿਚਾਰ-ਵਟਾਂਦਰਾ ਕੀਤਾ ਗਿਆ ਸੀ ਤੇ ਉਸ ਨੂੰ ਅੰਤਿਮ ਰੂਪ ਦਿੱਤਾ ਗਿਆ ਸੀ।
Eventually, during the 4th meeting of BIMSTEC Senior Officials on Energy held on 11th-12th January 2017, the MoU was discussed and finalized.
ਦੋਹਾਂ ਹੀ ਪੀਐੱਮਪੀ ਯੋਜਨਾਵਾਂ ਨੂੰ ‘ਪਰਿਵਰਤਨਕਾਰੀ ਗਤੀਸ਼ੀਲਤਾ ਅਤੇ ਬੈਟਰੀ ਸਟੋਰੇਜ ਬਾਰੇ ਰਾਸ਼ਟਰੀ ਮਿਸ਼ਨ’ ਵੱਲੋਂ ਅੰਤਿਮ ਰੂਪ ਦਿੱਤਾ ਜਾਵੇਗਾ ।
Both PMP schemes will be finalised by the National Mission on Transformative Mobility and Battery Storage.
Advertisement - Remove
ਦੋਹਾਂ ਹੀ ਪੀਐੱਮਪੀ ਯੋਜਨਾਵਾਂ ਨੂੰ ‘ਪਰਿਵਰਤਨਕਾਰੀ ਗਤੀਸ਼ੀਲਤਾ ਅਤੇ ਬੈਟਰੀ ਸਟੋਰੇਜ ਬਾਰੇ ਰਾਸ਼ਟਰੀ ਮਿਸ਼ਨ’ ਵੱਲੋਂ ਅੰਤਿਮ ਰੂਪ ਦਿੱਤਾ ਜਾਵੇਗਾ ।
Both PMP schemes will be finalised by the National Mission on Transformative Mobility and Battery Storage.
ਸਥਾਨੀਕਰਨ ਦੇ ਹਰੇਕ ਇੱਕ ਪੜਾਅ ਵਿੱਚ ਹਾਸਲ ਕੀਤੇ ਜਾ ਸਕਣ ਵਾਲੇ ਮੁੱਲ ਲੜੀ (ਵੈਲਿਊਚੇਨ ਦੇ ਵੇਰਵੇ ਨੂੰ ਇਸ ਮਿਸ਼ਨ ਤਹਿਤ ਅੰਤਿਮ ਰੂਪ ਦਿੱਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਇਲੈਕਟ੍ਰਿਕ ਵਾਹਨਾਂ ਦੇ ਪੁਰਜ਼ਿਆਂ ਅਤੇ ਬੈਟਰੀਆਂ ਲਈ ਇੱਕ ਸਪਸ਼ਟ ‘ਮੇਕ ਇਨ ਇੰਡੀਆ’ ਰਣਨੀਤੀ ਤਿਆਰ ਕੀਤੀ ਜਾਵੇਗੀ ।
• The details of the value addition that can be achieved with each phase of localisation will be finalised by the Mission with a clear Make in India strategy for the electric vehicle components as well as battery.
ਉਨ੍ਹਾਂ ਨੇ ਕਿਹਾ ਕਿ ਚਾਲੂ ਵਿੱਤੀ ਸਾਲ ਦੌਰਾਨ, ਰਾਜਾਂ ਨੂੰ ਕੇਂਦਰ ਤੋਂ 11 ਲੱਖ ਕਰੋੜ ਰੁਪਏ ਤੋਂ ਵੱਧ ਹਾਸਲ ਹੋ ਰਿਹਾ ਹੈ, ਜੋ ਪਿਛਲੀ ਸਰਕਾਰ ਦੇ ਅੰਤਿਮ ਵਰ੍ਹੇ ਦੀ ਤੁਲਨਾ ਵਿੱਚ ਲਗਭਗ 6 ਲੱਖ ਕਰੋੜ ਰੁਪਏ ਦਾ ਵਾਧਾ ਦਰਸਾਉਂਦਾ ਹੈ।
He said that in the current financial year, States are receiving over 11 lakh crore rupees from the Centre, which represents an increase of about 6 lakh crore rupees, from the last year of the previous government.
ਸਦੀ ਦੇ ਅੰਤਿਮ 25 ਸਾਲ ਦੇ ਦੌਰਾਨ ਊਰਜਾ ਸੈਕਟਰ ਦੀਆਂ ਚੁਣੌਤੀਆਂ ਅਤੇ ਉਨ੍ਹਾਂ ਦੇ ਹੱਲ ’ਤੇ ਚਰਚਾ ਕਰਨ ਲਈ ਪੈਟਰੋਟੈੱਕ ਨੇ ਇੱਕ ਸ਼ਾਨਦਾਰ ਮੰਚ ਦੇ ਰੂਪ ਵਿੱਚ ਕੰਮ ਕੀਤਾ ਹੈ।
Over the last quarter century, PETROTECH has served as a platform to discuss solutions to challenges faced in the energy sector..
ਪ੍ਰਧਾਨ ਮੰਤਰੀ ਨੇ ਮਹਾਤਮਾ ਗਾਂਧੀ ਦੇ ਸੰਦੇਸ਼ ਨੂੰ ਯਾਦ ਕੀਤਾ ਕਿ ਸਰਕਾਰ ਦਾ ਅੰਤਿਮ ਟੀਚਾ ਗ਼ਰੀਬ ਤੋਂ ਵੀ ਗ਼ਰੀਬ ਵਿਅਕਤੀ ਦੀ ਜ਼ਿੰਦਗੀ ਵਿੱਚ ਸੁਧਾਰ ਕਰਨਾ ਹੋਣਾ ਚਾਹੀਦਾ ਹੈ।
The Prime Minister recalled Mahatma Gandhi’s message that the ultimate goal of governance should be to improve the lives of the poorest of the poor.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading