Advertisement - Remove

ਅਸਥਿਰਤਾ - Example Sentences

asathiratā  asathirataa
ਪ੍ਰਧਾਨ ਮੰਤਰੀ ਨੇ ਭਾਰਤੀ ਸੱਭਿਅਤਾ ਅਤੇ ਸੱਭਿਆਚਾਰ ਦੀਆਂ ਕਦਰਾਂ-ਕੀਮਤਾਂ ਅਸਥਿਰਤਾ ਦੇ ਇਸ ਦੌਰ ਵਿੱਚ ਸਾਰੀ ਦੁਨੀਆ ਨੂੰ ਅਗਵਾਈ ਦੇ ਸਕਦੀਆਂ ਹਨ।
The Prime Minister said that the values of Indian civilization and culture can provide guidance to the entire world, in an era of instability.
ਦਹਿਸ਼ਤਵਾਦ ਅਤੇ ਬਾਹਰ ਤੋਂ ਪ੍ਰੇਰਿਤ ਅਸਥਿਰਤਾ ਅਫ਼ਗ਼ਾਨਿਸਤਾਨ ਦੀ ਸ਼ਾਂਤੀ,ਸਥਿਰਤਾ ਅਤੇ ਖੁਸ਼ਹਾਲੀ ਲਈ ਗੰਭੀਰ ਖਤਰਾ ਹੈ।
Terrorism and externally induced instability pose the gravest threat to Afghanistan’s peace, stability and prosperity.
2014 ਤੋਂ ਪਹਿਲਾਂ ਉਨ੍ਹਾਂ ਨੇ ਜਿਸ ਤਰ੍ਹਾਂ ਦੀ ਨੀਤੀਆਂ ਅਤੇ ਫ਼ੈਸਲਿਆਂ ਵਿੱਚ ਅਸਥਿਰਤਾ ਦੇਖੀ ਸੀ, ਪਾਲਿਸੀ ਪੈਰਾਲਿਸਿਸ ਦੇਖੀ ਸੀ, ਉਨ੍ਹਾਂ ਲਈ ਯਕੀਨ ਕਰਨਾ ਮੁਸ਼ਕਲ ਸੀ ਕਿ ਭਾਰਤ ਟਾਪ 100 ਵਿੱਚ ਵੀ ਜਗ੍ਹਾ ਬਣਾ ਸਕਦਾ ਹੈ ।
It was difficult for the people to believe that India could find her place even in top 100 considering the instability and policy paralysis that were prevalent prior to 2014.
2014 ਤੋਂ ਪਹਿਲਾਂ ਉਨ੍ਹਾਂ ਨੇ ਜਿਸ ਤਰ੍ਹਾਂ ਦੀਆਂ ਨੀਤੀਆਂ ਅਤੇ ਨਿਰਣਿਆਂ ਵਿੱਚ ਅਸਥਿਰਤਾ ਦੇਖੀ ਸੀ, ਪਾਲਿਸੀ ਪੈਰਾਲਿਸਿਸ ਦੇਖੀ ਸੀ, ਉਨ੍ਹਾਂ ਲਈ ਯਕੀਨ ਕਰਨਾ ਮੁਸ਼ਕਿਲ ਸੀ ਕਿ ਭਾਰਤ ਟੌਪ 100 ਵਿੱਚ ਵੀ ਜਗ੍ਹਾ ਬਣਾ ਸਕਦਾ ਹੈ।
It was difficult for the people to believe that India could find her place even in top 100 considering the instability and policy paralysis that were prevalent prior to 2014.
ਇਸ ਨਾਲ ਸਾਡੇ ਜੀਵਨ ਵਿੱਚ ਅਸਥਿਰਤਾ ਆਈ।
This led to instability in our lives.
Advertisement - Remove
ਜੰਮੂ ਤੇ ਕਸ਼ਮੀਰ ਦੀ ਉਦਾਹਰਨ ਦਿੰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਧਾਰਾ 370 ਦੇ ਅਸਥਾਈ ਪ੍ਰਾਵਧਾਨ ਨਾਲ ਖੇਤਰ ਵਿੱਚ ਅਸਥਿਰਤਾ ਅਤੇ ਭਰਮ ਦੀ ਸਥਿਤੀ ਰਹੀ।
Citing JK, Prime Minister said the temporary provision of Article 370 led to instability and confusion in the region.
ਪ੍ਰਸ਼ਨ 5. - ਕੁਝ ਸ਼ੰਕੇ ਪ੍ਰਗਟਾਏ ਗਏ ਹਨ ਕਿ ਇਸ ਨਾਲ ਗ੍ਰਿੱਡ ਵਿੱਚ ਅਸਥਿਰਤਾ ਅਤੇ ਵੋਲਟੇਜ ਵਿੱਚ ਵਾਧ-ਘਾਟ ਪੈਦਾ ਹੋ ਸਕਦੀ ਹੈ ਜੋ ਕਿ ਬਿਜਲੀ ਦੇ ਉਪਕਰਣਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ ?
uestion 5: Some apprehensions have been expressed that this may cause instability in the grid and fluctuation in voltage which may harm the electrical appliances.
ਬਾਜ਼ਾਰ ਦੀ ਅਸਥਿਰਤਾ ਘਟਾਉਣ ਲਈ ਰੈਗੂਲੇਟਰਜ਼ ਕਦਮ ਚੁੱਕ ਰਹੇ ਹਨ।
Regulators are taking steps to reduce market volatility.
ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਗਡਕਰੀ ਨੇ ਦੁਹਰਾਇਆ ਕਿ ਅੱਜ ਦਾ ਸਮਾਂ ਮੁਸ਼ਕਿਲਾਂ ਨਾਲ ਭਰਿਆ ਹੈ ਕਿਉਂਕਿ ਅਸੀਂ ਕੋਵਿਡ 19 ਮਹਾਮਾਰੀ ਦੇ ਨਾਲ-ਨਾਲ ਇਸ ਦੇ ਕਾਰਨ ਹੋਣ ਵਾਲੀ ਆਰਥਿਕ ਅਸਥਿਰਤਾ ਨਾਲ ਮੁਕਾਬਲਾ ਕਰ ਰਹੇ ਹਨ।
Addressing the members, Shri Gadkari re-iterated that these are trying times as we are waging a war against COVID-19 pandemic as well as the economic instability caused by it.
ਭੁਗਤਾਨ ਸੰਤੁਲਨ (ਬੀਓਪੀ) ਵਿੱਚ ਉਤਪੰਨ ਹੋਣ ਵਾਲੀਆਂ ਕਠਿਨਾਈਆਂ ਨਾਲ ਨਜਿੱਠਣ ਵਿੱਚ ਅਜਿਹੀ ਸਵੈਪ ਵਿਵਸਥਾ ਦੀ ਉਪਲੱਬਧਤਾ ਨਾਲ ਘਰੇਲੂ ਮੁਦਰਾ ‘ਤੇ ਸੱਟੇਬਾਜ਼ੀ ਹਮਲਿਆਂ ਤੋਂ ਬਚਾਅ ਹੋਵੇਗਾ ਅਤੇ ਸਵੈਪ ਦਰ ਦੀ ਅਸਥਿਰਤਾ ਨਾਲ ਨਜਿੱਠਣ ਲਈ ਭਾਰਤੀ ਰਿਜ਼ਰਵ ਬੈਂਕ ਦੀ ਸਮਰੱਥਾ ਵਿੱਚ ਕਾਫ਼ੀ ਵਾਧਾ ਹੋਵੇਗਾ।
Availability of such swap line to tide over difficulties arising out of Balance of Payment (BOP) would deter speculative attacks on the domestic currency and greatly enhance the RBIs ability to manage exchange rate volatility.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading