Advertisement - Remove

ਅਨੁਮਾਨ - Example Sentences

Popularity:
Difficulty:
anumāna  anumaana
ਇਹ ਅਨੁਮਾਨ ਹੈ ਕਿ ਹਰ ਸਾਲ ਭਾਰਤ ਵਿੱਚ ਗੋਡੇ ਬਦਲਣ ਦੇ 1 ਤੋਂ 1.5 ਲੱਖ ਅਪ੍ਰੇਸ਼ਨ ਹੁੰਦੇ ਹਨ।
It is estimated that around 1 to 1.5 lakh knee operations happen in India every year.
ਇਹ ਅਨੁਮਾਨ ਹੈ ਕਿ ਹਰ ਸਾਲ ਭਾਰਤ ਵਿੱਚ ਗੋਡੇ ਬਦਲਣ ਦੇ 1 ਤੋਂ 1.5 ਲੱਖ ਅਪ੍ਰੇਸ਼ਨ ਹੁੰਦੇ ਹਨ।
It is estimated that around 1 to 1.5 lakh knee operations happen in India every year.
ਇਸ ਤਰ੍ਹਾਂ ਹੀ ਸੰਮੇਲਨ ਅਧਾਰਤ ਪ੍ਰਤੀਨਿਧੀ ਮੌਜੂਦਗੀ ਪ੍ਰੋਜੈਕਟ ਦੇ ਦੂਜੇ ਪੜਾਅ ਦੇ ਸਫਲ ਸਮਾਪਨ ਤੋਂ ਬਾਅਦ ਪ੍ਰਤੀ ਸਾਲ 1.5 ਮਿਲੀਅਨ ਨੂੰ ਪਾਰ ਕਰਨ ਦਾ ਅਨੁਮਾਨ ਹੈ।
Similarly, convention based delegate attendance is estimated to cross 1.5 million annually after successful completion of second phase of the project.
* ਐੱਮਐੱਸਡਬਲਿਊ ਪ੍ਰਬੰਧਨ — ਇੱਕ ਅਨੁਮਾਨ ਅਨੁਸਾਰ ਭਾਰਤ ਵਿੱਚ ਹਰ ਸਾਲ 62 ਐੱਮਐੱਮਟੀ ਨਿਗਮ ਦਾ ਠੋਸ ਕਚਰਾ ਨਿਕਲਦਾ ਹੈ ।
• MSW Management: It is estimated that, annually 62 MMT of Municipal Solid Waste gets generated in India.
ਅਜਿਹਾ ਅਨੁਮਾਨ ਹੈ ਕਿ ਪ੍ਰਸਤਾਵਿਤ ਈਸੀਸੀ ਸੁਵਿਧਾ ਸਾਲਾਨਾ ਰੂਪ ਵਿੱਚ 100 ਤੋਂ ਜ਼ਿਆਦਾ ਅੰਤਰਰਾਸ਼ਟਰੀ ਅਤੇ ਸਥਾਨਕ ਪ੍ਰਦਰਸ਼ਨੀ ਪ੍ਰੋਗਰਾਮਾਂ ਲਈ ਮੰਗ ਪੈਦਾ ਕਰੇਗੀ।
It is estimated that the proposed ECC facility will infuse a demand for more than 100 international and local exhibition events annually.
Advertisement - Remove
ਅਨੁਮਾਨ ਦੇ ਅਨੁਸਾਰ ਵਿਸ਼ਵ ਐੱਮਆਈਸੀਆਈ ਬਾਜ਼ਾਰ 280 ਬਿਲੀਅਨ ਡਾਲਰ ਦਾ ਹੈ ਅਤੇ ਇਹ ਬਾਜ਼ਾਰ ਪੂਰੀ ਦੁਨੀਆ ਵਿੱਚ 400,000 ਸੰਮੇਲਨਾਂ ਅਤੇ ਪ੍ਰਦਰਸ਼ਨੀਆਂ ਨੂੰ ਸਮਰਥਨ ਦਿੰਦਾ ਹੈ।
It has been estimated that the global MICE market, which supports 400,000 conferences and exhibitions worldwide, is of the size of US $ 280 billion and is a significant economic driver for a large number of nations.
ਲਗਭਗ 61 ਕਿਲੋਮੀਟਰ ਨੂੰ ਛੇ ਲੇਨ ਦਾ ਬਣਾਉਣ ਉੱਤੇ 2919.81 ਕਰੋੜ ਰੁਪਏ ਖਰਚ ਆਉਣ ਦਾ ਅਨੁਮਾਨ ਹੈ।ਇਸ ਵਿੱਚ ਭੂਮੀ ਪ੍ਰਾਪਤ ਕਰਨ ਦਾ ਖਰਚ ਅਤੇ ਨਿਰਮਾਣ ਗਤੀਵਿਧੀਆਂ ਸ਼ਾਮਲ ਹਨ।
The development of six-laning of about 61 km is estimated to cost approximately Rs.2919.81 crore including the cost of land acquisition and pre-construction activities.
ਅਨੁਮਾਨ ਹੈ ਕਿ ਪਹਿਲੇ ਤਿੰਨ ਸਾਲਾਂ ਵਿੱਚ 5 ਕਰੋੜ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਇਸ ਤੋਂ ਲਾਭ ਹੋਵੇਗਾ।
It is estimated that 5 crore small and marginal farmers will benefit in the first three years itself.
ਇਸ ਤੋਂ ਇਲਾਵਾ ਸਰਵੇ ਵਿੱਚ ਅਨੁਮਾਨ ਲਗਾਇਆ ਗਿਆ ਹੈ ਕਿ ਭਾਰਤੀ ਮਾਲ ਅਸਬਾਬ ਢੁਆਈ ਦੀ ਮਾਰਕੀਟ 215 ਬਿਲੀਅਨ ਅਮਰੀਕੀ ਡਾਲਰਾਂ ਦੇ ਬਰਾਬਰ ਅਗਲੇ 2 ਸਾਲਾਂ ਵਿੱਚ ਹੋ ਜਾਵੇਗੀ ਜਦਕਿ ਇਸ ਵੇਲੇ 160 ਬਿਲੀਅਨ ਅਮਰੀਕੀ ਡਾਲਰ ਦੇ ਬਰਾਬਰ ਹੈ।
Further, the Survey estimates that the worth of Indian logistics market would be around USD 215 billion in next two years compared to about USD 160 billion currently.
ਕਮਿਸ਼ਨ ਦੁਆਰਾ ਓਬੀਸੀ ਦੀ ਕੇਂਦਰੀ ਸੂਚੀ ਵਿੱਚ ਅਜੇ ਤੱਕ ਹਾਸ਼ੀਏ ‘ਤੇ ਪਈਆਂ ਅਜਿਹੀਆਂ ਕਮਿਊਨਿਟੀਆਂ ਨੂੰ ਲਾਭ ਪਹੁੰਚਾਉਣ ਲਈ ਸਿਫਾਰਿਸ਼ਾਂ ਕੀਤੇ ਜਾਣ ਦਾ ਅਨੁਮਾਨ ਹੈ।
The Commission is likely to make recommendations for benefit of such marginalized communities in the Central List of OBCs.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading