Advertisement - Remove

roof - Example Sentences

Popularity:
Difficulty:
ਰੂਫ / ਰੁਫ
To further enhance its solar capacity, Diu offers its residents a subsidy of Rs 10, 000-50,000 for installing 1-5KW roof top solar panels.
ਸੌਰ ਸਮਰੱਥਾ ਵਧਾਉਣ ਲਈ ਦਿਊ ਨੇ ਆਪਣੇ ਨਾਗਰਿਕਾਂ ਨੂੰ ਛੱਤ ਉੱਪਰ 1.5 ਕਿਲੋਵਾਟ ਦੀ ਸਮਰੱਥਾ ਵਾਲੇ ਪੈਨਲ ਲਗਾਉਣ ’ਤੇ 10000-50,000 ਰੁਪਏ ਦੀ ਸਬਸਿਡੀ ਦੇਣ ਦਾ ਪ੍ਰਸਤਾਵ ਦਿੱਤਾ ਹੈ।
Sanctioning of more than 81 lakh houses at a total investment of Rs.4.83 lakh crore under Pradhan Mantri Awas Yojana -Urban has helped meet the objectives of providing a roof to a large section of poor urban population in the country.
ਪ੍ਰਧਾਨਮੰਤਰੀ ਆਵਾਸ ਯੋਜਨਾ ( ਸ਼ਹਿਰੀ ) ਤਹਿਤ ਕੁੱਲ 4.83 ਲੱਖ ਕਰੋੜ ਰੁਪਏ ਦੇ ਨਿਵੇਸ਼ ਨਾਲ 81 ਲੱਖ ਤੋਂ ਵੀ ਜ਼ਿਆਦਾ ਮਕਾਨਾਂ ਦੇ ਨਿਰਮਾਣ ਦੀ ਪ੍ਰਵਾਨਗੀ ਨਾਲ ਦੇਸ਼ ਦੀ ਸ਼ਹਿਰੀ ਗ਼ਰੀਬ ਅਬਾਦੀ ਦੇ ਵੱਡੇ ਤਬਕੇ ਲਈ ਛੱਤ ਉਪਲੱਬਧ ਕਰਵਾਉਣ ਦੇ ਉਦੇਸ਼ ਨੂੰ ਪੂਰਾ ਕਰਨ ਵਿੱਚ ਮਦਦ ਮਿਲੀ ਹੈ ।
Ladakh, the roof of the world, is home to breathtaking Himalayan landscapes and an ancient Buddhist culture living in harmony with nature for over a thousand years.
ਲੱਦਾਖ, ਜੋ ਕਿ ਦੁਨੀਆ ਦੀ ਛੱਤ ਕਹਾਉਂਦਾ ਹੈ, ਉਨ੍ਹਾਂ ਹਿਮਾਲੀਆਈ ਨਜ਼ਾਰਿਆਂ ਅਤੇ ਬੋਧੀ ਸੱਭਿਆਚਾਰ ਦੇ ਕੁਦਰਤੀ ਸੁਮੇਲ ਨੂੰ ਦਰਸਾਉਂਦਾ ਹੈ, ਜੋ ਕਿ ਇੱਕ ਹਜ਼ਾਰ ਸਾਲ ਤੋਂ ਜ਼ਿਆਦਾ ਸਮੇਂ ਤੋਂ ਉਥੇ ਮੌਜੂਦ ਹੈ।
Our Housing for All programme will ensure that every Indian will have a safe and secure roof over her head by 2022, when India completes 75 years as an independent nation.
ਸਾਡਾ ‘ਸਭ ਲਈ ਆਵਾਸ’ ਪ੍ਰੋਗਰਾਮ ਇਹ ਯਕੀਨੀ ਬਣਾਏਗਾ ਕਿ ਹਰੇਕ ਭਾਰਤੀ ਸਾਲ 2022 ਤੱਕ ਆਪਣੇ ਸਿਰ ਉੱਤੇ ਇੱਕ ਸੁਰੱਖਿਅਤ ਛੱਤ ਰੱਖੇ; ਜਦੋਂ ਭਾਰਤ ਇੱਕ ਆਜ਼ਾਦ ਰਾਸ਼ਟਰ ਵਜੋਂ ਆਪਣੇ 75 ਵਰ੍ਹੇ ਮੁਕੰਮਲ ਕਰ ਲਵੇਗਾ।
Brothers and sisters, even today there are millions and millions of families in our country who dont have their own house, who dont have a roof on their heads.
ਭਾਈਓ, ਭੈਣੋਂ, ਸਾਡੇ ਦੇਸ਼ ਵਿੱਚ ਅੱਜ ਵੀ ਕਰੋੜਾਂ ਪਰਿਵਾਰ ਅਜਿਹੇ ਹਨ ਜਿਨ੍ਹਾਂ ਕੋਲ ਰਹਿਣ ਲਈ ਆਪਣਾ ਘਰ ਨਹੀਂ ਹੈ, ਆਪਣੀ ਛੱਤ ਨਹੀਂ ਹੈ ।
Advertisement - Remove
Brothers and sisters, it is our duty that we provide a roof on the head of the poorest of the poor, we provide a house to the poorest of the poor.
ਭਾਈਓ, ਭੈਣੋ, ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਗਰੀਬ ਤੋਂ ਗਰੀਬ ਵਿਅਕਤੀ ਨੂੰ ਛੱਤ ਦੇਈਏ, ਗਰੀਬ ਤੋਂ ਗਰੀਬ ਵਿਅਕਤੀ ਨੂੰ ਵੀ ਰਹਿਣ ਲਈ ਘਰ ਦੇਈਏ ।
Nearly 30 lakh of these houses have reached roof level of construction and 15 lakh of these houses are at finalization level.
ਇਨ੍ਹਾਂ ਵਿੱਚੋਂ 30 ਲੱਖ ਦੇ ਕਰੀਬ ਮਕਾਨਾਂ ਦੀ ਉਸਾਰੀ ਤਾਂ ਛੱਤ ਪੱਧਰ 'ਤੇ ਪਹੁੰਚ ਗਈ ਹੈ ਅਤੇ 15 ਲੱਖ ਮਕਾਨ ਉਸਾਰੀ ਦੇ ਆਖਰੀ ਪੜਾਅ 'ਤੇ ਹਨ।
Friends, The houses that are being provided, these are not just a roof on the head of homeless but they are also living examples of women empowerment.
ਸਾਥੀਓ, ਇਹ ਜੋ ਮਕਾਨ ਦਿੱਤੇ ਜਾ ਰਹੇ ਹਨ, ਇਹ ਸਿਰਫ਼ ਗ਼ਰੀਬ ਬੇਘਰ ਦੇ ਸਿਰ ’ਤੇ ਛੱਤ ਹੀ ਨਹੀਂ ਹੈ ਬਲਕਿ ਔਰਤਾਂ ਦੇ ਸਸ਼ਕਤੀਕਰਨ ਦਾ ਇਹ ਜੀਉਂਦਾ-ਜਾਗਦਾ ਸਬੂਤ ਹੈ।
Wind Power Project and Roof Solar Project are also being expedited.
ਵਿੰਡ ਪਾਵਰ ਪ੍ਰੋਜੈਕਟ ਅਤੇ ਰੂਫ ਸੋਲਰ ਪ੍ਰੋਜੈਕਟ ਵੀ ਤੇਜ਼ੀ ਨਾਲ ਪੂਰੇ ਕੀਤੇ ਜਾ ਰਹੇ ਹਨ।
Arrangements are also being made to paint the roof with a heat reflecting paint or alternatively provide a bamboo chic etc which will lower the temperature further. 5.
ਇਸ ਦਾ ਟ੍ਰਾਇਲ 20 ਜੂਨ ਨੂੰ ਕੀਤਾ ਜਾਵੇਗਾ ਅਤੇ ਟ੍ਰਾਇਲ ਦੇ ਨਤੀਜੇ ਰਿਕਾਰਡ ਕੀਤੇ ਜਾਣਗੇ। ਕੋਚਾਂ ਦੀ ਛੱਤ ਨੂੰ ਪੇਂਟ ਕਰਨ ਦੇ ਇਲਾਵਾ ਬਾਂਸ ਆਦਿ ਦੀ ਚਿਕ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ ਤਾਂ ਕਿ ਤਾਪਮਾਨ ਨੂੰ ਹੋਰ ਘਟਾਇਆ ਜਾ ਸਕੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading