Advertisement - Remove

ਹੇਠਾਂ - Example Sentences

Popularity:
Difficulty:
hēṭhāṁ  hethaan
ਭਾਰਤ ਉਨ੍ਹਾਂ ਕੁਝ ਦੇਸ਼ਾਂ ਵਿੱਚੋਂ ਹੈ, ਜਿੱਥੇ ਤਾਪਮਾਨ ਵਿੱਚ ਵਾਧੇ ਨੂੰ 2 ਡਿਗਰੀ ਸੈਲਸੀਅਸ ਤੋਂ ਹੇਠਾਂ ਰੱਖਣ ਦੇ ਪੈਰਿਸ ਸਮਝੌਤੇ ਦੇ ਟੀਚਿਆਂ ਦੇ ਅਨੁਰੂਪ ਕੰਮ ਕੀਤਾ ਜਾ ਰਿਹਾ ਹੈ।
India is one of the few countries whose actions are compliant with the Paris Agreement goal of keeping rise in temperature to below 2 degree Celsius.
ਉਨ੍ਹਾਂ ਕਿਹਾ ਕਿ ਭਾਰਤ ਉਨ੍ਹਾਂ ਕੁਝ ਦੇਸ਼ਾਂ ਵਿੱਚੋਂ ਇੱਕ ਹੈ, ਜਿੱਥੇ ਤਾਪਮਾਨ ਵਿੱਚ ਵਾਧੇ ਨੂੰ 2 ਡਿਗਰੀ ਸੈਲਸੀਅਸ ਤੋਂ ਹੇਠਾਂ ਰੱਖਣ ਦੇ ਪੈਰਿਸ ਸਮਝੌਤੇ ਦੇ ਟੀਚਿਆਂ ਦੇ ਅਨੁਰੂਪ ਕੰਮ ਕੀਤਾ ਜਾ ਰਿਹਾ ਹੈ।
He said India is one of the few countries whose actions are compliant with the Paris Agreement goal of keeping rise in temperature to below 2 degree Celsius.
ਸੀਮਾ ਸੜਕ ਸੰਗਠਨ (ਬੀਆਰਓ) ਨੇ ਰਿਸ਼ੀਕੇਸ਼-ਧਰਾਸੂ ਰਾਜਮਾਰਗ (ਐੱਨਐੱਚ 94) ਉੱਤੇ ਵਿਅਸਤ ਚੰਬਾ ਸ਼ਹਿਰ ਦੇ ਹੇਠਾਂ 440 ਮੀਟਰ ਲੰਮੀ ਸੁਰੰਗ ਪੁੱਟ ਕੇ ਇਹ ਪ੍ਰਮੁੱਖ ਉਪਲੱਬਧੀ ਹਾਸਲ ਕੀਤੀ ਹੈ।
Border Roads Organisation (BRO) achieved this major milestone by digging up a 440 m long Tunnel below the busy Chamba town on Rishikesh-Dharasu road Highway (NH 94).
ਪ੍ਰੋਗਰਾਮ ਦੇ ਪ੍ਰਾਥਮਿਕ ਲਾਭਾਰਥੀ ਗ਼ਰੀਬੀ ਰੇਖਾ ਦੇ ਹੇਠਾਂ ਵਾਲੇ ਪਰਿਵਾਰ, ਕਿਸਾਨ, ਸਿਹਤ ਕਰਮਚਾਰੀ, ਮਹਿਲਾਵਾਂ, ਮਹਿਲਾ ਸਵੈ-ਸਹਾਇਤਾ ਸਮੂਹ, ਵਿਧਵਾ, ਦਿੱਵਯਾਂਗਜਨ, ਸੀਨੀਅਰ ਨਾਗਰਿਕ, ਘੱਟ ਵੇਤਨ ਪ੍ਰਾਪਤ ਕਰਨ ਵਾਲੇ ਲੋਕ, ਨਿਰਮਾਣ ਸ਼੍ਰਮਿਕ ਅਤੇ ਹੋਰ ਕਮਜ਼ੋਰ ਸਮੂਹ ਹੋਣਗੇ।
The Primary Programme beneficiaries would be families below the poverty line, farmers, healthcare workers, women, womens self-help groups, widows, people with disabilities, senior citizens, low wage earners, construction workers and other vulnerable groups.
ਹੁਣ ਤੱਕ ਤੇ ਵੈਬੀਨਾਰ ਸੈਸ਼ਨਾਂ ਦੇ ਲਿੰਕ ਹੇਠਾਂ ਦਿੱਤੇ ਗਏ ਹਨ: ਵੈਬਿਨਾਰਾਂ ਦੇ ਸੈਸ਼ਨ ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਦੇ ਸਾਰੇ ਸੋਸ਼ਲ ਮੀਡੀਆ ਹੈਂਡਲਾਂ'ਤੇ ਵੀ ਉਪਲਬਧ ਹਨ।
The sessions of webinars are now available on the given links The sessions of webinars are also available on all social media handles of Ministry of Tourism, Government of India.
Advertisement - Remove
ਮੁੱਖ ਗੱਲਾਂ ਹੇਠਾਂ ਦਿੱਤੀਆਂ ਗਈਆਂ ਹਨ: - ਭਾਰਤ ਸਰਕਾਰ ਨੂੰ ਜੂਨ, 2020 ਤੱਕ 1,53,581 ਕਰੋੜ ਰੁਪਏ (ਕੁੱਲ ਰਸੀਦਾਂ ਦੇ ਸਬੰਧਿਤ ਬਜਟ ਅਨੁਮਾਨ 2020-21 ਦਾ 6.84 ਪ੍ਰਤੀਸ਼ਤ) ਪ੍ਰਾਪਤ ਹੋਏ ਹਨ।
The highlights are given below:- The Government of India has received Rs.1,53,581 crore (6.84 of corresponding BE 2020-21 of Total Receipts) upto Jun, 2020 comprising Rs.
ਉਨ੍ਹਾਂ ਕਿਹਾ ਕਿ ਇਨ੍ਹਾਂ ਕਦਮਾਂ ਨਾਲ ਲੋਕਾਂ ਦਾ ਆਤਮਵਿਸ਼ਵਾਸ ਵਧਿਆ ਹੈ; ਉਨ੍ਹਾਂ ਅੱਗੇ ਕਿਹਾ ਕਿ ਮੌਤ ਦਰ ਨੂੰ ਹੋਰ ਹੇਠਾਂ 1% ਉੱਤੇ ਲਿਆਉਣ ਦਾ ਟੀਚਾ ਛੇਤੀ ਹੀ ਹਾਸਲ ਕਰ ਲਿਆ ਜਾਵੇਗਾ।
He noted that these steps have boosted the confidence of people, and said that the target of bringing down the fatality rate below 1 can be achieved soon.
ਵਰਚੁਅਲ ਟੂਰ ਦਾ ਲਿੰਕ ਹੇਠਾਂ ਦਿੱਤਾ ਗਿਆ ਹੈ।
The link of virtual tour is given below.
ਡੈਸ਼ਬੋਰਡ ਦੀਆਂ ਕੁਝ ਵਿਸ਼ੇਸਤਾਵਾਂ ਹੇਠਾਂ ਦਰਸਾਈਆਂ ਗਈਆਂ ਹਨ : ****
Some of the features of the dashboard are illustrated below:
ਇਨ੍ਹਾਂ ਪਾਰਕਾਂ ਵਿਚ ਇਕ ਛੱਤ ਹੇਠਾਂ ਸਾਰੀਆਂ ਰੈਗੂਲੇਟਰੀ ਪ੍ਰਵਾਨਗੀਆਂ ਲਈ ਇਕੋ ਵਿੰਡੋ ਪ੍ਰਣਾਲੀ ਦੀ ਕਲਪਨਾ ਕੀਤੀ ਗਈ ਹੈ ।
It is envisaged to have a single window system in these parks for all regulatory approvals under one roof.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading