Advertisement - Remove

ਸੰਤ - Example Sentences

sata  sata
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅੱਜ ਉੱਤਰ ਪ੍ਰਦੇਸ਼ ਦੇ ਸੰਤ ਕਬੀਰ ਨਗਰ ਜ਼ਿਲ੍ਹੇ ਵਿੱਚ ਮਗਹਰ ਨਾਮ ਦੇ ਸਥਾਨ ’ਤੇ ਗਏ।
The Prime Minister, Shri Narendra Modi, visited Maghar in Sant Kabir Nagar district of Uttar Pradesh today.
ਸਿਵਾਗਿਰੀ ਮੱਠ ਭਾਰਤ ਦੇ ਮਹਾਨ ਸੰਤ ਅਤੇ ਸਮਾਜ ਸੁਧਾਰਕ ਸ੍ਰੀ ਨਾਰਾਇਣ ਗੁਰੂ ਦਾ ਪਵਿੱਤਰ ਨਿਵਾਸ ਹੈ।
Sivagiri is the holy abode of one of the great saints and social reformers of India, Sree Narayan Guru.
ਇਸ ਸੰਦਰਭ ਵਿੱਚ, ਉਨ੍ਹਾਂ ਨੇ ਮਹਾਨ ਸੰਤ ਕਵੀ, ਕਬੀਰ ਦਾ ਜ਼ਿਕਰ ਕੀਤਾ, ਜੋ ਇਸੇ ਖੇਤਰ ਨਾਲ ਹੀ ਸਬੰਧਤ ਸਨ।
In this context, he mentioned the great saint poet, Kabir, who also belonged to the same region.
ਇਸ ਸੰਦਰਭ ਵਿੱਚ, ਉਨ੍ਹਾਂ ਨੇ ਮਹਾਨ ਸੰਤ ਕਵੀ, ਕਬੀਰ ਦਾ ਜ਼ਿਕਰ ਕੀਤਾ, ਜੋ ਇਸੇ ਖੇਤਰ ਨਾਲ ਹੀ ਸਬੰਧਤ ਸਨ।
In this context, he mentioned the great saint poet, Kabir, who also belonged to the same region.
ਮਹਾਨ ਸੰਤ ਅਤੇ ਕਵੀ, ਕਬੀਰ ਦੀ 500 ਵੀਂ ਜਯੰਤੀ ਦੇ ਮੌਕੇ ਪ੍ਰਧਾਨ ਮੰਤਰੀ ਸੰਤ ਕਬੀਰ ਸਮਾਧੀ 'ਤੇ ਪੁਸ਼ਪਾਂਜਲੀਆਂ ਅਰਪਿਤ ਕਰਨਗੇ।
The Prime Minister will offer floral tributes at SantKabir Samadhi, on the occasion of the 500th death anniversary of the great saint and poet, Kabir.
Advertisement - Remove
ਪੱਛੜੀ ਜਾਤ ਨਾਲ ਸਬੰਧਤ ਇੱਕ ਸੰਤ ਤੇ ਸਮਾਜ-ਸੁਧਾਰਕ, ਜਿਸ ਨੇ ਸਮਾਜਕ ਨਿਆਂ ਨੂੰ ਉਤਸ਼ਾਹਿਤ ਕਰਨ ਲਈ ਜਾਤ-ਪਾਤ ਦੇ ਬੰਧਨਾਂ ਨੂੰ ਪਛਾੜਿਆ ਸੀ।
A saint and social reformer from a backward caste who transcended the barriers of caste and promoted social justice.
ਉਹ ਸਮਾਜਕ ਇੱਕਸੁਰਤਾ ਦੇ ਸੰਤ ਸਨ।
He was the saint of social harmony.
ਪ੍ਰਧਾਨ ਮੰਤਰੀ ਨੇ ਸੰਤ ਥਿਰੁਵਲੱਵਰ ਅਤੇ ਸ੍ਰੀ ਏਕਨਾਥ ਰਾਨਾਡੇ ਨੂੰ ਵੀ ਸ਼ਰਧਾਂਜਲੀਆਂ ਭੇਂਟ ਕੀਤੀਆਂ ।
The Prime Minister also paid homage to Saint Thiruvalluvar and Shri Eknath Ranade.
ਮੈਂ ਸੰਤ ਰਾਮਾਨੁਜਾਚਾਰਿਆ ਜੀ ਨੂੰ ਆਦਰ ਪੂਰਵਕ ਨਮਨ ਕਰਦਾ ਹਾਂ, ਸ਼ਰਧਾ ਦੇ ਫੁੱਲ ਅਰਪਿਤ ਕਰਦਾ ਹਾਂ।
I respectfully salute Saint Ramanujacharya and pay tributes to him.
ਅੱਜ ਜਦ ਮੈਂ ਬਾਬਾ ਸਾਹਿਬ ਦੀ ਗੱਲ ਕਰਦਾ ਹਾਂ, ਸੰਤ ਰਾਮਾਨੁਜਾਚਾਰਿਆ ਜੀ ਦੀ ਗੱਲ ਕਰਦਾ ਹਾਂ ਤਾਂ 12ਵੀਂ ਸਦੀ ਦੇ ਕਰਨਾਟਕ ਦੇ ਮਹਾਨ ਸੰਤ ਅਤੇ ਸਮਾਜ ਸੁਧਾਰਕ ਜਗਤ ਗੁਰੂ ਬਸਵੇਸ਼ਵਰ ਜੀ ਦੀ ਵੀ ਯਾਦ ਆਉਂਦੀ ਹੈ।
Today when I refer to Babasaheb, when I talk about Ramanujacharya, I’m also reminded of the great 12th century saint & social reformer from Karnataka Jagat Guru Basaveshwar.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading