Advertisement - Remove

ਸਰੂਪ - Example Sentences

Popularity:
Difficulty:
sarūpa  saroopa
ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਕਿਵੇਂ 2014 ਤੋਂ ਲੈਕੇ ਸੰਮੇਲਨ ਦੇ ਦਾਇਰੇ ਅਤੇ ਸਰੂਪ ਵਿੱਚ ਤਬਦੀਲੀ ਆਈ ਹੈ। ਸਭ ਤੋਂ ਪਹਿਲਾਂ ਇਸ ਦਾ ਆਯੋਜਨ ਦਿੱਲੀ ਤੋਂ ਬਾਹਰ ਕਰਨਾ ਸ਼ੁਰੂ ਕੀਤਾ ਗਿਆ।
The Prime Minister recalled how the nature and scope of the Conference have changed since 2014, beginning with its being shifted out of Delhi.
ਐਕਟ ਦੇ ਮੌਜੂਦਾ ਸਰੂਪ ਵਿੱਚ ਉਪਰੋਕਤ ਉਪਬੰਧਾਂ ਦੀ ਸ਼ਬਦਾਵਲੀ ਕਾਰਨ ਚੇਅਰਪਰਸਨ ਅਨਿਸ਼ਚਿਤ ਸਮੇਂ ਲਈ ਅਹੁਦੇ ‘ਤੇ ਬਣੇ ਰਹੇ ਕਿਉਂਕਿ ਨਿਯੁਕਤੀ ਲਈ ਉਪਯੁਕਤ ਉੱਤਰਾਧਿਕਾਰੀ ਨਹੀਂ ਮਿਲ ਸਕਿਆ।
The wording of the above provisions of the Act in its present form has resulted in continuation of a Chairman for an indefinite period as no suitable successor could be found eligible for appointment.
ਐਕਟ ਦੇ ਮੌਜੂਦਾ ਸਰੂਪ ਵਿੱਚ ਉਪਰੋਕਤ ਉਪਬੰਧਾਂ ਦੀ ਸ਼ਬਦਾਵਲੀ ਕਾਰਨ ਚੇਅਰਪਰਸਨ ਅਨਿਸ਼ਚਿਤ ਸਮੇਂ ਲਈ ਅਹੁਦੇ ‘ਤੇ ਬਣੇ ਰਹੇ ਕਿਉਂਕਿ ਨਿਯੁਕਤੀ ਲਈ ਉਪਯੁਕਤ ਉੱਤਰਾਧਿਕਾਰੀ ਨਹੀਂ ਮਿਲ ਸਕਿਆ।
The wording of the above provisions of the Act in its present form has resulted in continuation of a Chairman for an indefinite period as no suitable successor could be found eligible for appointment.
ਮੈਂ ਅੰਕਟਾਡ ਦਾ ਵੀ ਧੰਨਵਾਦ ਕਰਾਂਗਾ ਜਿਸ ਨੇ ਭਾਰਤ ਦੀ ਇਸ ਪਹਿਲ ਨੂੰ ਮਜ਼ਬੂਤੀ ਨਾਲ ਅੱਗੇ ਵਧਾਇਆ ਹੈ ਅਤੇ ਉਸ ਨੂੰ ਇਸ ਸਰੂਪ ਤੱਕ ਲਿਆਉਣ ਲਈ ਕਾਰਜਸ਼ੀਲ ਭੂਮਿਕਾ ਨਿਭਾਈ।
I would also like to express gratitude to UNCTAD for having supported India’s initiative and playing an active role in bringing it to this stage.
ਉਨ੍ਹਾਂ ਕਿਹਾ ਕਿ ਸੰਮੇਲਨ ਦੇ ਨਵੇਂ ਸਰੂਪ ਦੇ ਸਾਹਮਣੇ ਆਉਣ ਨਾਲ ਇਸ ਵਿੱਚ ਹੋਣ ਵਾਲੀ ਚਰਚਾ ਦੀ ਕੁਆਲਟੀ ਵਿੱਚ ਵੀ ਕਾਫੀ ਸੁਧਾਰ ਹੋਇਆ ਹੈ।
He said the new format of the Conference has resulted in a marked improvement in the quality of discussions.
Advertisement - Remove
ਜ਼ਿਆਦਾ ਟੈਕਸ ਪ੍ਰੋਤਸਾਹਨ ਨਾਲ ਇਸ ਖੇਤਰ ਵਿੱਚ ਵਿਆਪਕ ਨਿਵੇਸ਼ ਨੂੰ ਆਕਰਸ਼ਿਤ ਕੀਤਾ ਜਾ ਸਕੇਗਾ ਅਤੇ ਇਸ ਖੇਤਰ ਦੇ ਸੀਜ਼ਨਲ ਸਰੂਪ ਨੂੰ ਧਿਆਨ ਵਿੱਚ ਰੱਖਦਿਆਂ ਕਿਰਤ ਕਾਨੂੰਨਾਂ ਵਿੱਚ ਸੁਧਾਰ ਨਾਲ ਉਤਪਾਦਨ ਪੱਧਰ ਵਿੱਚ ਵਾਧਾ ਸੰਭਵ ਹੋ ਸਕੇਗਾ।
Enhanced Tax incentive would attract large scale investments in the sector and reform in labour law in view of seasonal nature of the sector will support economies of scale.
ਸਹਿਮਤੀ ਪੱਤਰ ਨੂੰ ਲਾਗੂ ਕਰਨ ਸਬੰਧੀ ਪ੍ਰੋਜੈਕਟ ਲਈ ਪੈਸੇ ਦੇ ਪ੍ਰਬੰਧਨ ਸਰੂਪ ਦੋਹਾਂ ਧਿਰਾਂ ਵੱਲੋਂ ਆਪਸੀ ਤੌਰ ‘ਤੇ ਸਹਿਮਤੀ ਵੱਖ-ਵੱਖ ਸਮਝੌਤਿਆਂ ਵਿੱਚ ਦਿੱਤੀ ਜਾਵੇਗੀ।
Funding of projects related to the execution of this MoU will be structured in separate individual arrangements, mutually agreed by both parties.
ਪ੍ਰਧਾਨ ਮੰਤਰੀ ਨੇ ਉਮੀਦ ਪ੍ਰਗਟਾਈ ਕਿ ਨੈਸ਼ਨਲ ਯੂਥ ਪਾਰਲੀਮੈਂਟ ਫੈਸਟੀਵਲ ਮੰਚ ਨੌਜਵਾਨਾਂ ਦੀ ਲਈ ਊਰਜਾ ਨੂੰ ਉਚਿਤ ਦਿਸ਼ਾ ਤੇ ਸਰੂਪ ਦੇਣ ਦੇ ਨਾਲ-ਨਾਲ ਇੱਕ ਬਿਹਤਰ ਸੰਵਾਦ ਪ੍ਰਕਿਰਿਆ ਪ੍ਰਦਾਨ ਕਰੇਗਾ ।
Prime Minister expressed hope that National Youth Parliament Festival platform would provide direction and shape to the energy of the youth and a better dialogue process.
ਮੈਂ ਸਮਝਦਾ ਹਾਂ ਕਿ ਅੱਜ ਅਸੀਂ ਯੋਗੀ ਜੀ ਦੇ ਉਸ ਆਤਮਿਕ ਸਰੂਪ ਦੇ ਨਾਲ ਇੱਕ ਸਹਿ-ਯਾਤਰਾ ਦਾ ਅਹਿਸਾਸ ਕਰਦੇ ਹਾਂ, ਤਦ ਸੰਤ ਕਬੀਰ ਦਾਸ ਦੀ ਇਹ ਗੱਲ ਓਨੀ ਹੀ ਸਟੀਕ ਹੈ ਕਿ ਯੋਗੀ ਜਾਂਦੇ ਨਹੀਂ ਹੈ, ਯੋਗੀ ਆਉਂਦੇ ਨਹੀਂ ਹਨ, ਉਹ ਸਾਡੇ ਵਿੱਚ ਹੀ ਹੁੰਦੇ ਹਨ।
I think today while having a feel of travelling together with the spiritual form of yogi gives us the correctness of the words of Kabir Das Ji that: Yogis never go or come, rather they are with us for ever.
ਪਿਛਲੇ ਚਾਰ ਸਾਲਾਂ ਦੌਰਾਨ ਸਾਡੀ ਸਰਕਾਰ ਦਾ ਫੋਕਸ ਸਰਕਾਰ ਦਾ ਸਰੂਪ ਘਟਾਉਣ ਅਤੇ ਗਵਰਨੈਂਸ ਵਧਾਉਣ ‘ਤੇ ਰਿਹਾ ਹੈ।
Over the last four years, the focus of my Government has been to reduce Government and enhance Governance.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading