Advertisement - Remove

ਸਭਿਆਚਾਰ - Example Sentences

Popularity:
Difficulty:
sabhi'ācāra  sabhiaachaara
ਉਨ੍ਹਾਂ ਕਿਹਾ ਕਿ ਮਾਨਵ ਅਧਿਕਾਰਾਂ ਦੀ ਸੁਰੱਖਿਆ ਸਾਡੇ ਸੱਭਿਆਚਾਰ ਦਾ ਇੱਕ ਮਹੱਤਵਪੂਰਨ ਹਿੱਸਾ ਰਿਹਾ ਹੈ।
He said that the protection of human rights has been an important part of our culture.
1 vote
ਰੂਸੀ ਫੈਡਰੇਸ਼ਨ ਦੇ ਸੱਭਿਆਚਾਰ ਕ ਮੰਤਰਾਲੇ ਅਤੇ ਭਾਰਤ ਗਣਰਾਜ ਦੇ ਸੱਭਿਆਚਾਰ ਮੰਤਰਾਲੇ ਵਿਚਕਾਰ 2017-2019 ਲਈ ਸੱਭਿਆਚਾਰਕ ਅਦਾਨ -ਪ੍ਰਦਾਨ ਦਾ ਪ੍ਰੋਗਰਾਮ
The program of cultural exchanges between the Ministry of Culture of the Russian Federation and the Ministry of Culture of the Republic of India for 2017-2019.
1 vote
ਇਹ ਸਾਡੀ ਸਰਕਾਰ ਦੇ ਕੰਮ ਕਰਨ ਦਾ ਤਰੀਕਾ ਹੈ , ਸਾਡਾ ਕਾਰਜ ਸੱਭਿਆਚਾਰ ਹੈ ।
This is the modus operandi of our government. This is our work culture.
1 vote
ਪ੍ਰਧਾਨ ਮੰਤਰੀ ਨੇ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਸੀ ਹਜ਼ਾਰਾਂ ਵਰ੍ਹਿਆਂ ਦੇ ਸਾਂਝੇ ਸੱਭਿਆਚਾਰ ਅਤੇ ਸੱਭਿਅਤਾ, ਭੁਗੋਲ ਅਤੇ ਇਤਿਹਾਸ, ਭਾਰਤ ਅਤੇ ਮਿਆਂਮਾਰ ਦੇ ਮਹਾਨ ਬੇਟੇ-ਬੇਟੀਆਂ ਦੀਆਂ ਅਕਾਂਖਿਆਵਾਂ ਅਤੇ ਪ੍ਰਾਪਤੀਆਂ ਦੀ ਪ੍ਰਤੀਨਿਧਤਾ ਕਰਦੇ ਹੋ ।
“You represent thousands of years of the shared culture and civilisation, geography and history, aspiration and achievements of the great sons and daughters of India and Myanmar,” the Prime Minister said, addressing the gathering.
ਪ੍ਰਧਾਨ ਮੰਤਰੀ ਨੇ ਕਿਹਾ ਕਿ ਜੀਐੱਸਟੀ ਦੇਸ਼ ਭਰ ਵਿੱਚ ਇੱਕ ਨਵੇਂ ਸੱਭਿਆਚਾਰ ਦਾ ਵਿਕਾਸ ਕਰ ਰਿਹਾ ਹੈ ।
The Prime Minister said GST is ushering in a new culture across the nation.
Advertisement - Remove
ਪ੍ਰਧਾਨ ਮੰਤਰੀ ਨੇ ਕਿਹਾ ਕਿ ਜੀਐੱਸਟੀ ਦੇਸ਼ ਭਰ ਵਿੱਚ ਇੱਕ ਨਵੇਂ ਸੱਭਿਆਚਾਰ ਦਾ ਵਿਕਾਸ ਕਰ ਰਿਹਾ ਹੈ ।
The Prime Minister said GST is ushering in a new culture across the nation.
ਪ੍ਰਧਾਨ ਮੰਤਰੀ ਨੇ ਭਾਰਤੀ ਸੱਭਿਅਤਾ ਅਤੇ ਸੱਭਿਆਚਾਰ ਦੀਆਂ ਕਦਰਾਂ-ਕੀਮਤਾਂ ਅਸਥਿਰਤਾ ਦੇ ਇਸ ਦੌਰ ਵਿੱਚ ਸਾਰੀ ਦੁਨੀਆ ਨੂੰ ਅਗਵਾਈ ਦੇ ਸਕਦੀਆਂ ਹਨ।
The Prime Minister said that the values of Indian civilization and culture can provide guidance to the entire world, in an era of instability.
ਇਸ ਸਹਿਮਤੀ ਪੱਤਰ ਦਾ ਉਦੇਸ਼ ਭਾਰਤੀ ਨੌਜਵਾਨਾਂ ਵਿੱਚ ਅੰਤਰਰਾਸ਼ਟਰੀ ਸੰਦਰਭ ਪੈਦਾ ਕਰਨਾ ਹੈ ਤਾਂ ਕਿ ਵਿਚਾਰਾਂ, ਕਦਰਾਂ ਕੀਮਤਾਂ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਨੌਜਵਾਨਾਂ ਨੂੰ ਸ਼ਾਂਤੀ ਅਤੇ ਸੂਝ-ਬੂਝ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਜਾਵੇ।
The objective of the MoU is to create international perspective among the Indian Youth, to promote exchange of ideas, values and culture and to involve them in promoting peace and understanding.
ਇਸ ਸਹਿਮਤੀ ਪੱਤਰ ਦਾ ਉਦੇਸ਼ ਭਾਰਤੀ ਨੌਜਵਾਨਾਂ ਵਿੱਚ ਅੰਤਰਰਾਸ਼ਟਰੀ ਸੰਦਰਭ ਪੈਦਾ ਕਰਨਾ ਹੈ ਤਾਂ ਕਿ ਵਿਚਾਰਾਂ, ਕਦਰਾਂ ਕੀਮਤਾਂ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਨੌਜਵਾਨਾਂ ਨੂੰ ਸ਼ਾਂਤੀ ਅਤੇ ਸੂਝ-ਬੂਝ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਜਾਵੇ।
The objective of the MoU is to create international perspective among the Indian Youth, to promote exchange of ideas, values and culture and to involve them in promoting peace and understanding.
ਦੋਹਾਂ ਨੇਤਾਵਾਂ ਨੇ ਭਾਰਤ ਅਤੇ ਮਾਲਦੀਵ ਵਿਚਾਲੇ ਗੁਆਂਢੀ ਦੇਸ਼ਾਂ ਵਜੋਂ ਸਬੰਧਾਂ ਦੀ ਚਰਚਾ ਕੀਤੀ, ਜਿਹੜੇ ਭਾਰਤੀ ਮਹਾਂਸਾਗਰ ਵਿੱਚ ਸਾਂਝੇ ਇਤਿਹਾਸ, ਸੱਭਿਆਚਾਰ ਅਤੇ ਸਮੁੰਦਰੀ ਹਿਤਾਂ ਨਾਲ ਜੁੜੇ ਹਨ।
They discussed the ties between India and Maldives as close neighbours bound by shared history, culture and maritime interests in the Indian Ocean.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading