Advertisement - Remove

ਮੀਂਹ - Example Sentences

mīnha  meenha
ਅਤੇ ਕਦੇ-ਕਦੇ ਵਾਧੂ ਮੀਂਹ ਅਤੇ ਵਿਨਾਸ਼ਕਾਰੀ ਹੜ੍ਹ ਵੀ ਲਿਆਉਂਦਾ ਹੈ।
It’s a vagary of Nature that some places have received higher rainfall compared to other places.
ਸ਼੍ਰੀ ਨਾਇਡੂ ਨੇ ਮੀਂਹ ਦਾ ਪਾਣੀ ਇਕੱਠਾ ਕਰਨ ਦੀ ਪ੍ਰਣਾਲੀ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਵਿਦਿਆਰਥੀਆਂ ਦੀ ਸਹਾਇਤਾ ਲਈ ਸਮਾਨ ਅਵਸਰ ਸੈੱਲ ਜਿਹੇ ਸੰਸਥਾਨ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ।
I hope the new educational policy will address various concerns on reforming the system and fulfill the need for India-centric education architecture.
ਸ਼੍ਰੀ ਮੋਦੀ ਨੇ ਕਿਹਾ ਕਿ ਜਲ ਸੰਭਾਲ਼, ਮੀਂਹ ਦੇ ਪਾਣੀ ਦੀ ਸੰਭਾਲ਼ ਅਤੇ ਜਲ ਸੰਸਾਧਨਾਂ ਦੇ ਵਿਕਾਸ ਲਈ ਸ਼ੁਰੂ ਕੀਤੇ ਗਏ ਜਲ ਜੀਵਨ ਮਿਸ਼ਨ ਉੱਤੇ ਅਗਲੇ ਕੁਝ ਸਾਲਾਂ ਵਿੱਚ ਲਗਭਗ 50 ਬਿਲੀਅਨ ਡਾਲਰ ਖਰਚ ਕੀਤੇ ਜਾਣਗੇ।
Shri Modi said that Jal Jeevan mission has been launched for water conservation, rainwater harvesting and for the development of water resources and approximately 50 billion dollars is going to be spent on this in the next few years.
ਉਪ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਦੇਸ਼ ਭਰ ਦੇ ਨਗਰਪਾਲਿਕਾਵਾਂ ਦੇ ਅਧਿਕਾਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਨਵੀਆਂ ਇਮਾਰਤਾਂ ਵਿੱਚ ਸੋਲਰ ਰੂਫ ਪੈਨਲ ਅਤੇ ਮੀਂਹ ਦੇ ਪਾਣੀ ਨਾਲ ਸਿੰਜਾਈ ਨੂੰ ਯਕੀਨੀ ਬਣਾਉਣ।
The Vice President said he had advised municipal authorities across the nation to make the use of solar roof panels and rainwater harvesting mandatory for new buildings.
ਇਸ ਪ੍ਰੋਗਰਾਮ ਦੇ ਤਹਿਤ, ਲਾਜ਼ਮੀ ਤੱਤਾਂ ਦੇ ਰੂਪ ਵਿੱਚ ਜਲ ਸਰੋਤਾਂ ਦੀ ਸਥਿਰਤਾ ਨੂੰ ਸੁਨਿਸ਼ਚਿਤ ਕਰਨ ਸਬੰਧੀ ਉਪਾਵਾਂ ਨੂੰ ਵੀ ਲਾਗੂ ਕੀਤੀ ਜਾਂਦਾ ਹੈ, ਜਿਨ੍ਹਾਂ ਵਿੱਚ ਗ੍ਰੇਅ ਵਾਟਰ ਮੈਨੇਜਮੈਂਟ ਜ਼ਰੀਏ ਰੀਚਾਰਜ ਅਤੇ ਮੁੜ ਵਰਤੋਂ, ਜਲ ਸੰਭਾਲ਼, ਮੀਂਹ ਦਾ ਪਾਣੀ ਇਕੱਠਾ ਕਰਨਾ ਆਦਿ ਸ਼ਾਮਲ ਹਨ।
The programme also implement source sustainability measures as mandatory elements, such as recharge and reuse through grey water management, water conservation, rain water harvesting.
Advertisement - Remove
2ਮਈ ਨੂੰ ਨਿਕੋਬਾਰ ਟਾਪੂਆਂ ਵਿੱਚ ਕੁੱਝ ਸਥਾਨਾਂ ਤੇ ਭਾਰੀ ਤੋਂ ਬਹੁਤ ਭਾਰੀ ਵਰਖਾ ਹੋ ਸਕਦੀ ਹੈ ਅਤੇ 1 ਅਤੇ 3 ਮਈ ਨੂੰ ਇਨ੍ਹਾਂ ਹੀ ਖੇਤਰਾਂ ਵਿੱਚ ਕਈ ਵੱਖ ਵੱਖ ਥਾਵਾਂ ਤੇ ਭਾਰੀ ਮੀਂਹ ਪੈ ਸਕਦਾ ਹੈ।
Heavy to very heavy rain fall at a few places are also likely over Nicobar Islands on 02nd May and heavy rain at isolated places on 01st 03rd May over the same region.
ਰਾਏਚੁਰ ਜ਼ਿਲ੍ਹੇ ਵਿੱਚ ਮੀਂਹ ਕਾਰਨ ਲੋਕਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ।
Residents struggle as rain lashes Raichur district.
ਕਦੀ ਅੱਠ ਮਹੀਨੇ ਤੱਕ ਬੱਚੇ ਦੀ ਗਰੋਥ ਠੀਕ ਹੋ ਰਹੀ ਹੈ , ਵਜ਼ਨ ਬਰਾਬਰ ਚੱਲ ਰਿਹਾ ਹੈ ; ਮੀਂਹ ਦਾ ਮੌਸਮ ਆ ਗਿਆ - ਅਚਾਨਕ ਬਿਮਾਰੀਆਂ ਦਾ ਦੌਰ ਚੱਲ ਪਿਆ ।
Sometimes even if the growth of a child is good for 8 months but suddenly he or she falls ill due to the rainy season, then the growth of the past eight months will be of no use.
ਮੌਸਮ ਦੀ ਮਿਹਰਬਾਨੀ ਖੇਤੀ ਲਈ, ਅਰਥਵਿਵਸਥਾ ਲਈ ਉਮੀਦਾਂ ਨਾਲ ਭਰੀ ਹੋਈ ਹੈ, ਲੇਕਿਨ ਭਾਰੀ ਮੀਂਹ ਦੇ ਚਲਦਿਆਂ ਦੇਸ਼ ਦੇ ਕੁਝ ਹਿੱਸਿਆਂ ਵਿੱਚ ਲੋਕਾਂ ਨੂੰ ਤਕਲੀਫ਼ ਵੀ ਹੋ ਰਹੀ ਹੈ।
Good monsoon is a blessing for agriculture and a sound economy but this heavy rainfall in some parts of the country is bringing miseries to the people.
ਇੱਥੋਂ ਤੱਕ ਕਿ ਮਾਲੇ ਵਿੱਚ ਭਾਰੀ ਮੀਂਹ ਕਾਰਨ ਸਥਿਤੀ ਮੁਸ਼ਕਿਲ ਹੋ ਗਈ ਪਰ ਬੇੜੇ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਪੂਰੇ ਪ੍ਰਬੰਧ ਕੀਤੇ ਗਏ।
Even as heavy rains at Male made conditions difficult, the ship made arrangements to ensure safety of people.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading