Advertisement - Remove

ਦੇਸ਼ - Example Sentences

dēśa  desha
ਪ੍ਰਧਾਨ ਮੰਤਰੀ ਨੇ ਕਿਹਾ ਕਿ ਜੀਐੱਸਟੀ ਦੇਸ਼ ਭਰ ਵਿੱਚ ਇੱਕ ਨਵੇਂ ਸੱਭਿਆਚਾਰ ਦਾ ਵਿਕਾਸ ਕਰ ਰਿਹਾ ਹੈ ।
The Prime Minister said GST is ushering in a new culture across the nation.
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਹੋਏ ਕਾਮਨ ਮੋਬਿਲਿਟੀ ਕਾਰਡ ਦੇ ਉਦਘਾਟਨ ਦੇ ਬਾਅਦ ਪੂਰੇ ਦੇਸ਼ ਵਿੱਚ ਯਾਤਰਾ ਦੇ ਕਈ ਤਰ੍ਹਾਂ ਦੇ ਕਾਰਡਾਂ ਦੀ ਵਰਤੋਂ ਕਰਨ ਦੀ ਜ਼ਰੂਰਤ ਨਹੀਂ ਰਹਿ ਜਾਵੇਗੀ ।
The Prime Minister said that the common mobility card unveiled today, eliminates the need for having multiple cards for travelling in metro and using other means of transportation throughout the country.
ਬਿਲ ਵਿੱਚ ਨੈਸ਼ਨਲ ਡੈਮ ਸੇਫਟੀ ਅਥਾਰਿਟੀ ਦਾ ਗਠਨ ਰੈਗੂਲੇਟਰੀ ਸੰਸਥਾ ਵਜੋਂ ਕਰਨ ਦੀ ਵਿਵਸਥਾ ਹੈ। ਇਹ ਅਥਾਰਿਟੀ ਨੀਤੀ, ਦਿਸ਼ਾ-ਨਿਰਦੇਸ਼ ਅਤੇ ਦੇਸ਼ ਵਿੱਚ ਡੈਮ ਸੁਰੱਖਿਆ ਲਈ ਮਿਆਰਾਂ ਨੂੰ ਲਾਗੂ ਕਰੇਗੀ।
The Bill provides for establishment of National Dam Safety Authority as a regulatory body which shall discharge functions to implement the policy, guidelines and standards for dam safety in the country.
ਤੁਸੀਂ ਜੋ ਭਾਈਵਾਲੀਆਂ ਬਣਾਈਆਂ ਅਤੇ ਨੈੱਟਵਰਕ ਕਾਇਮ ਕੀਤੇ ਹਨ, ਉਹ ਹਰ ਬ੍ਰਿਕਸ ਦੇਸ਼ ਵਿੱਚ ਆਰਥਿਕ ਵਿਕਾਸ ਦੀਆਂ ਕਹਾਣੀਆਂ ਨੂੰ ਤਾਕਤ ਪ੍ਰਦਾਨ ਕਰ ਰਹੇ ਹਨ।
The partnerships you have forged and the networks you have created are energizing the economic growth stories in each BRICS country.
ਡਿਜੀਟਲ ਇੰਡੀਆ, ਸਟਾਰਟ ਅੱਪ ਇੰਡੀਆ ਅਤੇ ਮੇਕ ਇਨ ਇੰਡੀਆ ਵਰਗੇ ਪ੍ਰੋਗਰਾਮ ਦੇਸ਼ ਦੇ ਆਰਥਿਕ ਖਾਕੇ ਨੂੰ ਬਦਲ ਰਹੇ ਹਨ।
Programmes like Digital India, Start Up India and Make in India are changing the economic landscape of the country.
Advertisement - Remove
ਇਹ ਸਿਰਫ ਤਾਮਿਲਨਾਡੂ ਸੂਬੇ ਵਿੱਚ ਹੀ ਨਹੀਂ ਸਗੋਂ ਸਾਰੇ ਦੇਸ਼ ਭਰ ਵਿੱਚ ਹੋਇਆ ਹੈ।
Not just in the State of Tamil Nadu, but in the entire country.
ਇਸ ਮੌਕੇ ’ਤੇ ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇਸ਼ ਵਿੱਚ ਵਪਾਰ ਲਈ ਇੱਕ ਅਨੁਕੂਲ ਮਾਹੌਲ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ।
Speaking on the occasion, he said, the Government is constantly working to create a conducive environment for business in the country.
ਉਨ੍ਹਾਂ ਨੇ ਦੇਸ਼ ਦੇ ਕੁਝ ਹਿੱਸਿਆਂ ਵਿੱਚ ਆਏ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਲੋਕਾਂ ਨਾਲ ਹਮਦਰਦੀ ਪ੍ਰਗਟਾਈ।
He offered condolences to people affected by floods in some parts of the country.
ਉਨ੍ਹਾਂ ਕਿਹਾ ਕਿ ਭਾਰਤ ਹੁਣ ਦੇਸ਼ ਦੇ ਨਿਰਮਾਣ ਲਈ ਇਕੱਠੇ ਹੋ ਰਹੇ ਹਨ।
He said that Indians are now coming together to build the nation.
ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਵਿੱਚ ਅਜਿਹਾ ਕਰਨ ਵਾਲਾ ਚੌਥਾ ਦੇਸ਼ ਬਣ ਜਾਵੇਗਾ।
He said India would become the fourth nation in the world to do so.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading