Advertisement - Remove

ਗੁਣਵੱਤਾ - Example Sentences

Popularity:
guṇavatā  gunavataa
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਸ਼ੁਰੂ ਕੀਤਾ ਗਿਆ ‘ਇੰਡੀਆ ਹੈਂਡਲੂਮ ਬ੍ਰਾਂਡ’ ਬੁਣਕਰਾਂ, ਨਿਰਮਾਤਾਵਾਂ ਅਤੇ ਉਪਭੋਗਤਾਵਾਂ ਦਰਮਿਆਨ ਇੱਕ ਪੁਲ ਹੈ ਜੋ ਬੁਣਕਰਾਂ ਲਈ ਅਧਿਕ ਆਮਦਨ ਅਤੇ ਉਪਭੋਗਤਾਵਾਂ ਲਈ ਗੁਣਵੱਤਾ ਭਰਪੂਰ ਉਤਪਾਦ ਸੁਨਿਸ਼ਚਿਤ ਕਰਦਾ ਹੈ।
She said that India Handloom Brand launched by the Prime Minister, Narendra Modi, is a bridge between weavers, manufacturers and consumers, ensuring increased earnings for weavers and quality products for consumers.
ਕੋਲੇ ਦੀ ਗੁਣਵੱਤਾ ਦੀ ਨਿਗਰਾਨੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਅਤੇ ਨਿਰਪੱਖਤਾ ਨੂੰ ਯਕੀਨੀ ਬਣਾਉਣ ਲਈ ਉੱਤਮ ਐਪ ਲਾਂਚ ਕੀਤੀ ਗਈ ਹੈ।
UTTAM App has been launched for ensuring transparency and efficiency in coal quality monitoring process.
ਲਾਭ ਫਿਲਹਾਲ ਕੇਂਦਰੀ ਵਿਦਿਆਲੇ ਦੇਸ਼ ਵਿੱਚ 12 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਗੁਣਵੱਤਾ ਸੰਪੰਨ ਸਿੱਖਿਆ ਪ੍ਰਦਾਨ ਕਰ ਰਹੇ ਹਨ। ਜਵਾਹਰ ਨਵੋਦਯਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਲਗਭਗ 2.50 ਲੱਖ ਵਿਦਿਆਰਥੀਆਂ ਨੂੰ ਮੁਫ਼ਤ ਆਧੁਨਿਕ ਸਿੱਖਿਆ ਪ੍ਰਦਾਨ ਕਰ ਰਹੇ ਹਨ।
Benefits: At present the KVs are imparting quality education to more than 12 lakh students and JNVs are providing modern education free of cost to nearly 2.50 lakh students in different parts of the country.
ਕਮੇਟੀ ਦੇ ਮੈਂਬਰਾਂ ਨੇ ਸੰਸਥਾਨ ਵਿੱਚ ਸੰਚਾਰ ‘ਤੇ ਖੋਜ ਕਾਰਜ ਦੀ ਗੁਣਵੱਤਾ ਵਿੱਚ ਸੁਧਾਰ ਲਈ ਮੰਤਰਾਲੇ ਦੀ ਸ਼ਲਾਘਾ ਕੀਤੀ।
Members of the Committee appreciated the efforts of the Ministry in improving the quality of the research work on communication in the Institute.
ਲਾਭ ਇਸ ਸੰਸਥਾਗਤ ਸੁਧਾਰ ਨਾਲ ਗੁਣਵੱਤਾ ਵਿੱਚ ਅਤੇ ਕੌਸ਼ਲ ਵਿਕਾਸ ਪ੍ਰੋਗਰਾਮਾਂ ਦੀ ਮਾਰਕੀਟ ਪ੍ਰਸੰਗਿਕਤਾ ਵਿੱਚ ਸੁਧਾਰ ਆਵੇਗਾ ਜਿਸ ਨਾਲ ਵੋਕੇਸ਼ਨਲ ਸਿੱਖਿਆ ਅਤੇ ਟ੍ਰੇਨਿੰਗ ਦੀ ਭਰੋਸੇਯੋਗਤਾ ਵਧੇਗੀ ਅਤੇ ਕੌਸ਼ਲ ਪ੍ਰੋਗਰਾਮਾਂ ਵਿੱਚ ਨਿਜੀ ਨਿਵੇਸ਼ ਅਤੇ ਨਿਯੁਕਤੀ ਕਰਤਿਆੰ ਦੀ ਸ਼ਮੂਲੀਅਤ ਨੂੰ ਉਤਸ਼ਾਹ ਮਿਲੇਗਾ।
Benefits: This institutional reform will lead to improvement in quality and market relevance of skill development programs lending credibility to vocational education and training encouraging greater private investment and employer participation in the skills space.
Advertisement - Remove
ਵਰਟੀਕਲ ਦ੍ਰਿਸ਼ਟੀ ਨਾਲ ਅਸੀਂ ਜੀਵਨ ਪੱਧਰ, ਸੇਵਾਵਾਂ ਦੀ ਗੁਣਵੱਤਾ ਅਤੇ ਬੁਨਿਆਦੀ ਢਾਂਚਾਗਤ ਸਹੂਲਤਾਂ ਦੀ ਗੁਣਵੱਤਾ ਦੇ ਲਿਹਾਜ਼ ਨਾਲ ਲੋਕਾਂ ਦੀਆਂ ਵਧੀਆਂ ਹੋਈਆਂ ਉਮੀਦਾ ਨੂੰ ਪੂਰਾ ਕਰਨਾ ਹੈ।
Vertically, we have to meet enhanced expectations in terms of quality of life, quality of services and quality of infrastructure.
ਉਨ੍ਹਾਂ ਨੇ ਆਈਆਈਆਈਟੀ ਸ਼੍ਰੀ ਸਿਟੀ ਵਰਗੇ ਸੰਸਥਾਨਾਂ ਤੋਂ ਵਿਦਿਆਰਥੀਆਂ ਨੂੰ ਸਮੁੱਚੀ ਅਤੇ ਗੁਣਵੱਤਾ ਭਰਪੂਰ ਉਚੇਰੀ ਸਿੱਖਿਆ ਉਪਲੱਬਧ ਕਰਵਾ ਕੇ ਵਿਸ਼ਵ ਮਿਆਰਾਂ ਵਾਲੇ ਉਤਕ੍ਰਿਸ਼ਟਤਾ ਕੇਂਦਰ ਬਣਨ ਲਈ ਅਣਥੱਕ ਯਤਨ ਕਰਨ ਨੂੰ ਕਿਹਾ ।
He called upon institutions such as the IIIT Sri City to strive to become centers of excellence with global standards by offering a holistic and quality higher education to students.
ਇਸ ਨਾਲ ਭਾਰਤ ਵਿੱਚ ਗੁਣਵੱਤਾ ਸਪੰਨ ਮਾਹਿਰ ਉਪਲੱਬਧ ਹੋਣਗੇ ਅਤੇ ਲਾਗਤ ਦੀ ਦ੍ਰਿਸ਼ਟੀ ਨਾਲ ਵੀ ਲਾਭ ਹੋਵੇਗਾ।
This will result in quality experts being available in India and also an advantage in terms of cost incurred.
ਇਸ ਕਦਮ ਨਾਲ ਦੇਸ਼ ਵਿੱਚ ਮੈਡੀਕਲ ਸਿੱਖਿਆ ਵਿੱਚ ਪਾਰਦਰਸ਼ਤਾ, ਜਵਾਬਦੇਹੀ ਅਤੇ ਮੈਡੀਕਲ ਸਿੱਖਿਆ ਦੇ ਸੰਚਾਲਨ ਵਿੱਚ ਗੁਣਵੱਤਾ ਸੁਨਿਸ਼ਚਿਤ ਹੋ ਸਕੇਗੀ।
The move will ensure transparency, accountability and quality in the governance of medical education in the country.
ਅਸੀਂ ਚਾਹੁੰਦੇ ਹੈ ਕਿ ਗ਼ਰੀਬ ਜਨਤਾ ਨੂੰ ਉੱਚ ਗੁਣਵੱਤਾ ਦੇ ਨਾਲ ਸਸਤਾ ਇਲਾਜ ਸੁਲਭ ਹੋਵੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰ ਪੂਰਬ ਰਾਜਾਂ ਦੇ ਨਾਲ-ਨਾਲ ਖਾਹਿਸ਼ੀ ਜ਼ਿਲ੍ਹਿਆਂ ਦੇ ਵਿਕਾਸ ‘ਤੇ ਕਾਫ਼ੀ ਧਿਆਨ ਦਿੱਤਾ ਗਿਆ ਹੈ।
We want our poor to get top quality and affordable treatment, PM added The Prime Minister said that there has been a strong focus on the development ofNorth Eastern States as well as aspirational districts.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading