Advertisement - Remove

ਕੰਪਨੀ - Example Sentences

Popularity:
kapanī  kapanee
ਪ੍ਰਧਾਨ ਮੰਤਰੀ, ਸ੍ਰੀ ਨਰੇਂਦਰ ਮੋਦੀ ਨੇ ਅੱਜ ਆਈਸੀਐੱਸਆਈ—ਦਿ ਇੰਸਟੀਟਿਊਟ ਆਵ੍ ਕੰਪਨੀ ਸੈਕ੍ਰੇਟਰੀਜ਼ ਆਵ੍ ਇੰਡੀਆ ਦੇ ਗੋਲਡਨ ਜੁਬਲੀ ਵਰ੍ਹੇ ਦੇ ਉਦਘਾਟਨ ਦੇ ਮੌਕੇ ਉੱਤੇ ਕੰਪਨੀ ਸੈਕ੍ਰੇਟਰੀਜ਼ ਨੂੰ ਸੰਬੋਧਨ ਕੀਤਾ।
The Prime Minister, Shri Narendra Modi, today addressed Company Secretaries at the inauguration of the Golden Jubilee Year of ICSI – the Institute of Company Secretaries of India.
ਜੁਲਾਈ ਤੋਂ ਸਤੰਬਰ, 2018 ਦਰਮਿਆਨ 15 ਭਾਰਤੀ ਇਨਟਰਨਾਂ ਦੇ ਪਹਿਲੇ ਗਰੁੱਪ ਜਿਨ੍ਹਾਂ ਨੂੰ ਸੀਆਈਆਈ (ਭੇਜਣ ਵਾਲਾ ਇੱਕ ਮਾਨਤਾ ਪ੍ਰਾਪਤ ਸੰਗਠਨ) ਵੱਲੋਂ ਟ੍ਰੇਂਡ ਕੀਤਾ ਗਿਆ ਸੀ, ਨੂੰ ਜਪਾਨੀ ਕੰਪਨੀ ਨੇ ਟੀਆਈਟੀਪੀ ਢਾਂਚੇ ਅਧੀਨ ਹੋਰ ਟ੍ਰੇਨਿੰਗ ਪ੍ਰਦਾਨ ਕਰਨ ਲਈ ਸਵੀਕਾਰ ਕਰ ਲਿਆ।
From July to September 2018, the first group of 15 Indian interns trained by CII (an accredited Sending Organisation) has been accepted to train on the job in a Japanese company under the TITP framework.
ਇੱਕ ਕੰਪਨੀ ਕਾਇਮ ਕਰਨਾ ਹੁਣ ਸਿਰਫ ਇੱਕ ਦਿਨ ਦਾ ਹੀ ਕੰਮ ਰਹਿ ਗਿਆ ਹੈ।
Incorporating a company is now just a one day affair.
ਦੋਹਾਂ ਧਿਰਾਂ ਨੇ ਰੂਸ ਦੇ ਅਡਵਾਂਸ ਫਾਰਮਾ ਕੰਪਨੀ ਵੱਲੋਂ ਦਵਾਈ ਪਲਾਂਟ ਲਗਾਉਣ ਦਾ ਸੁਆਗਤ ਕੀਤਾ।
The Sides welcomed the establishment of a pharmaceutical plant by Advance Pharma Company in Russia.
ਇੱਥੇ ਇਹ ਯਾਦ ਦਿਵਾਇਆ ਜਾਂਦਾ ਹੈ ਕਿ ਸੀਸੀਈਏ ਨੇ ਦਸੰਬਰ 2015 ਵਿੱਚ ਸਾਰੇ ਮੁਲਾਜ਼ਮਾਂ/ਵਰਕਰਾਂ, ਦੇਣਦਾਰਾਂ ਦੀਆਂ ਅਦਾਇਗੀਆਂ ਕਰਨ ਤੋਂ ਬਾਅਦ ਕੰਪਨੀ ਨੂੰ ਬੰਦ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਸੀ।
It may be recalled that CCEA had approved the closure of the company in December, 2015 after discharging all dues to employees/workers and creditors.
Advertisement - Remove
ਦੋਹਾਂ ਆਗੂਆਂ ਦੀ ਮੋਜੂਦਗੀ ਵਿੱਚ ਭਾਰਤ ਦੇ ਪ੍ਰਮਾਣੂ ਊਰਜਾ ਵਿਭਾਗ ਅਤੇ ਉਜ਼ਬੇਕਿਸਤਾਨ ਗਣਰਾਜ ਦੀ ਨੋਵੋਈ ਮਿਨਰਲਸ ਐਂਡ ਮੈਟਾਲਰਜੀਕਲ ਕੰਪਨੀ ਦਰਮਿਆਨ ਯੂਰੇਨੀਅਮ ਧਾਤ ਕੰਸੰਟ੍ਰੇਟ ਦੀ ਭਾਰਤ ਦੀਆਂ ਊਰਜਾ ਲੋੜਾਂ ਲਈ ਲੰਬੀ ਮਿਆਦ ਦੀ ਸਪਲਾਈ ਲਈ ਅਨੁਬੰਧ ਦੇ ਕਾਗਜ਼ਾਂ ਦਾ ਅਦਾਨ-ਪ੍ਰਦਾਨ ਕੀਤਾ ਗਿਆ।
Both leaders witnessed the exchange of the contract between the Department of Atomic Energy of India and the Novoi Minerals and Metallurgical Company of the Republic of Uzbekistan on long-term supply of Uranium Ore Concentrate for India’s energy requirements.
ਭਾਰਤੀ ਆਯਾਤ ਦੇ ਨਾਲ ਨਿਰਯਾਤ ਕੰਪਨੀ ਵੱਲੋਂ ਕੀਤਾ ਗਿਆ ਹਰੇਕ ਵਿਕਰੀ ਕਰਾਰ ਆਨਲਾਈਨ ਪ੍ਰਣਾਲੀ ਰਾਹੀਂ ਟੀਐੱਮਓ ਨਾਲ ਰਜਿਸਟਡ ਹੋਵੇਗਾ।
Each sales contract entered into by the exporting company with Indian importer shall be registered with TMO through the online system referred.
12ਵੇਂ ਐਲਾਨ ਦੇ ਰੂਪ ਵਿੱਚ ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਇੱਕ ਆਰਡੀਨੈਂਸ ਲਿਆਂਦਾ ਗਿਆ ਹੈ , ਜਿਸ ਤਹਿਤ ਕੰਪਨੀ ਐਕਟ ਦੇ ਸਬੰਧ ਵਿੱਚ ਮਾਮੂਲੀ ਉਲੰਘਣਾ ਲਈ ਉੱਦਮੀ ਨੂੰ ਅਦਾਲਤਾਂ ਦੇ ਚੱਕਰ ਨਹੀਂ ਲਗਾਉਣੇ ਹੋਣਗੇ ।
As the twelfth announcement, the Prime Minister mentioned that an Ordinance has been brought, under which, for minor violations under the Companies Act, the entrepreneur will no longer have to approach the Courts, but can correct them through simple procedures.
(2) ਉਦਯੋਗਿਕ ਨੀਤੀ ਅਤੇ ਪ੍ਰੋਮੋਸ਼ਨ ਵਿਭਾਗ ਦੇ ਜ਼ਰੀਏ ਸਰਕਾਰ ਦੀ 100 % ਇਕਵਿਟੀ ਨਾਲ ਪ੍ਰੋਜੈਕਟ ਲਾਗੂ ਕਰਨ ਅਤੇ ਵਿਕਾਸ ਲਈ ਇੱਕ ਨਵੀਂ ਸਰਕਾਰੀ ਕੰਪਨੀ ਨੂੰ ਸਪੈਸ਼ਲ ਪਰਪਜ਼ ਵਹੀਕਲ (ਐੱਸਪੀਵੀ) ਵਜੋਂ ਸ਼ਾਮਲ ਕਰਨਾ ਹੈ।
(b) Incorporation of a new Government company as a Special Purpose Vehicle (SPV) for the implementation and development of the project with 100% equity from Government through Department of Industrial Policy and Promotion.
ਜੇਐੱਸਸੀ ਬੇਲਾਰੂਸੀ ਪੋਟਾਸ਼ ਕੰਪਨੀ (ਬੀਪੀਸੀ) ਅਤੇ ਭਾਰਤੀ ਪੋਟਾਸ਼ ਲਿਮਟਿਡ (ਆਈਪੀਐੱਲ) ਦਰਮਿਆਨ ਸਮਝੌਤਾ।
Memorandum of Understanding between JSC Belarusian Potash Company (BPC) and Indian Potash Ltd (IPL)
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading