Advertisement - Remove

ਆਕਾਰ - Example Sentences

ākāra  aakaara
ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ 21ਵੀਂ ਸਦੀ ਨੂੰ ਉਨ੍ਹਾਂ ਸਮਾਜਾਂ ਵੱਲੋਂ ਆਕਾਰ ਦਿੱਤਾ ਜਾਵੇਗਾ, ਜੋ ਸਿੱਖਿਆ, ਖੋਜ ਅਤੇ ਇਨੋਵੇਸ਼ਨ ਨੂੰ ਸਰਵਉੱਚ ਮਹੱਤਵ ਦਿੰਦੇ ਹਨ।
Shri Narendra Modi said that the 21st century will be shaped by societies that accord topmost importance to education, research, and innovation.
ਭਾਰਤੀ ਬਜ਼ਾਰ ਦੇ ਵਿਸ਼ਾਲ ਆਕਾਰ ਅਤੇ ਵਿਕਾਸ ਵਿੱਚ ਬੇਅੰਤ ਸੰਭਾਵਨਾਵਾਂ ਹਨ।
The size and growth of the Indian market hold much potential.
ਭਾਰਤੀ ਬਜ਼ਾਰ ਦੇ ਵਿਸ਼ਾਲ ਆਕਾਰ ਅਤੇ ਵਿਕਾਸ ਵਿੱਚ ਬੇਅੰਤ ਸੰਭਾਵਨਾਵਾਂ ਹਨ।
The size and growth of the Indian market hold much potential.
ਜਿਵੇਂ ਮੈਂ ਪਹਿਲਾਂ ਕਿਹਾ ਸੀ ਕਿ ਦੁਸ਼ਮਣੀ ਵਾਲਾ ਏਸ਼ੀਆ ਸਾਨੂੰ ਪਿੱਛੇ ਲੈ ਕੇ ਜਾਵੇਗਾ, ਪਰ ਸਹਿਯੋਗ ਵਾਲਾ ਏਸ਼ੀਆ ਇਸ ਸਦੀ ਨੂੰ ਆਕਾਰ ਦੇਵੇਗਾ।
Asia of cooperation will shape this century.
ਮੈਂ ਤੁਹਾਨੂੰ ਭਾਰਤ ਆਉਣ ਅਤੇ ਨਿਊ ਇੰਡੀਆ ਜੋ ਆਕਾਰ ਲੈ ਰਿਹਾ ਹੈ ਦਾ ਅਨੁਭਵ ਕਰਨ ਲਈ ਪ੍ਰੋਤਸਾਹਿਤ ਕਰਾਂਗਾ।
I would encourage you to come to India and experience the New India that is taking shape.
Advertisement - Remove
ਅਸੀਂ ਪੁਲਾੜ ਵਿਗਿਆਨ, ਸਮੁੰਦਰੀ ਤੇ ਧਰਤੀ, ਕੱਪੜਾ, ਖੇਡਾਂ, ਖੇਤੀਬਾੜੀ ਤੇ ਪੋਸਟਲ ਬੈਂਕਿੰਗ ਜਿਹੇ ਖੇਤਰਾਂ ਵਿੱਚ ਨਵੀਆਂ ਭਾਈਵਾਲੀਆਂ ਨੂੰ ਵੀ ਆਕਾਰ ਦੇ ਰਹੇ ਹਾਂ।
We are also shaping new partnerships in areas such as space science, marine and earth since, textiles, sports, agriculture and postal banking.
ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਜੈਕਟ ਨੇ ਸਾਲ 2007 ਵਿੱਚ ਆਕਾਰ ਲਿਆ ਸੀ।
As you are aware, this project took shape in the year 2007.
ਪਹਿਲਾ ਇਹ ਕਿ ਰਾਜਾਂ ਵਿੱਚ ਮੰਤਰੀ ਮੰਡਲ ਦਾ ਆਕਾਰ ਕੁੱਲ ਵਿਧਾਨਸਭਾ ਸੀਟਾਂ ਦੇ 15% ਤੱਕ ਸੀਮਤ ਕੀਤਾ ਗਿਆ।
First one is that the size of the cabinet in states was restricted to 15% of the total seats in the state Assembly.
ਇਸੇ ਲਈ ਡਰਬਨ ‘ਚ ਇਸ ਸੰਗਠਨ ਦੀ ਸਥਾਪਨਾ ਦੇ ਤਿੰਨ ਸਾਲਾਂ ਬਾਅਦ ਹੁਣ ਜਦੋਂ ਵੇਖਦੇ ਹਾਂ ਕਿ ਬ੍ਰਿਕਸ ਬਿਜ਼ਨਸ ਕੌਂਸਲ ਇੱਕ ਸਿਹਤਮੰਦ ਆਕਾਰ ਲੈ ਰਹੀ ਹੈ, ਤਾਂ ਇਹ ਸਭ ਉਤਸ਼ਾਹਜਨਕ ਜਾਪਦਾ ਹੈ।
It is, therefore, encouraging to see the BRICS Business Council take healthy shape three years after we set it up in Durban.
ਭਾਰਤ ਵਿੱਚ ਜ਼ਰੂਰਤਾਂ ਦੇ ਵਿਸ਼ਾਲ ਆਕਾਰ ਅਤੇ ਪੱਧਰ ਦੀ ਬਦੌਲਤ ਨਿਵੇਸ਼ਕਾਂ ਨੂੰ ਵਾਧੂ ਲਾਭ ਹੋਣ ਦੀਆਂ ਪੂਰੀਆਂ ਸੰਭਾਵਨਾਵਾਂ ਹਨ।
The size and scale of requirement in India gives the added advantage of economies of scale for investors.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading