Advertisement - Remove

ਅੱਗ - Example Sentences

Popularity:
aga  aga
ਜੋ ਅੱਗ ਤੁਹਾਡੇ ਦਿਲ ਵਿੱਚ ਹੈ, ਉਹੀ ਅੱਗ ਮੇਰੇ ਦਿਲ ਵਿੱਚ ਵੀ ਹੈ।
I have the same fury within me.
ਅੱਗ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ।
The reason for the fire is being probed into.
ਇਹ 10.5 ਮੀਟਰ ਚੌੜੀ ਦੋ ਲੇਨ ਵਾਲੀ ਸੁਰੰਗ ਹੈ। ਇਸ ਵਿੱਚ ਅੱਗ ਤੋਂ ਸੁਰੱਖਿਆ ਦੇ ਸਾਰੇ ਉਪਰਾਲੇ ਮੌਜੂਦ ਹਨ ਨਾਲ ਹੀ ਐਮਰਜੈਂਸੀ ਨਿਕਾਸੀ ਲਈ ਸੁਰੰਗ ਦੇ ਨਾਲ ਹੀ ਇੱਕ ਹੋਰ ਸੁਰੰਗ ਬਣਾਈ ਗਈ ਹੈ।
It is a 10.5-metre wide single tube bi-lane tunnel with a fire proof emergency egress tunnel built into the main tunnel itself.
ਇਸ ਖੂਹ ਨੂੰ ਮਾਹਿਰਾਂ ਦੀ ਸਲਾਹ ਤੇ ਅਮਲ ਕਰਦੇ ਹੋਇਆਂ ਅਤੇ ਸਾਰੀਆਂ ਸੁਰੱਖਿਆ ਸਾਵਧਾਨੀਆਂ ਨੂੰ ਵਰਤਦਿਆਂ ਢੱਕਣ ਦੀ ਯੋਜਨਾ ਬਣਾਈ ਗਈ ਸੀ ਅਤੇ ਜਦੋਂ ਕਲੀਅਰਿੰਗ ਸਬੰਧੀ ਅਪ੍ਰੇਸ਼ਨ ਖੂਹ ਵਾਲੀ ਥਾਂ ਤੇ ਚਲ ਰਹੇ ਸਨ, ਖੂਹ ਨੇ 9 ਜੂਨ ਨੂੰ ਲਗਭਗ ਦੁਪਹਿਰ ਵੇਲ੍ਹੇ ਅੱਗ ਫ਼ੜ ਲਈ ਤੇ ਖੂਹ ਦੀ ਥਾਂ ਦੇ ਲਗਭਗ 200 ਮੀਟਰ ਦੇ ਖੇਤਰ ਵਿੱਚ ਭੜਕ ਉੱਠੀ।
While the clearing operations were going on at the well site, the well caught fire on 9 June 2020 around noon time, spreading the fire in an area of about 200 meters around the well site.
ਅੱਗ ਲਗਣ ਦੇ ਕਾਰਨਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਚਲ ਸਕਿਆ ਹੈ।
The cause of the fire has not been ascertained till now.
Advertisement - Remove
ਰਿਪੋਰਟ ਕੀਤੀ ਗਈ ਹੈ ਕਿ ਕੁਰਸੀ (ਪਲਿੰਥ ਏਰੀਆ) ਦੇ ਖੇਤਰਫ਼ਲ ਨੂੰ ਛੱਡ ਕੇ ਸਾਈਟ ਦੇ ਆਲੇ-ਦੁਆਲੇ ਜ਼ਿਆਦਾਤਰ ਅੱਗ ਬੁਝਾਈ ਜਾ ਚੁੱਕੀ ਹੈ।
It has been reported that except at the well plinth area, the fire around the site has mostly extinguished.
ਅੱਗ ਨੇ ਤਕਰੀਬਨ 200 ਮੀਟਰ ਦੇ ਘੇਰੇ ਦੇ ਲਗਭਗ 15 ਘਰਾਂ ਨੂੰ ਪੂਰੀ ਤਰ੍ਹਾਂ ਸਾੜ ਦਿੱਤਾ ਹੈ, ਜਦਕਿ 10 ਤੋਂ 15 ਹੋਰ ਘਰ ਅੰਸ਼ਕ ਰੂਪ ਵਿੱਚ ਪ੍ਰਭਾਵਿਤ ਹੋਏ ਹਨ। ਅਜਿਹੀ ਵੀ ਰਿਪੋਰਟ ਹੈ ਕਿ ਆਇਲ ਇੰਡੀਆ ਦੇ ਦੋ ਅੱਗ- ਬੁਝਾਊ ਕਰਮਚਾਰੀਆਂ ਦੀ ਵੀ ਮੌਤ ਹੋ ਗਈ ਹੈ।
The fire in around 200 meters periphery has completely burnt about 15 houses, while another 10-15 houses have been partially affected.It is also reported that two firemen of Oil India Ltd have died.
ਖੂਹ ਨੂੰ ਢੱਕਣ ਲਈ ਕੋਈ ਵੀ ਅਪ੍ਰੇਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਖੂਹ ਦੇ ਸੜੇ ਹੋਏ ਮਲ਼ਬੇ, ਅੱਗ ਬੁਝਾਊ ਗੱਡੀਆਂ ਅਤੇ ਖੂਹ ਦੀ ਥਾਂ ਦੇ ਆਲੇ-ਦੁਆਲੇ ਦੀਆਂ ਸਮਗਰੀਆਂ ਨੂੰ ਉੱਥੋਂ ਹਟਾ ਦਿੱਤਾ ਜਾਵੇਗਾ।
The debris of burnt rig, fire engines and other material around the well site will be removed before any operation can be started to cap the well.
ਸੂਬਾ ਸਰਕਾਰਾਂ ਨੇ ਨੇੜੇ ਦੇ ਖੇਤਰਾਂ ਵਿੱਚ ਟਿੱਡੀਆਂ ਨੂੰ ਨਿਯੰਤਰਤ ਕਰਨ ਲਈ ਟ੍ਰੈਕਟਰ ਤੇ ਲੱਗੇ ਸਪਰੇਅਰਾਂ ਅਤੇ ਅੱਗ ਬੁਝਾਊ ਵਾਹਨਾਂ ਨੂੰ ਵੱਡੀ ਗਿਣਤੀ ਵਿੱਚ ਤੈਨਾਤ ਕੀਤਾ ਹੈ।
State governments have deployed tractor mounted sprayers and fire tender vehicles in large numbers to undertake locust control in cropped area.
ਰਾਜ ਸਰਕਾਰਾਂ ਨੇ ਕੰਟਰੋਲ ਅਪ੍ਰੇਸ਼ਨ ਨੂੰ ਆਪਣੇ ਹੱਥ ਵਿੱਚ ਲਿਆ ਹੈ ਅਤੇ ਟਰੈਕਟਰ ਅਤੇ ਅੱਗ ਬੁਝਾਉਣ ਵਾਲੀਆਂ ਗੱਡੀਆਂ ਉੱਤੇ ਸਪਰੇਅਰ ਰੱਖ ਕੇ ਅਪ੍ਰੇਸ਼ਨ ਕੀਤਾ ਜਾ ਰਿਹਾ ਹੈ।
State Governments undertake control operations deploying tractor mounted sprayers and fire tender vehicles.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading