Advertisement - Remove

vaccination - Example Sentences

ਵੈਕ੍ਸਨੇਸ਼ਨ / ਵੈਕ੍ਸਨੈਸ਼ਨ
The Prime Minister felicitated the Sarpanches of villages which have achieved 100 percent smokeless kitchens, 100 percent vaccination under Mission Indradhanush, and 100 percent electrification under Saubhagya Scheme.
ਪ੍ਰਧਾਨ ਮੰਤਰੀ ਨੇ ਉਨ੍ਹਾਂ ਪਿੰਡਾਂ ਦੇ ਸਰਪੰਚਾਂ ਦਾ ਸਨਮਾਨ ਕੀਤਾ ਜਿਨ੍ਹਾਂ ਨੇ ਕਿ ਆਪਣੇ ਪਿੰਡਾਂ ਵਿੱਚ 100% ਧੂੰਆਂ ਰਹਿਤ ਰਸੋਈਆਂ, ਮਿਸ਼ਨ ਇੰਦਰਧਨੁਸ਼ ਅਧੀਨ 100% ਟੀਕਾਕਰਨ ਦਾ ਅਤੇ ਸੌਭਾਗਯ ਸਕੀਮ ਅਧੀਨ 100% ਬਿਜਲੀਕਰਨ ਦਾ ਟੀਚਾ ਹਾਸਲ ਕੀਤਾ ਹੈ।

Vaccination efforts are progressing at a quick pace, helping women and children in particular.
ਟੀਕਾਕਰਨ ਪ੍ਰਯਤਨ ਤੇਜ਼ੀ ਨਾਲ ਵਧ ਰਹੇ ਹਨ ਅਤੇ ਵਿਸ਼ੇਸ਼ ਕਰਕੇ ਔਰਤਾਂ ਤੇ ਬੱਚਿਆਂ ਦੀ ਮਦਦ ਕਰ ਰਹੇ ਹਨ।
Vaccination efforts are progressing at a quick pace, helping women and children in particular.
ਟੀਕਾਕਰਨ ਪ੍ਰਯਤਨ ਤੇਜ਼ੀ ਨਾਲ ਵਧ ਰਹੇ ਹਨ ਅਤੇ ਵਿਸ਼ੇਸ਼ ਕਰਕੇ ਔਰਤਾਂ ਤੇ ਬੱਚਿਆਂ ਦੀ ਮਦਦ ਕਰ ਰਹੇ ਹਨ।
Under the Indradhanush Mission the government is holding vaccination campaigns in those areas which were not covered under the on-going vaccination campaigns.
ਮਿਸ਼ਨ ਇੰਦਰਧਨੁਸ਼ ਦੇ ਤਹਿਤ ਸਰਕਾਰ ਦੇਸ਼ ਦੇ ਉਨ੍ਹਾਂ ਇਲਾਕੀਆਂ ਤੱਕ ਟੀਕਾਕਰਨ ਅਭਿਆਨ ਨੂੰ ਪਹੁੰਚਾ ਰਹੀ ਹੈ, ਜਿੱਥੇ ਪਹਿਲਾਂ ਤੋਂ ਚਲੇ ਆ ਰਹੇ ਟੀਕਾਕਰਨ ਅਭਿਆਨਾਂ ਦੀ ਪਹੁੰਚ ਨਹੀਂ ਸੀ ।

‘Mission Indradhanush’ is one such operation that involves a vaccination program covering those kids who got left out during previous immunization campaigns and empowers them with immunity against serious diseases.
‘ਮਿਸ਼ਨ ਇੰਦਰਧਨੁਸ਼’ ਟੀਕਾਕਰਣ ਦਾ ਇੱਕ ਅਜਿਹਾ ਅਭਿਆਨ ਹੈ, ਜੋ ਰਹਿ ਗਏ ਬੱਚਿਆਂ ਨੂੰ ਵੀ ਸਮੇਟਣ ਲਈ ਲੱਗਿਆ ਹੈ, ਜੋ ਬੱਚਿਆਂ ਨੂੰ ਗੰਭੀਰ ਰੋਗਾਂ ਤੋਂ ਮੁਕਤੀ ਲਈ ਤਾਕਤ ਦਿੰਦਾ ਹੈ।
Till 31st March 2017, 3.32 crore children were vaccinated in MR vaccination campaign in these States.
31 ਮਾਰਚ, 2017 ਤੱਕ 3.32 ਕਰੋੜ ਬੱਚਿਆਂ ਨੂੰ ਇਨ੍ਹਾਂ ਸੂਬਿਆਂ ਵਿੱਚ ਐੱਮ ਆਰ ਵੈਕਸੀਨੇਸ਼ਨ ਮੁਹਿੰਮ ਅਧੀਨ ਇਹ ਟੀਕੇ ਲਗਾਏ ਗਏ।
You are aware that government incurs money for vaccination and I am telling you the task that doesn’t ask for any specific budget.
ਤੁਸੀਂ ਦੇਖਿਆ ਹੈ ਕਿ ਸਰਕਾਰ ਖ਼ਰਚ ਕਰਦੀ ਹੈ ਟੀਕਾਕਰਨ ਲਈ ਅਤੇ ਮੈਂ ਉਹ ਕੰਮ ਦੱਸ ਰਿਹਾ ਹਾਂ ਤੁਹਾਨੂੰ, ਜਿਸ ਲਈ ਵੱਖਰੇ ਬਜਟ ਦੀ ਜ਼ਰੂਰਤ ਨਹੀਂ ਹੈ।
The Prime Minister also launched the National Artificial Insemination Programme and a country wide workshop in all the KrishiVIgyanKendras(KVKs) in all the 687 Districts of the country on vaccination and disease management, Artificial Insemination and Productivity.
ਪ੍ਰਧਾਨ ਮੰਤਰੀ ਨੇ ਟੀਕਾਕਰਨ ਅਤੇ ਰੋਗ ਪ੍ਰਬੰਧਨ , ਆਰਟੀਫੀਸ਼ਲ ਗਰਭਧਾਰਨ ਅਤੇ ਉਤਪਾਦਕਤਾ ਬਾਰੇ ਰਾਸ਼ਟਰੀ ਆਰਟੀਫੀਸ਼ਲ ਗਰਭਧਾਰਨ ਪ੍ਰੋਗਰਾਮ ਅਤੇ ਦੇਸ਼ ਦੇ ਸਾਰੇ 687 ਜ਼ਿਲ੍ਹਿਆਂ ਦੇ ਸਾਰੇ ਕ੍ਰਿਸ਼ੀ ਵਿਗਿਆਨ ਕੇਂਦਰਾਂ (ਕੇਵੀਕੇਜ਼) ਵਿੱਚ ਇੱਕ ਰਾਸ਼ਟਰਵਿਆਪੀ ਵਰਕਸ਼ਾਪ ਵੀ ਲਾਂਚ ਕੀਤੀ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading