Advertisement - Remove

unique - Example Sentences

Popularity:
Difficulty:
ਯੂਨੀਕ
A journey in this monorail is a unique experience.
ਇਸ ਮੋਨੋ ਰੇਲ ਵਿੱਚ ਯਾਤਰਾ ਇੱਕ ਨਿਰਾਲਾ ਅਨੁਭਵ ਹੈ।
1 vote
The experts appreciated the unique initiative of this kind of a dialogue, which brings various stakeholders together on policy matters.
ਮਾਹਰਾਂ ਨੇ ਇਸ ਤਰ੍ਹਾਂ ਦੇ ਸੰਵਾਦ ਦੀ ਅਨੋਖੀ ਪਹਿਲ ਦੀ ਸ਼ਲਾਘਾ ਕੀਤੀ ਕਿਉਂਕਿ ਵਿਭਿੰਨ ਹਿਤਧਾਰਕਾਂ ਨੂੰ ਨੀਤੀਗਤ ਮੁੱਦਿਆਂ ਲਈ ਇਕੱਠੇ ਹੋਣ ਦਾ ਮੌਕਾ ਮਿਲਿਆ ਹੈ।
Though there is enough production, the unique features of marketing in the oil sector have pushed up the oil prices.
ਹਾਲਾਂਕਿ ਕਾਫ਼ੀ ਉਤਪਾਦਨ ਹੈ, ਪਰ ਤੇਲ ਖੇਤਰ ਵੱਲੋਂ ਵਿਲੱਖਣ ਮਾਰਕੀਟਿੰਗ ਅਪਣਾਉਣ ਨਾਲ ਤੇਲ ਕੀਮਤਾਂ ਵਧ ਰਹੀਆਂ ਹਨ।
Though there is enough production, the unique features of marketing in the oil sector have pushed up the oil prices.
ਹਾਲਾਂਕਿ ਕਾਫ਼ੀ ਉਤਪਾਦਨ ਹੈ, ਪਰ ਤੇਲ ਖੇਤਰ ਵੱਲੋਂ ਵਿਲੱਖਣ ਮਾਰਕੀਟਿੰਗ ਅਪਣਾਉਣ ਨਾਲ ਤੇਲ ਕੀਮਤਾਂ ਵਧ ਰਹੀਆਂ ਹਨ।
I may be far away from you but I can still feel this unique energy.
ਮੈਂ ਤੁਹਾਡੇ ਤੋਂ ਦੂਰ ਹੋ ਸਕਦਾਂ ਹਾਂ, ਫਿਰ ਵੀ ਇਸ ਅਨੂਠੀ ਊਰਜਾ ਨੂੰ ਮਹਿਸੂਸ ਕਰ ਸਕਦਾ ਹਾਂ।
Advertisement - Remove
He said it is a unique model, where the people matter.
ਉਨ੍ਹਾਂ ਕਿਹਾ ਇਹ ਇੱਕ ਵਿਲੱਖਣ ਮਾਡਲ ਹੈ, ਜਿੱਥੇ ਲੋਕ ਹੀ ਕਰਤਾ-ਧਰਤਾ ਹਨ ।
Everyone has experienced this as a most unique part of his personality.
ਇਹ ਉਨ੍ਹਾਂ ਦੀ ਸਖ਼ਸ਼ੀਅਤ ਦੀ ਸਭ ਤੋਂ ਅਨੋਖੀ ਵਿਸ਼ੇਸ਼ਤਾ ਦੇ ਰੂਪ ਵਿੱਚ ਹਰ ਕਿਸੇ ਨੇ ਅਨੁਭਵ ਕੀਤਾ ਹੈ।
Everyone has experienced this as a most unique part of his personality.
ਇਹ ਉਨ੍ਹਾਂ ਦੀ ਸਖ਼ਸ਼ੀਅਤ ਦੀ ਸਭ ਤੋਂ ਅਨੋਖੀ ਵਿਸ਼ੇਸ਼ਤਾ ਦੇ ਰੂਪ ਵਿੱਚ ਹਰ ਕਿਸੇ ਨੇ ਅਨੁਭਵ ਕੀਤਾ ਹੈ।
He unveiled a unique Bhagwad Gita, prepared by ISKCON devotees.
ਪ੍ਰਧਾਨ ਮੰਤਰੀ ਨੇ ਇਸਕਾਨ ਦੇ ਸ਼ਰਧਾਲੂਆਂ ਵੱਲੋਂ ਤਿਆਰ ਅਨੋਖੀ ਭਗਵਦ ਗੀਤਾ ਦਾ ਪ੍ਰਕਾਸ਼ ਕੀਤਾ।
This Agreement is unique in the sense that both sides have offered ASEAN Plus commitments in trade in goods and have exchanged WTO Plus offers in trade in services.
ਇਹ ਸਮਝੌਤਾ ਆਪਣੇ ਆਪ ਵਿੱਚ ਅਨੋਖਾ ਸੀ ਕਿਉਂਕਿ ਦੋਹਾਂ ਦੇਸ਼ਾਂ ਨੇ ਵਸਤਾਂ ਦੇ ਵਪਾਰ ਵਿੱਚ ਆਸੀਆਨ ਪਲਸ ਦੇਸ਼ਾਂ ਨੂੰ ਸਹਿਯੋਗ ਦੀ ਪੇਸ਼ਕਸ਼ ਕੀਤੀ ਸੀ ਅਤੇ ਸੇਵਾਵਾਂ ਦੇ ਵਪਾਰ ਵਿੱਚ ਵੀ ਡਬਲਿਊ ਟੀ ਓ ਅਤੇ ਹੋਰ ਦੇਸ਼ਾਂ ਨਾਲ ਵਟਾਂਦਰੇ ਦੇ ਸਹਿਯੋਗ ਦੀ ਪੇਸ਼ਕਸ਼ ਕੀਤੀ ਸੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading