u.s. - Example Sentences

He said it augurs a good start to bilateral exchanges following the new U.S. Administration and Congress.
ਉਨ੍ਹਾਂ ਕਿਹਾ ਕਿ ਨਵੇਂ ਅਮਰੀਕੀ ਪ੍ਰਸ਼ਾਸਨ ਤੇ ਸੰਸਦ ਦੇ ਗਠਨ ਤੋਂ ਬਾਅਦ ਇਹ ਦੁਵੱਲੇ ਅਦਾਨ-ਪ੍ਰਦਾਨ ਦੀ ਇੱਕ ਵਧੀਆ ਸ਼ੁਰੂਆਤ ਦਾ ਸੰਕੇਤ ਹੈ।
They discussed progress in bilateral engagement since Prime Minister’s visit to U.S. in June 2016.
ਉਨ੍ਹਾਂ ਜੂਨ 2016 ਵਿਚ ਪ੍ਰਧਾਨ ਮੰਤਰੀ ਦੇ ਅਮਰੀਕੀ ਦੌਰੇ ਤੋਂ ਲੈ ਕੇ ਦੁਵੱਲੇ ਕਾਰੋਬਾਰ ਵਿਚ ਪ੍ਰਗਤੀ ਉੱਤੇ ਗੱਲਬਾਤ ਕੀਤੀ।
They appreciated developments such as the launch of the new 2+2 Dialogue mechanism and the first-ever Trilateral Summit of India, the U.S. and Japan.
ਉਨ੍ਹਾਂ ਨੇ ਨਵੀਂ 2+2 ਗੱਲਬਾਤ ਪ੍ਰਣਾਲੀ ਦੀ ਸ਼ੁਰੂਆਤ ਅਤੇ ਭਾਰਤ, ਅਮਰੀਕਾ ਅਤੇ ਜਪਾਨ ਦਰਮਿਆਨ ਸਭ ਤੋਂ ਪਹਿਲਾ ਤ੍ਰੈਪੱਖੀ ਸਿਖਰ ਸੰਮੇਲਨ ਜਿਹੀ ਪ੍ਰਗਤੀ ਦੀ ਪ੍ਰਸ਼ੰਸਾ ਕੀਤੀ।
In January, all digital transactions were valued at 2 trillion U.S. dollars.
ਜਨਵਰੀ ਵਿਚ ਸਾਰਾ ਡਿਜੀਟਲ ਲੈਣ ਦੇਣ 2 ਟ੍ਰਿਲੀਅਨ ਅਮਰੀਕੀ ਡਾਲਰ ਉੱਤੇ ਪਹੁੰਚ ਗਿਆ।
Government benefits worth more than 50 billion U.S. dollars have been transferred directly to the beneficiaries.
50 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਦੇ ਸਰਕਾਰੀ ਲਾਭ ਸਿੱਧੇ ਤੌਰ ਤੇ ਲਾਭਾਰਥੀਆਂ ਦੇ ਖ਼ਾਤੇ ਵਿੱਚ ਜਮ੍ਹਾਂ ਕਰਵਾਏ ਗਏ।
U.S. Secretary of State John Kerry and U.S. Secretary of Commerce Penny Pritzker called on Prime Minister Shri Narendra Modi today.
ਅਮਰੀਕਾ ਦੇ ਸੈਕਟਰੀ ਆਵ੍ ਸਟੇਟ ਜਾੱਨ ਕੇਰੀ ਅਤੇ ਅਮਰੀਕਾ ਦੇ ਸੈਕਟਰੀ ਆਵ੍ ਕਮਰਸ ਪੈਨੀ ਪ੍ਰਿਟਜ਼ਕਰ ਨੇ ਅੱਜ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
Over the past three years, 128 million loans worth more than 90 billion U.S. dollars have been extended – 74% of these have gone to women; yes, 74% to women!
ਪਿਛਲੇ ਤਿੰਨ ਤੋਂ ਵੀ ਵੱਧ ਸਾਲਾਂ ਵਿੱਚ 128 ਮਿਲੀਅਨ ਕਰਜ਼ੇ, ਜਿਨ੍ਹਾਂ ਦੀ ਕੁੱਲ ਕੀਮਤ 90 ਬਿਲੀਅਨ ਅਮਰੀਕੀ ਡਾਲਰ ਸੀ, ਦਿੱਤੇ ਜਾ ਚੁੱਕੇ ਹਨ।
Governor Murphy briefed Prime Minister Modi of his priorities for building his States relations with India, and committed to working towards a robust partnership between India and the U.S.
ਗਵਰਨਰ ਮਰਫੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਦੱਸਿਆ ਕਿ ਨਿਊ ਜਰਸੀ ਭਾਰਤ ਦੇ ਨਾਲ ਸਬੰਧਾਂ ਨੂੰ ਪ੍ਰਾਥਮਿਕਤਾ ਦਿੰਦਾ ਹੈ ਅਤੇ ਭਾਰਤ ਅਤੇ ਅਮਰੀਕਾ ਦਰਮਿਆਨ ਮਜ਼ਬੂਤ ਸਾਂਝੇਦਾਰੀ ਲਈ ਕੰਮ ਕਰਨ ਲਈ ਪ੍ਰਤੀਬੱਧ ਹੈ।
They welcomed the decision by the U.S. Department of Homeland Security and Indias Ministry of Home Affairs to reinvigorate the Homeland Security Dialogue.
ਦੋਹਾਂ ਰਾਜ ਨੇਤਾਵਾਂ ਨੇ ਆਪਣੇ-ਆਪਣੇ ਦੇਸ਼ਾਂ ਦੀ ਸੁਰੱਖਿਆ ਨਾਲ ਜੁੜੇ ਸੰਵਾਦ ਵਿੱਚ ਨਵੀਂ ਤੇਜ਼ੀ ਲਿਆਉਣ ਦੇ ਬਾਰੇ ਵਿੱਚ ਅਮਰੀਕਾ ਦੇ ਹੋਮਲੈਂਡ ਸੁਰੱਖਿਆ ਵਿਭਾਗ ਅਤੇ ਭਾਰਤ ਦੇ ਗ੍ਰਹਿ ਮੰਤਰਾਲੇ ਦੁਆਰਾ ਲਏ ਗਏ ਨਿਰਣੇ ਦਾ ਸੁਆਗਤ ਕੀਤਾ।
Prime Minister Modi and President Trump welcomed the U.S. International Development Finance Corporation (DFC) announcement of a 600 million financing facility for renewable energy projects in India, and the DFCs decision to establish a permanent presence in India this year.
ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਟਰੰਪ ਨੇ ਭਾਰਤ ਵਿੱਚ ਅਖੁੱਟ ਊਰਜਾ ਪ੍ਰੋਜੈਕਟਾਂ ਲਈ ਅਮਰੀਕੀ ਅੰਤਰਰਾਸ਼ਟਰੀ ਵਿਕਾਸ ਵਿੱਤ ਨਿਗਮ (ਡੀਐੱਫਸੀ) ਦੁਆਰਾ 600 ਮਿਲੀਅਨ ਡਾਲਰ ਦੀ ਵਿੱਤ ਪੋਸ਼ਣਾ ਸਬੰਧੀ ਸੁਵਿਧਾ ਦੇਣ ਦੇ ਐਲਾਨ ਦੇ ਨਾਲ - ਨਾਲ ਇਸ ਸਾਲ ਭਾਰਤ ਵਿੱਚ ਆਪਣਾ ਸਥਾਈ ਦਫ਼ਤਰ ਖੋਲ੍ਹਣ ਸਬੰਧੀ ਡੀਐੱਫਸੀ ਦੇ ਫ਼ੈਸਲਾ ਦਾ ਵੀ ਸੁਆਗਤ ਕੀਤਾ ।

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading